ਖੁਸ਼ ਰਹਿਣਾ ਹੈ ਤਾਂ…
ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਇਸੇ ਕਾਰਨ ਜੋ ਲੰਘ ਗਿਆ ਹੈ ਉਸ ਵਿਸ਼ੇ 'ਚ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਅਚਾਰੀਆ ਚਾਣੱਕਿਆ ਮੁਤਾਬਕ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਸੁਖੀ ਨਹੀਂ ਹੋ ਸਕਦਾ ਬੀਤੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਨ ...
ਸੌਖਾ ਨਹੀਂ ਹੈ ਓਲੀ ਦਾ ਅਗਲੇਰਾ ਰਾਹ
ਸੰਸਦ ਵਿਚ ਭਰੋਸਗੀ ਵੋਟ ਤਜਵੀਜ਼ ’ਤੇ ਹੋਈ ਹਾਰ ਤੋਂ ਸਿਰਫ਼ ਤਿੰਨ ਦਿਨ ਬਾਦ ਹੀ ਕੇਪੀ ਸ਼ਰਮਾ ਓਲੀ ਫ਼ਿਰ ਤੋਂ ਨੇਪਾਲ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਵਿਰੋਧੀ ਪਾਰਟੀਆਂ ਦੀਆਂ ਤਮਾਮ ਕੋਸ਼ਿਸਾਂ ਦੇ ਬਾਵਜ਼ੂਦ ਸਰਕਾਰ ਬਣਾਉਣ ਲਈ ਜ਼ਰੂਰੀ 136 ਦੇ ਜਾਦੁਈ ਅੰਕੜੇ ਤੱਕ ਨਾ ਪਹੁੰਚ ਸਕਣ ਕਾਰਨ ਰਾਸ਼ਟਰਪਤੀ ਵਿੱਦਿਆਦੇਵੀ ਭੰਡਾਰੀ ਨ...
ਘੁਮੰਡ ਨਾ ਕਰੋ
ਘੁਮੰਡ ਨਾ ਕਰੋ
ਚਵਾਂਗਤਸੂ ਫਕੀਰ ਇੱਕ ਹਨ੍ਹੇਰੀ ਰਾਤ ’ਚ ਸ਼ਮਸ਼ਾਨਘਾਟ ਵਿਚੋਂ ਲੰਘ ਰਹੇ ਸਨ ਉਹ ਸ਼ਮਸ਼ਾਨਘਾਟ ਸ਼ਾਹੀ ਖਾਨਦਾਨ ਦਾ ਸੀ ਅਚਾਨਕ ਉਨ੍ਹਾਂ ਦਾ ਪੈਰ ਇੱਕ ਆਦਮੀ ਦੀ ਖੋਪੜੀ ਨੂੰ ਲੱਗ ਗਿਆ ਚਵਾਂਗਤਸੂ ਘਬਰਾ ਗਿਆ ਉਨ੍ਹਾਂ ਨੇ ਉਹ ਖੋਪੜੀ ਚੁੱਕੀ ਅਤੇ ਘਰ ਲਿਆ ਕੇ ਉਸ ਦੇ ਅੱਗੇ ਹੱਥ-ਪੈਰ ਜੋੜਨ ਲੱਗੇ ਕਿ ਮੈਨੂੰ ਮੁ...
ਨਵੀਂਆਂ ਉਮੰਗਾਂ ਦੀ ਪ੍ਰਤੀਕ ਬਸੰਤ ਰੁੱਤ
ਨਵੀਂਆਂ ਉਮੰਗਾਂ ਦੀ ਪ੍ਰਤੀਕ ਬਸੰਤ ਰੁੱਤ
ਰੁੱਤਾਂ ਦਾ ਰਾਜਾ ਕਹਾਉਂਦੀ ਬਸੰਤ ਦੇ ਆਗਮਨ ਦੌਰਾਨ ਕੁਦਰਤੀ ਬਦਲਾਅ ਦੇ ਚੱਲਦਿਆਂ ਪੂਰੀ ਕਾਇਨਾਤ ’ਚ ਤਬਦੀਲੀ ਦੇ ਸੰਕੇਤ ਮਿਲਣ ਲੱਗਦੇ ਆ। ਭਾਰਤ ਦੀਆਂ ਰੁੱਤਾਂ ਦਾ ਰਾਜਾ ਕਹੀ ਜਾਣ ਵਾਲੀ ਬਸੰਤ ਰੁੱਤ ਦਾ ਆਗਮਨ ਹਰ ਸਾਲ ਅੰਗਰੇਜੀ ਮਹੀਨੇ ਫਰਵਰੀ-ਮਾਰਚ ਅਤੇ ਦੇਸੀ ਮਹੀਨੇ ਦ...
ਪੰਜਾਬ ਗੈਂਗਲੈਂਡ ਕਿਉਂ ਬਣ ਰਿਹੈ?
ਮਨਦੀਪ
ਪਿਛਲੇ ਸਮੇਂ ਤੋਂ ਪੰਜਾਬ ਅੰਦਰ ਕੁੱਝ ਗੈਂਗਸਟਰਾਂ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਬਾਅਦ ਇਸ ਵਰਤਾਰੇ ਸਬੰਧੀ ਸਮਾਜ 'ਚ ਤਿੱਖੀ ਬਹਿਸ ਛਿੜੀ ਹੋਈ ਹੈ। ਸਾਡੇ ਸਮਾਜ 'ਚ ਜਿਆਦਾਤਰ ਨੌਜਵਾਨਾਂ ਦੀ ਸੰਵੇਦਨਾ ਉੱਪਰ ਗੈਂਗਸਟਰਾਂ ਦੇ ਦਬੰਗ ਨਾਇਕਤਵ ਦਾ ਪ੍ਰਭਾਵ ਹੁੰਦਾ। ਇਸ ਲਈ ਉਹ ਇਸ ਵਰਤਾਰੇ ਸਬੰਧੀ ਉਲਾਰ ਪਹ...
ਵੀਜ਼ੇ ਲਈ ਠੱਗੀਆਂ ਦਾ ਜ਼ਾਲ
ਪੰਜਾਬ ’ਚ ਕਈ ਆਈਲੈਟਸ ਸੈਂਟਰ ਲਾਇਸੰਸ ਤੇ ਹੋਰ ਕਾਗਜ਼ਾਂ ਦੀ ਘਾਟ ਕਾਰਨ ਬੰਦ ਕਰਵਾ ਦਿੱਤੇ ਗਏ ਹਨ ਪਿਛਲੇ ਸਾਲਾਂ ਅੰਦਰ ਅਜਿਹੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਹਨ ਪਰ ਇਹ ਰੁਝਾਨ ਬੰਦ ਨਹੀਂ ਹੋ ਸਕਿਆ ਭਾਵੇਂ ਵਿਦੇਸ਼ ਮੰਤਰਾਲੇ ਵੱਲੋਂ ਵੀ ਮਨਜ਼ੂਰਸ਼ੁਦਾ ਸੈਂਟਰਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਫ਼ਿਰ ਵੀ ਲੋਕਾਂ ਨੂੰ ...
ਭ੍ਰਿਸ਼ਟਾਂਚਾਰ ਮੁਕਤ ਦੇਸ਼ ਬਣਾਉਣ ਦੇ ਹੋਣ ਯਤਨ
ਲਲਿਤ ਗਰਗ
ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਆਨੰਦ ਕੁਮਾਰ ਕੋਲ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਨਜਾਇਜ ਸੰਪਤੀ ਦਾ ਜੋ ਖੁਲਾਸਾ ਹੋ ਰਿਹਾ ਹੈ, ਉਹ ਇਸ ਗੱਲ ਦਾ ਸਪੱਸ਼ਟ ਪ੍ਰਣਾਮ ਹੈ ਕਿ ਸੱਤਾ ਦੀ ਮੱਦਦ ਨਾਲ ਕਿਵੇਂ ਕੋਈ ਵਿਆਕਤੀ ਧਨਕੁਬੇਰ ਬਣ ਸਕਦਾ ਹੈ, ਭ੍ਰਿਸ਼ਟਾਚਾਰ ਨੂੰ ਖੰਭ ਲਾ ਕੇ ਆਸਮਾਨ ਛੂਹਦੇ ਹੋਏ ਨੈਤਿ...
ਪਹਿਲਾਂ ਖੁਦ ਚੰਗੇ ਬਣੋ
ਪਹਿਲਾਂ ਖੁਦ ਚੰਗੇ ਬਣੋ
ਕੁਝ ਸਾਲ ਪਹਿਲਾਂ ਮੁੰਬਈ ਬਾਰੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ’ਚ ਰੁਕਿਆ ਸੀ ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ ਚਾਰੇ ਪਾਸ...
ਪਲਾਸਟਿਕ ਪ੍ਰਦੂਸ਼ਣ ਵਿਰੁੱਧ ਭਾਰਤ ਦੀ ਲੜਾਈ
ਭਾਰਤ ਨੇ ਹਾਲ ਹੀ ਵਿੱਚ ਨੈਰੋਬੀ ਵਿੱਚ ਹੋਣ ਵਾਲੀ ਪੰਜਵੀਂ ਸੰਯੁਕਤ ਰਾਸ਼ਟਰ ਵਾਤਾਵਰਣ ਅਸੈਂਬਲੀ ਤੋਂ ਇੱਕ ਮਹੀਨਾ ਪਹਿਲਾਂ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਡਰਾਫਟ ਮਤਾ ਜਾਰੀ ਕੀਤਾ ਹੈ। ਕੁਝ ਹੋਰ ਦੇਸ਼ਾਂ ਦੁਆਰਾ ਪੇਸ਼ ਕੀਤੇ ਡਰਾਫਟਾਂ ਦੇ ਉਲਟ, ਭਾਰਤ ਦੇ ਢਾਂਚੇ ਨੇ ਕਾਨੂੰਨੀ ਬੰਧਨ ਦੀ ਬਜਾਏ ਇੱਕ ਸਵੈ-ਇੱਛਤ...
ਸਭ ਤੋਂ ਵੱਡੇ ਤਿੰਨ ਕਸ਼ਟ
ਕਸ਼ਟ, ਦੁੱਖ, ਪਰੇਸ਼ਾਨੀਆਂ ਤਾਂ ਹਮੇਸ਼ਾ ਹੀ ਬਣੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਕੁਝ ਹਾਲਾਤਾਂ ’ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਤਾਂ ਕੁਝ ਸਾਡੇ ਕਰਮਾਂ ਨਾਲ ਹੀ ਪੈਦਾ ਹੁੰਦੇ ਹਨ। ਜਾਣੇ-ਅਣਜਾਣੇ ’ਚ ਅਸੀਂ ਕਈ ਅਜਿਹੇ ਕੰਮ ਕਰ ਬੈਠਦੇ ਹਾਂ ਜੋ ਕਿ ਭਵਿੱਖ ’ਚ ਕਿਸੇ ਕਸ਼ਟ ਦਾ ਕਾਰਨ ਬਣ ਜਾਂਦੇ ਹਨ। ਇਸ ਸਬੰਧ ’...