INDIA Alliance Protest

INDIA Alliance Protest: ਵਿਰੋਧੀ ਪਾਰਟੀਆਂ ਨੇ ਸੁਪਰੀਮ ਕੋਰਟ ਤੱਕ ਕੱਢਿਆ ਮਾਰਚ

ਵਿਰੋਧੀ ਗਠਜੋੜ ਨੇ ਐਲਾਨ ਕੀਤਾ ਹੈ ਕਿ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਚਰਣ, ਐੱਸਆਈਆਰ ਤੇ ਕਥਿਤ ‘ਵੋਟ ਚੋਰੀ’ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ’ਚ ਰਸਮੀ ਪਟੀਸ਼ਨ ਦਾਇਰ ਕਰੇਗਾ। ਵਿਰੋਧੀ ਧਿਰ ਦੇ ਸੰਸਦ ਮੈਂਬਰ ਮਾਰਚ ਤੋਂ ਪਹਿਲਾਂ ਕਾਂਸਟੀਚਿਉਸ਼ਨ ਕਲੱਬ ’ਚ ਇਕੱਠੇ ਹੋਏ ਤੇ ਨਾਅਰੇਬਾਜ਼ੀ ਕੀਤੀ।
ਦੇਸ਼  ਖਾਸ ਖਬਰ