Imran

ਭਾਰਤ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਸੰਯੁਕਤ ਰਾਸ਼ਨ ਨੂੰ ਕੀਤੀ ਅਪੀਲ

ਭਾਰਤ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਸੰਯੁਕਤ ਰਾਸ਼ਨ ਨੂੰ ਕੀਤੀ ਅਪੀਲ ਇਸਲਾਮਾਬਾਦ (ਏਜੰਸੀ)। ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ Pakistan ਨੇ ਭਾਰਤ ਨਾਲ ਸਬੰਧ ਸੁਧਾਰਨ ਲਈ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਤੋਂ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਮੌਜ਼ੂਦਾ ਸਮੇਂ ‘ਚ ਭਾਰਤ ਨਾਲ ਯੁੱਧ […]
Breaking News  ਕੁੱਲ ਜਹਾਨ 

ਇਮਰਾਨ ਦਾ ‘ਜੰਗੀ ਡਰਾਮਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮਾਮਲੇ ’ਚ ਭਾਰਤ ਨੂੰ ਅਸਿੱਧੇ ਤੌਰ ’ਤੇ ਪਰਮਾਣੂ ਬੰਬ ਦੀ ਧਮਕੀ ਦੇ ਕੇ ਆਪਣੇ ਡਰਾਮੇ ਦੀ ਹੱਦ ਕਰ ਦਿੱਤੀ ਹੈ ਕੌਮਾਂਤਰੀ ਪੱਧਰ ’ਤੇ ਕੋਈ ਹਮਾਇਤ ਨਾ ਮਿਲਣ ’ਤੇ ਖਾਨ ਕਹਿ ਰਹੇ ਹਨ ਕਿ ਕਸ਼ਮੀਰ ਲਈ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਮਰਾਨ ਇਹ ਭੁੱਲ ਰਹੇ […]
ਸੰਪਾਦਕੀ  ਵਿਚਾਰ 

ਇਮਰਾਨ ਦੀਆਂ ਗਿੱਦੜਭਬਕੀਆਂ

ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਹਟਾਏ ਜਾਣ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਭਾਰਤ ਨੂੰ ਧਮਕੀਆਂ ਦਿੱਤੀਆਂ ਹਨ ਉਸ ਨਾਲ ਇਮਰਾਨ ਖਾਨ ਦੀ ਛਵੀ ਹੀ ਧੁੰਦਲੀ ਹੋਈ ਹੈ ਜੋਸ਼ ‘ਚ ਆਏ ਇਮਰਾਨ ਖਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਜੰਗ ਹੋਈ ਤਾਂ ਉਹ ਖੂਨ ਦੇ ਆਖ਼ਰੀ ਕਤਰੇ ਤੱਕ […]
ਸੰਪਾਦਕੀ  ਵਿਚਾਰ 

ਇਮਰਾਨ ਦੀ ਬੇਤੁਕੀ ਕਸ਼ਮੀਰ ਦੁਹਾਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਮਰੀਕੀ ਦੌਰੇ ਦੌਰਾਨ ਜਿਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਇਤਿਹਾਸ ‘ਚ ਕਿਧਰੇ ਨਹੀਂ ਹੋਇਆ ਦੁਨੀਆ ਦੇ ਅਮੀਰ ਤੇ ਤਾਕਤਵਰ ਮੁਲਕ ਅਮਰੀਕਾ ‘ਚ ਕਥਿਤ ਪਰਮਾਣੂ ਹਥਿਆਰਾਂ ਵਾਲੇ ਮੁਲਕ ਪਾਕਿ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਅਹੁਦੇ ਦਾ ਪ੍ਰੋਟੋਕਾਲ ਮੁਤਾਬਕ ਇਸਤਕਬਾਲ ਨਹੀਂ ਹੋਇਆ ਪਾਕਿਸਤਾਨ ਆਪਣੀ ਕੰਗਾਲੀ ਕਾਰਨ […]
ਸੰਪਾਦਕੀ  ਵਿਚਾਰ 

ਇਮਰਾਨ ਦੀ ਅਮਰੀਕੀ ਯਾਤਰਾ ਦੇ ਮਾਇਨੇ

ਡਾ. ਐਨਕੇ. ਸੋਮਾਨੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਇਸਲਾਮਾਬਾਦ ਦੌਰੇ ਦੇ ਲਗਭਗ ਦਸ ਮਹੀਨਿਆਂ ਬਾਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੀ ਯਾਤਰਾ ‘ਤੇ ਜਾ ਰਹੇ ਹਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ ਇਸ ਦੌਰਾਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੇ ਹਾਲਾਂਕਿ ਇਮਰਾਨ ਦੇ ਅਮਰੀਕੀ ਦੌਰੇ ਦੀ […]
ਲੇਖ  ਵਿਚਾਰ 

ਇਮਰਾਨ ਦੀ ਅਮਨ ਲਈ ਦੁਹਾਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦੇ ਕੇ ਖੁਸ਼ਹਾਲੀ ਤੇ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਸੁਧਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਦੂਜੇ ਪਾਸੇ ਨਰਿੰਦਰ ਮੋਦੀ ਨੇ ਇਮਰਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਲਈ ਕਿਹਾ ਹੈ ਭਾਵੇਂ ਇਹ ਵਧਾਈ ਰਸਮੀ […]
ਸੰਪਾਦਕੀ  ਵਿਚਾਰ 

ਇਮਰਾਨ ਨੂੰ ਸੱਦਾ ਨਾ ਦੇਣਾ ਭਾਰਤ ਦਾ ਅੰਦਰੂਨੀ ਮਾਮਲਾ: ਪਾਕਿਸਤਾਨ

ਇਮਰਾਨ ਨੂੰ ਸੱਦਾ ਨਾ ਦੇਣਾ ਭਾਰਤ ਦਾ ਅੰਦਰੂਨੀ ਮਾਮਲਾ: ਪਾਕਿਸਤਾਨ ਇਸਲਾਮਾਬਾਦ, ਏਜੰਸੀ। ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਦਾ ਨਾ ਦੇਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ ਹੈ। ਸਥਾਨਕ ਸਮਾਚਾਰ ਪੱਤਰ ਦੀ ਇੱਕ […]
Breaking News  ਕੁੱਲ ਜਹਾਨ 

ਇਮਰਾਨ ਨੂੰ ਸਤਾ ਰਿਹਾ ਭਾਰਤ ਵੱਲੋਂ ਹਮਲਾ ਕਰਨ ਦਾ ਡਰ

ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ ਆਮ ਚੋਣਾਂ ਪੂਰੀਆਂ ਹੋਣ ਤੱਕ ਭਾਰਤ-ਪਾਕਿਸਤਾਨ ਸਬੰਧ ਤਣਾਅਪੂਰਨ ਬਣੇ ਰਹਿਣਗੇ। ਇਸ ਦੇ ਨਾਲ ਹੀ ਇਮਰਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਬੀ ਗੁਆਂਢੀ ਦੇਸ਼ ਵੱਲੋਂ ਇਕ ਹੋਰ ਹਮਲਾ ਕੀਤੇ ਜਾਣ ਦਾ ਡਰ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ […]
ਕੁੱਲ ਜਹਾਨ 

ਸ਼ਾਂਤੀ ਦਾ ਇਕ ਮੌਕਾ ਦੇਣ ਮੋਦੀ : ਇਮਰਾਨ

ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਸ਼ਾਂਤੀ ਦਾ ਇਕ ਮੌਕੇ ਦੇਣ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਤੇ ਹਮੇਸ਼ਾ ਕਾਇਮ ਰਹਿੰਦੇ ਹਨ। ਪੁਲਵਾਮਾ ਮਾਮਲੇ ‘ਚ ਭਾਰਤ ਉਨ੍ਹਾਂ ਨੂੰ ਜੇਕਰ ਪੁਖਤਾ ਸਬੂਤ ਮੁਹਈਆ ਕਰਵਾਉਂਦਾ ਹੈ ਤਾਂ ਉਹ ਜਲਦ ਐਕਸ਼ਨ ਲੈਣਗੇ। ਇਮਰਾਨ ਖਾਨ ਦਾ ਬਿਆਨ ਮੋਦੀ ਦੀ […]
ਦੇਸ਼  Breaking News 

ਬਿਆਨ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ ਇਮਰਾਨ: ਰਹਿਮ

ਇਮਰਾਨ ਖਾਨ ਦੀ ਤਲਾਕਸ਼ੁਦਾ ਪਤਨੀ ਹੈ ਰਹਿਮ ਖਾਨ ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਲਾਕਸ਼ੁਦਾ ਪਤਨੀ ਰਹਿਮ ਖਾਨ ਨੇ ਕਿਹਾ ਹੈ ਕਿ ਉਹ (ਇਮਰਾਨ ਖਾਨ) ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਬਿਆਨ ਦੇਣ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਰਹਿਮ ਨੇ ਇੱਕ ਭਾਰਤੀ ਟੈਲੀਵਿਜ਼ਨ ਚੈਨਲ ਨੇ ਕਿਹਾ ਕਿ […]
ਦੇਸ਼  Breaking News 

ਪੁਲਵਾਮਾ ਹਮਲੇ ‘ਚ ਪਾਕਿ ਦਾ ਕੋਈ ਹੱਥ ਨਹੀਂ : ਇਮਰਾਨ

ਇਸਲਾਮਾਬਾਦ : ਪੁਲਵਾਮਾ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਸੀ ਸਥਿਰਤਾ ਚਾਹੁੰਦੇ ਹਾਂ, ਫਰ ਅਸੀਂ ਹਮਲੇ ਦੀ ਸਾਜਿਸ਼ ਕਿਉਂ ਰਚਾਂਗੇ? ਅਸੀ ਦਹਸ਼ਤਗਰਦੀ ਤੇ ਵੀ ਗੱਲ ਕਰਨ ਨੂੰ ਤੈਆਰ ਹਾਂ। ਹਲਾਂਕਿ ਇਮਰਾਨ ਖਾਨ ਦੇ ਬਿਆਨ ਤੋਂ ਪਹਿਲਾਂ ਹੀ ਭਾਰਤੀ ਸੇਨਾ ਨੇ ਕਿਹਾ ਸੀ ਕਿ ਪੁਲਵਾਮ ਹਮਲੇ ਤੇ ਪਾਕਿ ਸੇਨਾ ਦਾ ਹੱਥ […]
ਦੇਸ਼  Breaking News 

ਆਰਥਿਕ ਮਾਮਲਿਆਂ ‘ਤੇ ਇਮਰਾਨ  ਖਾਨ ਸਰਕਾਰ ਨਾਕਾਮ: ਪੀਐਮਐਲ

ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ‘ਚ ਆਰਥਿਕ ਸੰਕਟ ਡੂੰਘਾ ਹੋ ਰਿਹੈ: ਆਸਿਫ ਲਾਹੌਰ | ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੇ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਖਵਾਜਾ ਮਹਿਮੂਦ ਆਸਿਫ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਆਰਥਿਕ ਮਾਮਲਿਆਂ ਨਾਲ ਨਜਿੱਠਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ‘ਚ ਆਰਥਿਕ ਸੰਕਟ ਡੂੰਘਾ ਹੋ ਰਿਹਾ […]
ਕੁੱਲ ਜਹਾਨ