ਆਫ਼ਤ ਪ੍ਰਬੰਧ ‘ਚ ਕਮੀ ਅਤੇ ਵਾਤਾਵਰਨ ਪ੍ਰਦੂਸ਼ਣ ਬਣ ਰਿਹੈ ਮਹਾਂਮਾਰੀ
ਦੇਸ਼ ਵਿਚ ਆਫ਼ਤ ਪ੍ਰਬੰਧਨ ਦੀ ਹਾਲਤ ਬਹੁਤ ਹੀ ਖਰਾਬ ਹੈ ਵੱਡੀਆਂ ਤਾਂ ਵੱਡੀਆਂ ਛੋਟੀਆਂ-ਛੋਟੀਆਂ ਘਟਨਾਵਾਂ ਵਿਚ ਦਰਜ਼ਨ ਭਰ ਲੋਕਾਂ ਦੀ ਜਾਨ ਅੱਖ ਝਪਕਦਿਆਂ ਹੀ ਚਲੀ ਜਾਂਦੀ ਹੈ ਜਦੋਂਕਿ ਉਦੋਂ ਤੱਕ ਰਾਹਤ ਕਾਰਜ ਸ਼ੁਰੂ ਵੀ ਨਹੀਂ ਹੋਏ ਹੁੰਦੇ ਸੂਰਤ ਵਿਚ ਵਾਪਰੇ ਇੱਕ ਕੋਚਿੰਗ ਸੈਂਟਰ ਵਿਚ ਅੱਗ ਦੇ ਹਾਦਸੇ ਵਿਚ ਲਗਭਗ ਢਾਈ ਦਰ...
ਕੁਪੋਸ਼ਣ ਬਨਾਮ ਜ਼ਿੰਦਗੀ ਦੀ ਜੰਗ
ਭਾਰਤ ਦੀ ਵਧਦੀ ਅਬਾਦੀ ਵਿੱਚ ਕਾਫ਼ੀ ਬੱਚੇ ਕੁਪੋਸ਼ਣ ਕਾਰਨ ਮਰ ਜਾਂਦੇ ਹਨ । ਇੱਥੇ ਕੁਪੋਸ਼ਣ ਇੱਕ ਤਰ੍ਹਾਂ ਨਾਲ ਜੀਵਨ ਦਾ ਹਿੱਸਾ ਬਣ ਗਿਆ ਹੈ। ਇਸ ਖੇਤਰ ਦੇ ਬੱਚੇ ਜਾਂ ਹੋਰ ਖੇਤਰਾਂ ਦੇ ਕੁਪੋਸ਼ਿਤ ਬੱਚੇ ਜੇਕਰ ਬਚ ਵੀ ਜਾਂਦੇ ਹਨ ਤਾਂ ਲੋੜੀਂਦਾ ਪੋਸ਼ਣ ਨਾ ਮਿਲਣ ਕਾਰਨ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੂੰ ਕਾਫ਼ੀ ਨੁਕਸਾਨ...
ਜੇ ਸਮਝੀਏ ਤਾਂ ਬਹੁਤ ਗੂੜ੍ਹਾ ਹੁੰਦੈ ਨੂੰਹ-ਸੱਸ ਦਾ ਰਿਸ਼ਤਾ!
ਜੇ ਸਮਝੀਏ ਤਾਂ ਬਹੁਤ ਗੂੜ੍ਹਾ ਹੁੰਦੈ ਨੂੰਹ-ਸੱਸ ਦਾ ਰਿਸ਼ਤਾ!
ਨੂੰਹ ਵੀ ਕਿਸੇ ਦੀ ਧੀ ਹੁੰਦੀ ਹੈ, ਫਰਕ ਸਿਰਫ ਇੰਨਾ ਹੁੰਦਾ ਹੈ। ਕੁੜੀ ਵਿਆਹ ਕੇ ਸਹੁਰੇ ਘਰ ਤੋਰਨੀ ਪੈਂਦੀ ਹੈ। ਬੱਸ ਸ਼ਬਦ ਹੀ ਬਦਲੀ ਹੁੰਦੇ ਹਨ ਬਾਕੀ ਕੁਝ ਨਹੀਂ। ਕਿਉਂਕਿ ਧੀਆਂ ਤਾਂ ਰਾਜੇ-ਮਹਾਰਾਜੇ ਵੀ ਆਪਣੇ ਘਰ ਵਿਚ ਨਹੀਂ ਰੱਖ ਸਕੇ। ਹੁਣ ਗੱਲ ਜੇ...
ਅਨੋਖਾ ਬਲੀਦਾਨ
ਅਨੋਖਾ ਬਲੀਦਾਨ
ਸੱਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲੀਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਏ ਗਏ ਵਿਸ਼ਾਲ ਕੋਣਾਰਕ ਸੂਰੀਆ ਮੰਦਿਰ ਸਾਰੇ ਯਤਨ ਕਰਨ...
ਆਓ! ਵਿਚਾਰੀਏ ਸੋਸ਼ਲ ਮੀਡੀਆ ਦੇ ਚੰਗੇ-ਮਾੜੇ ਪੱਖ
ਆਓ! ਵਿਚਾਰੀਏ ਸੋਸ਼ਲ ਮੀਡੀਆ ਦੇ ਚੰਗੇ-ਮਾੜੇ ਪੱਖ
ਕਿਹਾ ਜਾਂਦਾ ਹੈ ਕਿ ਜਾਣਕਾਰੀ ਦੋ-ਧਾਰੀ ਤਲਵਾਰ ਵਰਗੀ ਹੁੰਦੀ ਹੈ। ਇੱਕ ਪਾਸੇ ਇਸ ਦੀ ਵਰਤੋਂ ਉਲਝਣ ਅਤੇ ਤਬਾਹੀ ਫੈਲਾਉਣ ਲਈ ਕੀਤੀ ਜਾ ਸਕਦੀ ਹੈ, ਦੂਜੇ ਪਾਸੇ ਇਸ ਨੂੰ ਰਚਨਾਤਮਕ ਕਾਰਜਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ। ਸੂਚਨਾ ਕ੍ਰਾਂਤੀ ਦੇ ਇਸ ਆਧੁਨਿਕ ਯੁੱਗ ਵਿ...
ਪੰਜਾਬ ਦੇ ਲੋਕ ਨਾਇਕ, ਰਾਜਪੂਤ ਯੋਧੇ ਜੈਮਲ ਤੇ ਫੱਤਾ
ਅਕਬਰ ਨੇ ਦੋਵਾਂ ਦੇ ਕਾਲੇ ਸੰਗਮਰਮਰ ਦੇ ਬੁੱਤ ਬਣਵਾਏ
ਪੰਜਾਬ ਦੇ ਲੋਕ ਨਾਇਕਾਂ ਵਿੱਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਲ ਹਨ ਜਿਹਨਾਂ ਬਾਰੇ ਵਾਰਾਂ ਬਣੀਆਂ ਹਨ। ਮੁੱਖ ਕਿੱਸਿਆਂ ਵਿੱਚ ਸਿੰਧ ਦਾ ਕਿੱਸਾ ਸੱਸੀ-ਪੁਨੂੰ ਅਤੇ ਯੋਧਿਆਂ-ਸੂਰਬੀਰਾਂ ਵਿੱਚ ਸਿਰਫ ਰਾਜਸਥਾਨ ਦੇ ਸੂਰਮਿਆਂ ਰਾਵਤ ਜੈ ਮੱਲ ਰ...
ਬੋਲਣ ਨਾਲੋਂ ਚੁੱਪ ਚੰਗੇਰੀ
ਕੁਲਵਿੰਦਰ ਵਿਰਕ
ਪੜ੍ਹਨਾ, ਪਰਖਣਾ, ਸੋਚਣਾ ਤੇ ਫੇਰ ਬੋਲਣਾ ਸਿਆਣਪ ਦੀਆਂ ਨਿਸ਼ਾਨੀਆਂ ਹਨ ਸੋਚ ਕੇ ਬੋਲਿਆ ਹਰ ਸ਼ਬਦ ਗਹਿਰਾ ਪ੍ਰਭਾਵ ਛੱਡਦਾ, ਮਨਾਂ 'ਚੋਂ ਸ਼ੰਕੇ, ਸ਼ਿਕਵੇ ਕੱਢਦਾ....! ਸੁਹਜ਼, ਸਲੀਕਾ ਤੇ ਸੁੰਦਰਤਾ ਕੁਦਰਤ ਦੇ ਵਰਦਾਨ ਹਨ ਮੁੱਖ 'ਚੋਂ ਨਿੱਕਲੇ ਸੁੰਦਰ ਸ਼ਬਦ ਤੁਹਾਡੇ ਵਿਚਾਰਾਂ, ਵਿਹਾਰਾਂ ਨੂੰ ਦਰਸਾਉਂਦੇ,...
ਜੇ ਨਾ ਸੰਭਲੇ ਤਾਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੇ ਪੰਜਾਬੀ!
ਪੰਜਾਬ 'ਚ ਪੈਦਾ ਹੋਇਆ ਕੋਈ ਵੀ ਇਨਸਾਨ ਇਹ ਕਦੇ ਸੋਚ ਵੀ ਨਹੀਂ ਸਕਦਾ ਕਿ ਉਸ ਨੂੰ ਕਦੇ ਪਾਣੀ ਦੀ ਥੁੜ ਮਹਿਸੂਸ ਹੋਵੇਗੀ ਜਾਂ ਕਦੇ ਉਸ ਨੂੰ ਵੀ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਸਕਦਾ। ਪਰ ਇਹ ਸੱਚ ਹੈ ਕਿ ਜੇ ਨਾ ਸੰਭਲੇ ਤਾਂ ਪੰਜਾਬੀਆਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਸਰਦਾ ਹੈ। ਪੰਜਾਬ ਦੇ ਲੋਕ ਸਦਾ...
ਝੀਲ ਦਾ ਚੰਨ
ਝੀਲ ਦਾ ਚੰਨ
ਇੱਕ ਵਿਅਕਤੀ ਇੱਕ ਫਕੀਰ ਕੋਲ ਗਿਆ ਤੇ ਕਹਿੰਦਾ, ‘‘ਗੁਰੂ ਜੀ! ਮੈਨੂੰ ਜੀਵਨ ਦੇ ਸੱਚ ਦਾ ਸਾਰਾ ਗਿਆਨ ਹੈ। ਮੈਂ ਸ਼ਾਸਤਰਾਂ ਦਾ ਅਧਿਐਨ ਵੀ ਕੀਤਾ ਹੈ ਪਰ ਮੇਰਾ ਮਨ ਕਿਸੇ ਕੰਮ ’ਚ ਨਹੀਂ ਲੱਗਦਾ, ਭਟਕਣ ਲੱਗਦਾ ਹੈ। ਮੇਰੀ ਇਸ ਭਟਕਣ ਦਾ ਕਾਰਨ ਕੀ ਹੈ? ਕਿਰਪਾ ਕਰਕੇ ਮੇਰੀ ਇਸ ਸਮੱਸਿਆ ਦਾ ਹੱਲ ਕਰੋ।’’
...
ਕ੍ਰਿਕਟ ਵਰਲਡ ਕੱਪ ਦੇ ਦਿਲਚਸਪ ਹੋਣ ਦੀ ਉਮੀਦ
ਮਨਪ੍ਰੀਤ ਸਿੰਘ ਮੰਨਾ
ਕ੍ਰਿਕਟ ਦਾ ਵਰਲਡ ਕੱਪ 30 ਮਈ ਤੋਂ ਸ਼ੁਰੂ ਹੋ ਰਿਹਾ ਹੈ, ਜਿਸਨੂੰ ਲੈ ਕੇ ਸਾਰੀਆਂ ਟੀਮਾਂ ਇੰਗਲੈਂਡ ਵਿੱਚ ਪਹੁੰਚ ਚੁੱਕੀਆਂ ਹਨ। ਹਰ ਟੀਮ ਦੇ ਕਪਤਾਨ ਅਤੇ ਕੋਚਾਂ ਨੇ ਇਹ ਦਾਅਵੇ ਕੀਤੇ ਹਨ ਕਿ ਉਨ੍ਹਾਂ ਦੀ ਟੀਮ ਇਸ ਵਾਰ ਵਰਲਡ ਕੱਪ ਦੀ ਦਾਅਵੇਦਾਰ ਹੈ ਇਸ ਵਿੱਚ ਦੋ ਰਾਏ ਨਹੀਂ ਹੈ ਕਿਉਂਕਿ ਹਰ ਟ...