ਪ੍ਰਦੂਸ਼ਣ ਦੀ ਰੋਕਥਾਮ ਲਈ ਸਖ਼ਤੀ ਜਾਇਜ਼
ਕੌਮੀ ਹਰਿਆਵਲ ਟ੍ਰਿਬਿਊਨਲ ਨੇ ਦੇਸ਼ ਦੀ ਮਹੱਤਵਪੂਰਨ ਨਦੀ ਗੰਗਾ ਦੇ ਕਿਨਾਰਿਆਂ 'ਤੇ ਗੰਦ ਸੁੱਟਣ 'ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਤਜਵੀਜ਼ ਰੱਖੀ ਹੈ ਪ੍ਰਦੂਸ਼ਣ ਰੋਕਣ ਲਈ ਖਾਸ ਕਰ ਨਦੀਆਂ ਦੀ ਸਫ਼ਾਈ ਲਈ ਇਹ ਪਹਿਲਾ ਤੇ ਬਹੁਤ ਵੱਡਾ ਕਦਮ ਹੈ ਜੇਕਰ ਇਸ ਨੂੰ ਇੰਨੀ ਹੀ ਵਚਨਬੱਧਤਾ ਨਾਲ ਲਾਗੂ ਕੀਤਾ ਜਾਵੇ ਤਾਂ ਨਤੀਜੇ ਜ਼ਰੂਰ...
ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰੇ
ਦੇਸ਼ ਦੇ ਮੌਸਮ ਵਿਭਾਗ ਨੇ ਅਗਲੇ ਦਿਨਾਂ 'ਚ ਤਾਪਮਾਨ ਔਸਤ ਤਾਪਮਾਨ ਤੋਂ ਜ਼ਿਆਦਾ ਰਹਿਣ ਦੀ ਸ਼ੰਕਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਰਾਜਾਂ 'ਚ ਲੋਅ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸਦਾ ਅਸਰ ਅਗਲੇ ਕੁਝ ਮਹੀਨਿਆਂ ਤੱਕ ਰਹੇਗਾ ਗਰਮੀ ਦੀ ਅਗੇਤੀ ਆਮਦ ਨੇ ਮਨੁੱਖ ਦੇ ਨਾਲ ਸਾਰੇ ਜੀਵਾਂ ਨੂੰ ਚੁਣੌਤੀ ਦਿੱਤੀ ਹੈ...
ਘੁੰਮਣਘੇਰੀ ‘ਚ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ
ਨਸ਼ਿਆਂ ਦਾ ਸੰਸਾਰਕ ਬਾਜ਼ਾਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਅੰਤਰਰਾਸ਼ਟਰੀ ਸਾਜ਼ਿਸ਼ ਹੈ। ਡਰੱਗਸ ਦਾ ਬਾਜ਼ਾਰ ਗ਼ੈਰ ਕਾਨੂੰਨੀ ਤੌਰ 'ਤੇ ਇਸ ਕਰਕੇ ਵਿਕਸਤ ਹੋ ਰਿਹਾ ਹੈ, ਕਿਉਂਕਿ ਇਸ ਵਿੱਚ ਪੁਲਿਸ ਪ੍ਰਸ਼ਾਸਨ ਦੇ ਭ੍ਰਿਸ਼ਟ ਲੋਕ ਤੇ ਭ੍ਰਿਸ਼ਟ ਸਿਆਸਤਦਾਨ ਸ਼ਾਮਲ ਹਨ। ਇਹ ਵੀ ਦੇਖਣ 'ਚ ਆਇਆ ਹੈ ਕਿ ਨਸ਼ੇੜੀ ਆਪਣੀ ਪਤਨੀ ਅਤੇ ਬੱਚਿਆਂ ਦ...
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ
ਕਮਲ ਬਰਾੜ
ਸਿਆਣਿਆਂ ਦਾ ਕਥਨ ਹੈ ਕਿ 'ਜੇ ਮਾਪੇ ਖ਼ੁਸ਼ ਤਾਂ ਰੱਬ ਖ਼ੁਸ਼'। ਮਾਪਿਆਂ ਨੂੰ ਰੱਬ ਦਾ ਰੂਪ ਇਸ ਲਈ ਕਿਹਾ ਗਿਆ ਹੈ ਕਿਉਂਕਿ ਬੱਚੇ ਭਾਵੇਂ ਉਨ੍ਹਾਂ ਨਾਲ ਕਿਹੋ-ਜਿਹਾ ਸਲੂਕ ਕਰਨ ਪਰ ਮਾਂ-ਪਿਓ ਦੇ ਮੂੰਹੋਂ ਸਦਾ ਉਨ੍ਹਾਂ ਲਈ ਅਸੀਸਾਂ ਹੀ ਨਿੱਕਲਦੀਆਂ ਹਨ। ਪੁੱਤ ਭਾਵੇਂ ਕਪੁੱਤ ਹੋ ਜਾਣ ਪਰ ਮਾਪੇ ਕਦੇ ਕੁਮਾਪੇ ਨਹ...
ਹੁਣ ਬੈਂਕਾਂ ਵਾਂਗ ਕੰਮ ਕਰਨਗੇ ਡਾਕਖਾਨੇ
ਹੁਣ ਸਾਡੇ ਡਾਕਖ਼ਾਨੇ (Post Offices) ਵੀ ਬੈਂਕ ਦਾ ਕੰਮ ਕਰਨਗੇ ਮਤਲਬ ਇਨ੍ਹਾਂ ਡਾਕਘਰਾਂ ਤੋਂ ਲੋਕ ਬੈਂਕਾਂ ਦੀ ਤਰ੍ਹਾਂ ਪੈਸਿਆਂ ਦਾ ਲੈਣ-ਦੇਣ ਕਰ ਸਕਣਗੇ ਇਸ ਤਰ੍ਹਾਂ ਦੇ ਡਾਕਖ਼ਾਨੇ, ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੇ ਨਾਂਅ ਨਾਲ ਜਾਣ ਜਾਣਗੇ ਹਾਲ ਹੀ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਅ...
ਸਿਰ ਤਲੀ ‘ਤੇ ਧਰ ਕੇ ਲੜਨ ਵਾਲੇ, ਬਾਬਾ ਦੀਪ ਸਿੰਘ ਜੀ
ਸ਼ਹੀਦ ਕੌਮ ਦਾ ਸਰਮਾਇਆ ਤੇ ਉਸ ਮਿੱਟੀ ਦਾ ਮਾਣ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਜਨਮ ਹੁੰਦਾ ਹੈ। ਦੀਨ-ਦੁਖੀਆਂ ਦੀ ਰਖਵਾਲੀ, ਸਤਿ ਧਰਮ ਤੇ ਮਨੁੱਖਤਾ ਦੀ ਖਾਤਰ ਸਮੇਂ-ਸਮੇਂ ਦੇਸ਼ ਕੌਮ ਅਤੇ ਸਮਾਜ ਉਪਰ ਆਏ ਸੰਕਟਾਂ ਦਾ ਖਿੱੜੇ ਮੱਥੇ ਸਵਾਗਤ ਕਰਨਾ, ਇਨ੍ਹਾਂ ਸੰਕਟਾਂ ਦਾ ਡਟ ਕੇ ਮੁਕਾਬਲਾ ਕਰਨਾ, ਇਸ ਮੁਕਾਬਲੇ ਨੂੰ ...
ਚੋਰੀ ਦੀ ਸਜ਼ਾ
ਚੋਰੀ ਦੀ ਸਜ਼ਾ
ਜਦੋਂ ਜ਼ੇਨ ਮਾਸਟਰ ਬਨਕੇਈ ਨੇ ਧਿਆਨ ਲਾਉਣਾ ਸਿਖਾਉਣ ਦਾ ਕੈਂਪ ਲਾਇਆ ਕਈ ਬੱਚੇ ਸਿੱਖਣ ਆਏ ਇੱਕ ਦਿਨ ਇੱਕ ਬੱਚਾ ਚੋਰੀ ਕਰਦਾ ਫੜਿਆ ਗਿਆ ਬਨਕੇਈ ਨੂੰ ਇਹ ਗੱਲ ਦੱਸੀ ਗਈ ਤੇ ਬਾਕੀ ਬੱਚਿਆਂ ਨੇ ਬੇਨਤੀ ਕੀਤੀ ਉਸ ਨੂੰ ਕੈਂਪ ’ਚੋਂ ਕੱਢ ਦਿੱਤਾ ਜਾਵੇ ਪਰ ਬਨਕੇਈ ਨੇ ਕੋਈ ਧਿਆਨ ਨਾ ਦਿੱਤਾ ਕੁਝ ਦਿਨਾਂ ਬਾਦ...
ਆਜਾ ਮੇਰਾ ਪਿੰਡ ਵੇਖ ਲੈ!
ਆਜਾ ਮੇਰਾ ਪਿੰਡ ਵੇਖ ਲੈ!
ਪਿਆਰੇ ਪਾਠਕ ਸਾਥੀਉ, ਲੇਖ ਦਾ ਸਾਰ ਪੜ੍ਹ ਕੇ ਸ਼ਾਇਦ ਤੁਹਾਡੇ ਮਨ ਵਿੱਚ ਇਹ ਜ਼ਰੂਰ ਆਇਆ ਹੋਵੇਗਾ ਕਿ ਇਸ ਲੇਖ ਰਾਹੀਂ ਅੱਜ ਕਿਸੇ ਵਧੀਆ, ਸਾਫ-ਸੁਥਰੇ ਤੇ ਕਿਸੇ ਅਗਾਂਹਵਧੂ ਪਿੰਡ ਬਾਰੇ ਜਾਣਕਾਰੀ ਮਿਲੇਗੀ! ਕਾਸ਼! ਮੈਂ ਵੀ ਆਪਣੇ ਪਿੰਡ ਬਾਰੇ ਕੁਝ ਏਦਾਂ ਦਾ ਲਿਖ ਪਾਉਂਦਾ। ਜਦ ਵੀ ਪੰਜਾਬ ਦੇ ਮ...
ਛੋਟੀ ਉਮਰੇ ਵੱਡਾ ਕੰਮ
ਛੋਟੀ ਉਮਰੇ ਵੱਡਾ ਕੰਮ | Young Age
ਇਹ ਕਹਾਣੀ ਹੈ ਉਸ ਵੀਰ ਬਾਲਕ ਦੀ ਹੈ ਜਿਸ ਨੇ ਆਪਣੇ ਪ੍ਰਾਣ ਦਾਅ ’ਤੇ ਲਾ ਕੇ ਇੱਕ ਲੜਕੀ ਨੂੰ ਡੁੱਬਣੋਂ ਬਚਾਇਆ ਇਹ ਕੰਮ ਜੋਖ਼ਮ ਭਰਿਆ ਤੇ ਬਹੁਤ ਔਖਾ ਵੀ ਸੀ ਦੇਵਾਂਗ ਜਾਤੀ ਦੀ ਪੰਦਰਾਂ ਸਾਲ ਦੀ ਇੱਕ ਲੜਕੀ ਨਦੀ ਕਿਨਾਰੇ ਕੱਪੜੇ ਧੋ ਰਹੀ ਸੀ ਅਚਾਨਕ ਉਸ ਦਾ ਪੈਰ ਤਿਲ੍ਹਕ ਗਿਆ ਤੇ...
ਮਨੁੱਖੀ ਅਧਿਕਾਰਾਂ ਦੀਆਂ ਚੁਣੌਤੀਆਂ
ਵਿਸ਼ਵ ਮਨੁੱਖੀ ਅਧਿਕਾਰ ਦਿਵਸ
ਵਿਸ਼ਵ ਮਨੁੱਖੀ ਅਧਿਕਾਰ ਦਿਵਸ ਹਰੇਕ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ 1948 'ਚ 10 ਦਸੰਬਰ ਦੇ ਦਿਨ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਮਨੁੱਖੀ ਅਧਿਕਾਰ ਐਲਾਨ ਪੱਤਰ ਜਾਰੀ ਕੀਤਾ ਸੀ ਉਦੋਂ ਤੋਂ ਹਰੇਕ ਸਾਲ 10 ਦਸੰਬਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਮਨੁੱਖੀ ਅ...