ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਦਲਦੇ ਦੇ ਮੌਸਮ ਕਾਰਨ ਸ਼ਾਹ ਸਤਿਨਾਮ- ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਰਸਾ ਵਿਖੇ ਸੋਮਵਾਰ ਤੋਂ ਸ਼ਨਿੱਚਰਵਾਰ ਹੋਣ ਵਾਲੀ ਨਾਮ ਚਰਚਾ ਸਤਿਸੰਗ ਦਾ ਸਮਾਂ ਸਵੇਰੇ 10:00 ਤੋਂ 11:00 ਵਜੇ ਦਾ ਹੈ ਜੀ ਅਤੇ ਐਤਵਾਰ ਨੂੰ ਸਵੇਰੇ 11:00 ਤੋਂ ਦੁਪਹਿਰ 1:00 ਵਜੇ ਤੱਕ ਦਾ ਹੈ ਜੀ।
