ਕ੍ਰਿਕਟ ਵਰਲਡ ਕੱਪ ਦੇ ਦਿਲਚਸਪ ਹੋਣ ਦੀ ਉਮੀਦ
ਮਨਪ੍ਰੀਤ ਸਿੰਘ ਮੰਨਾ
ਕ੍ਰਿਕਟ ਦਾ ਵਰਲਡ ਕੱਪ 30 ਮਈ ਤੋਂ ਸ਼ੁਰੂ ਹੋ ਰਿਹਾ ਹੈ, ਜਿਸਨੂੰ ਲੈ ਕੇ ਸਾਰੀਆਂ ਟੀਮਾਂ ਇੰਗਲੈਂਡ ਵਿੱਚ ਪਹੁੰਚ ਚੁੱਕੀਆਂ ਹਨ। ਹਰ ਟੀਮ ਦੇ ਕਪਤਾਨ ਅਤੇ ਕੋਚਾਂ ਨੇ ਇਹ ਦਾਅਵੇ ਕੀਤੇ ਹਨ ਕਿ ਉਨ੍ਹਾਂ ਦੀ ਟੀਮ ਇਸ ਵਾਰ ਵਰਲਡ ਕੱਪ ਦੀ ਦਾਅਵੇਦਾਰ ਹੈ ਇਸ ਵਿੱਚ ਦੋ ਰਾਏ ਨਹੀਂ ਹੈ ਕਿਉਂਕਿ ਹਰ ਟ...
ਹਾੜ੍ਹੀ ਮੌਕੇ ਵੀ ਖੁੱਸ ਗਈ ਘੜੇ ਦੀ ਸਰਦਾਰੀ
ਸੁਖਰਾਜ ਚਹਿਲ ਧਨੌਲਾ
ਜ਼ਮਾਨੇ ਦੀ ਗਤੀਸ਼ੀਲ ਰਫ਼ਤਾਰ ਨੇ ਸਾਡੇ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ। ਸਾਡੇ ਵਿਰਸੇ ਨਾਲ ਸਬੰਧਿਤ ਪੁਰਾਤਨ ਚੀਜਾਂ ਹੁਣ ਦੇਖਣ ਨੂੰ ਨਹੀਂ ਮਿਲ ਰਹੀਆਂ ਹਨ। ਨਿੱਤ ਦਿਨ ਆ ਰਹੇ ਪਰਿਵਰਤਨਾਂ ਕਾਰਨ ਸਭ ਕੁਝ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਬਦਲਾਅ ਆਉਣ ਦਾ ਕਾਰਨ ਭਾਵੇਂ ਵਿਗਿਆਨੀ ...
ਕੀ ਭੁੱਖਿਆਂ ਦਾ ਪੇਟ ਭਰ ਸਕੇਗੀ ਯੂਬੀਆਈ
ਹੁਣੇ ਜਿਹੇ ਭਾਰਤ ਵਿੱਚ ਸਰਬ-ਵਿਆਪੀ ਮੁੱਢਲੀ ਆਮਦਨ ਸਕੀਮ, (ਯੂਨੀਵਰਸਲ ਬੇਸਿਕ ਇਨਕਮ ਜਾਂ ਯੂ ਬੀ ਆਈ), UBI ਜਿਸ ਦੇ ਤਹਿਤ ਹਰੇਕ ਨੂੰ ਨਕਦ ਰਾਸ਼ੀ ਦਿੱਤੀ ਜਾਏਗੀ,'ਤੇ ਗੰਭੀਰ ਚਰਚਾ ਹੋਣ ਲੱਗੀ ਹੈ। ਇਹ ਵਿਚਾਰ ਚੰਗਾ ਕਿਉਂ ਲੱਗਦਾ ਹੈ? ਸਰਬ-ਵਿਆਪੀ (ਯੂਨੀਵਰਸਲ) ਦਾ ਮਤਲਬ ਹੈ ਕਿ ਅਮੀਰ-ਗ਼ਰੀਬ ਨੂੰ ਛਾਂਟਣ ਦਾ ਮੁਸ਼ਕਲ...
ਕੋਰੋਨਾ ਵਾਇਰਸ ਦਾ ਸਮਾਜਿਕ ਰਿਸ਼ਤਿਆਂ ‘ਤੇ ਅਸਰ
ਕੋਰੋਨਾ ਵਾਇਰਸ ਦਾ ਸਮਾਜਿਕ ਰਿਸ਼ਤਿਆਂ 'ਤੇ ਅਸਰ
ਪਿਛਲੇ ਕੁੱਝ ਮਹੀਨਿਆਂ ਤੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਸਭ ਦੇਸ਼ਾਂ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕੇ ਹਨ। ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਤਾਲਾਬੰਦੀ ਵਰਗੀਆਂ ਪਾਬੰਦੀਆਂ ਦਾ ਐਲ...
ਵਿਦਿਆਰਥੀਆਂ ਨੂੰ ਪੰਜਾਬੀ ਨਾਲ ਜੋੜਨ ਦਾ ਚੰਗਾ ਉਪਰਾਲਾ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦਾ ਸਿੱਖਿਆ ਵਿਭਾਗ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦਾ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਿਰਸੇ ਅਤੇ ਸੱਭਿ...
ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ
ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ
ਹੱਥਾਂ ਨੂੰ ਕਿਰਤ ਤੇ ਪੈਰਾਂ ਨੂੰ ਉਦਾਸੀਆਂ ਦਾ ਅਸ਼ੀਰਵਾਦ ਲੈ ਕੇ ਘਰਾਂ ਤੋਂ ਤੁਰਨਾ ਪੰਜਾਬੀਆਂ ਦੇ ਹਿੱਸੇ ਮੁੱਢ ਤੋਂ ਹੀ ਰਿਹਾ ਹੈ। ਸਮਾਂ ਕੋਈ ਵੀ ਹੋਵੇ, ਹਾਲਾਤਾਂ ਮੁਤਾਬਿਕ ਕਾਰਨ ਜੋ ਵੀ ਹੋਣ ਪਰ ਪੰਜਾਬੀਆਂ ਨੇ ਹਮੇਸ਼ਾ ਆਪਣਾ ਸਫਰ ਅਣਖਾਂ ਦੇ ਸਾਫੇ ਬੰਨ੍ਹ ਕੇ ਚੜ੍...
ਸੰਵੇਦਨਾ ਤੇ ਪਰੰਪਰਾਵਾਂ
ਸੰਵੇਦਨਾ ਤੇ ਪਰੰਪਰਾਵਾਂ (Sensation And Traditions)
ਦੇਸ਼ ਦੇ ਜ਼ਿੰਮੇਵਾਰ ਸਿਆਸਤਦਾਨ ਸਿਰਫ਼ ਰਾਜ ਕਰਨ ਲਈ ਕੁਰਸੀ ਨਹੀਂ ਮੱਲਦੇ ਸਗੋਂ ਉਹਨਾਂ ਦਾ ਕੰਮ ਦੇਸ਼ ਦਾ ਮੂੰਹ ਮੱਥਾ ਤੇ ਤਕਦੀਰ ਸੰਵਾਰਨਾ ਹੁੰਦਾ ਹੈ ਉਹ ਅਸੰਭਵ ਨੂੰ ਵੀ ਸੰਭਵ ਬਣਾਉਂਦੇ ਹਨ ਖਾਸ ਕਰ ਮਨੁੱਖਤਾ ਦੀ ਬਿਹਤਰੀ ਲਈ ਵੱਡੇ ਕੰਮ ਕਰਨਾ ਹੀ ਬਹਾਦਰ...
ਕੀ ਕਦੇ ਜਾਤ-ਪਾਤ ਦਾ ਭੇਦਭਾਵ ਖ਼ਤਮ ਹੋ ਸਕਦੈ?
ਬਲਰਾਜ ਸਿੰਘ ਸਿੱਧੂ ਐਸ.ਪੀ.
ਕੁਝ ਦਿਨ ਪਹਿਲਾਂ ਸੰਗਰੂਰ ਜਿਲ੍ਹੇ ਵਿੱਚ ਇੱਕ ਦਲਿਤ ਨੌਜਵਾਨ ਦੀ ਛੋਟੀ ਜਿਹੀ ਗੱਲ 'ਤੇ ਭਿਆਨਕ ਕੁੱਟ-ਮਾਰ ਕੀਤੀ ਗਈ ਜਿਸ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਭਾਵੇਂ ਇਹ ਝਗੜਾ ਕਿਸੇ ਹੋਰ ਕਾਰਨ ਹੋਇਆ ਸੀ, ਪਰ ਜਲਦੀ ਹੀ ਜਾਤੀਵਾਦੀ ਰੂਪ ਧਾਰਨ ਕਰ ਗਿਆ। ਇਸ ਤਰ੍ਹਾਂ ਦੇ ਇੱਕ ਮਾਮਲ...
ਵਧਦੀ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ
ਹਰਪ੍ਰੀਤ ਸਿੰਘ ਬਰਾੜ
ਦੇਸ਼ ਵਿਚ ਵਧਦੀ ਬੇਰੁਜ਼ਗਾਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਲਾਤ ਇਸ ਲਈ ਵੀ ਗੰਭੀਰ ਹਨ, ਕਿਉਂਕਿ ਉਚੇਰੀ ਸਿੱਖਿਆ ਹਾਸਲ ਕਰ ਚੁੱਕੇ ਨੌਜਵਾਨਾਂ ਦੀ ਗਿਣਤੀ 'ਚ ਤੇਜੀ ਨਾਲ ਵਾਧਾ ਹੋ ਰਿਹਾ ਹੈ, ਪਰ ਨੌਕਰੀਆਂ ਨਹੀਂ ਹਨ। ਦੁਨੀਆਂ ਦੀ ਕੋਈ ਵੀ ਸਰਕਾਰ ਜਿਹੜੇ ਕੁਝ ਮੁੱਦਿਆਂ 'ਤੇ ਆਪਣੀ ਨਕਾਮੀ ਨੂੰ...
ਦਿਲ ਨੂੰ ਟੁੰਬਦੀਆਂ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਦਿਲ ਨੂੰ ਟੁੰਬਦੀਆਂ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਬਚਪਨ ਦੀਆਂ ਯਾਦਾਂ ਹਰ ਇਨਸਾਨ ਦਾ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ। ਕੋਈ ਭਾਵੇਂ ਕਿੰਨਾ ਗ਼ਰੀਬ ਹੋਵੇ ਜਾਂ ਕਿੰਨਾ ਵੀ ਅਮੀਰ ਹੋਵੇ, ਆਪਣੇ ਬਚਪਨ ਦੇ ਦੌਰ ਨੂੰ ਚਾਹ ਕੇ ਵੀ ਭੁਲਾ ਨਹੀਂ ਸਕਦਾ। ਬਚਪਨ ਹਰ ਇੱਕ ਦਾ ਹੀ ਪਿਆਰਾ ਹੁੰਦਾ ਹੈ। ਹਰ ਕੋਈ ਇਹੋ ਚਾਹੁੰਦਾ...