ਪੂਜਨੀਕ ਗੁਰੂ ਜੀ ਨੇ ਭੇਜੀ ਚਿੱਠੀ, 161ਵਾਂ ਭਲਾਈ ਕਾਰਜ ਸ਼ੁਰੂ
ਜ਼ਰੂਰਤਮੰਦਾਂ ਨੂੰ ਵੰਡੇ ਕੰਬਲ ਤੇ ਗਰਮ ਕੱਪੜੇ (MSG Bhandara)
161ਵਾਂ ਮਾਨਵਤਾ ਭਲਾਈ ਕਾਰਜ ਸ਼ੁੁਰੂ, ਨਸ਼ੇ ਕਾਰਨ ਆਪਣਿਆਂ ਨੂੰ ਖੋਹਣ ਵਾਲਿਆਂ ਦੀ ਆਰਥਿਕ ਮੱਦਦ ਕਰੇਗੀ ਸਾਧ-ਸੰਗਤ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ’ਚ ਐਤਵਾਰ ਨੂੰ 32ਵਾਂ ਐੱਮਐੱਸਜੀ ਸੇਵਾ ਭੰਡਾਰਾ ਮਾਨਵਤਾ ਭਲਾਈ ਕਾਰਜਾਂ ਨ...
ਦੇਹਾਂਤ ਤੋਂ ਬਾਅਦ ਵੀ 14 ਮਹੀਨਿਆਂ ਦਾ ਮਨਮੋਲ ਦੁਨੀਆ ਲਈ ਬਣਿਆ ਮਿਸਾਲ
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਡੇਰਾ ਸ਼ਰਧਾਲੂ ਜੈਮਲ ਇੰਸਾਂ ਵਾਸੀ ਰਹਿਮਤ ਕਾਲੋਨੀ, ਸ਼ਾਹ ਸਤਿਨਾਮ ਜੀ ਮਾਰਗ ਦੇ 14 ਮਹੀਨੇ ਦੇ ਬੱਚੇ ਮਨਮੋਲ ਨੂੰ ਪਿਛਲੇ ਦਿਨੀਂ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ। ਪਰਿਵਾਰ ਨੇ ਮਨਮੋਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਆਖਰਕਾਰ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ...
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀ ਖੁੱਲ੍ਹਿਆ ਪੀਐੱਮ ਜਨ ਔਸ਼ਧੀ ਕੇਂਦਰ
ਹੁਣ ਮਿਲਣਗੀਆਂ ਸਸਤੀਆਂ ਦਵਾਈਆਂ (PM Jan Aushadhi Kendra)
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਕੇਂਦਰ ਸਰਕਾਰ ਵੱਲੋਂ ਸੰਚਾਲਿਤ ‘ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ’ (PM Jan Aushadhi Kendra) ਖੋਲ੍ਹਿਆ ਗਿਆ। ਇਸ ਔਸ਼ਧੀ ਕੇਂਦਰ ਦੇ ਖੁੱਲ੍ਹਣ ਨਾਲ ਹਸਪਤਾਲ ’ਚ ਆਉਣ ਵ...
ਸਈਅਦ ਮੁਸ਼ਤਾਕ ਅਲੀ ਟਰਾਫ਼ੀ ’ਚ ਜ਼ੌਹਰ ਦਿਖਾਏਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦਾ ਆਦਿੱਤਿਆ ਚੌਧਰੀ
ਆਦਿੱਤਿਆ ਗੁਰੂਗ੍ਰਾਮ ’ਚ ਚੱਲ ਰਹੇ ਹਰਿਆਣਾ ਕ੍ਰਿਕਟ ਐਸੋ. ਦੇ ਟ੍ਰੇਨਿੰਗ ਕੈਂਪ ’ਚ ਲੈ ਰਿਹਾ ਹਿੱਸਾ
(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾ ਦੇ ਹੁਨਰਮੰਦ ਵਿਦਿਆਰਥੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ...
ਸਰਸਾ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਸਰਸਾ। ਹਰਿਆਣਾ ਦੇ ਕਈ ਜ਼ਿਲ੍ਹਿਆਂ ਸਮੇਤ ਸਰਸਾ ’ਚ ਭਾਰੀ ਮੀਂਹ (Heavy Rain) ਪੈ ਰਿਹਾ ਹੈ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਇੱਕ ਵਾਰ ਫਿਰ ਘੱਗਰ ’ਚ ਪਾਣੀ ਵੱਧਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (Heavy Rain) ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ...
ਹੜ੍ਹਾਂ ਦੌਰਾਨ ਬੇਜੁਬਾਨਾਂ ਦਾ ਵੀ ਦਰਦ ਵੰਡ ਰਹੇ ਹਨ ਫਰਿਸ਼ਤੇ
ਹਲਕਾ ਸ਼ੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਅਧੀਨ ਪਿੰਡਾਂ ਵਿੱਚ ਅੱਜ ਤੀਸਰੇ ਦਿਨ ਚਲਾਏ ਰਾਹਤ ਕਾਰਜ
ਬਲਾਕ ਘੱਗਾ, ਬਲਾਕ ਸਮਾਣਾ ਅਤੇ ਬਲਾਕ ਮਵੀਕਲਾ ਵੱਲੋਂ ਪਿੰਡਾਂ ਅੰਦਰ ਲਗਾਤਾਰ ਚਲਾਏ ਜਾ ਰਹੇ ਰਾਹਤ ਕਾਰਜ
(ਮਨੋਜ ਗੋਇਲ) ਬਾਦਸ਼ਾਹਪੁਰ। ਜੁਲਾਈ-ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ...
ਸਰਸਾ ‘ਚ ਘੱਗਰ ‘ਤੇ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ, ਲੋਕਾਂ ’ਚ ਡਰ ਦਾ ਮਾਹੌਲ
ਓਟੂ ਹੈੱਡ ਖੋਲ੍ਹਿਆ, ਰਾਜਸਥਾਨ ਵੱਲ ਛੱਡਿਆ ਪਾਣੀ (Sirsa Ghaggar)
ਸਰਸਾ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ’ਚ ਹੋ ਰਹੀ ਭਾਰੀ ਬਰਸਾਤ ਕਾਰਨ ਤਿੰਨੋਂ ਰਾਜਾਂ ਵਿੱਚੋਂ ਲੰਘਦੀ ਘੱਗਰ ਦਰਿਆ ਪੂਰੇ ਊਫਾਨ ’ਤੇ ਹੈ। ਘੱਗਰ ਨਦੀ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਓਟੂ ਹੈੱਡ ਰ...
ਮਾਨਵਤਾ ਭਲਾਈ ਕੰਮਾਂ ’ਚ ਮੋਹਰੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਖੂਨਦਾਨ ਕਰਕੇ ਬਚਾ ਰਹੇ ਲੋਕਾਂ ਦੀਆਂ ਜਾਨਾਂ
2022 ਤੱਕ Dera Sacha Sauda ਦੇ ਸ਼ਰਧਾਲੂਆਂ ਨੇ 9 ਲੱਖ 77 ਹਜ਼ਾਰ 738 ਯੂਨਿਟ ਖੂਨਦਾਨ ਕਰਕੇ ਬਚਾਈ ਅਣਗਿਣਤ ਲੋਕਾਂ ਦੀ ਜ਼ਿੰਦਗੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਭਾਰਤੀ ਫੌਜ, ਥੈਲੇਸੀਮੀਆ ਪੀੜਤਾਂ, ਪੁਲਿਸ ਪ੍ਰਸ਼ਾਸਨ ...
ਸਾਵਧਾਨ ! ਕਿਤੇ ਤੁਹਾਡਾ ਵੀ ਨਾ ਬਦਲਿਆ ਜਾਵੇ ਏਟੀਐੱਮ ਕਾਰਡ…
ਕਾਰਡ ਬਦਲ ਕੇ ਠੱਗੀ ਮਾਰਨ ਵਾਲਾ ਕਾਬੂ | Sirsa News
ਸਰਸਾ (ਸੁਨੀਲ ਵਰਮਾ)। ਠੱਗੀਆਂ ਮਾਰਨ ਵਾਲੇ ਗਿਰੋਹ ਰੋਜ਼ਾਨਾ ਨਵੇਂ ਤੋਂ ਨਵੇਂ ਤਰੀਕੇ ਲੱਭ ਰਹੇ ਹਨ। ਇਸ ਤਹਿਤ ਹੁਣ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੈ। ਤੁਸੀਂ ਆਮ ਤੌਰ ’ਤੇ ਹੀ ਏਟੀਐੱਮ ਮਸ਼ੀਨ ਤੋਂ ਰੁਪਏ ਕਢਵਾਉਣ ਜਾਂਦੇ ਹੋ।...
ਜਦੋਂ ਕਈ-ਕਈ ਕਿਲੋਮੀਟਰ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਐਤਵਾਰ ਨੂੰ ਮਈ ਮਹੀਨੇ ਦਾ ਪਹਿਲਾ ਸਤਿਸੰਗ ਭੰਡਾਰਾ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪਹੰੁਚੀ। ਪਵਿੱਤਰ ਸਤਿਸੰਗ ਭੰਡਾਰੇ ਦੇ ਸ਼ੱੁਭ ਮੌਕੇ ’ਤੇ ਸ਼ਾਹ ਸਤਿਨਾਮ ਜੀ ਧਾਮ ਵੱਲ ਆਉਣ ਵਾਲੇ ਰਸਤਿਆਂ ’ਤੇ ਸਾਧ-ਸੰਗਤ ਦੇ ਵਿਸ਼ਾਲ ਇਕੱਠ ਦੇ...