ਅਭਿਆਸ
ਅਭਿਆਸ
ਬਚਪਨ ਵਿੱਚ ਸੁਬਰਾਮਣੀਅਮ ਚੰਦਰ ਸ਼ੇਖਰ ਵਿਗਿਆਨ ਵਿਸ਼ੇ ਵਿੱਚ ਬੜਾ ਕਮਜ਼ੋਰ ਹੁੰਦਾ ਸੀ। ਉਸ ਨੂੰ ਇਉਂ ਲੱਗਦਾ ਸੀ ਕਿ ਵਿਗਿਆਨ ਵਿੱਚ ਉਸ ਦੇ ਕਦੇ ਵੀ ਚੰਗੇ ਨੰਬਰ ਨਹੀਂ ਆ ਸਕਦੇ। ਉਸ ਨੂੰ ਵਿਗਿਆਨ ਪੜ੍ਹਾਉਣ ਵਾਲਾ ਅਧਿਆਪਕ ਵੀ ਬੁਰਾ-ਭਲਾ ਬੋਲਦਾ ਰਹਿੰਦਾ। ਸਾਰੀ ਜਮਾਤ ਅੱਗੇ ਉਸ ਨੂੰ ਸ਼ਰਮਸਾਰ ਕਰਦਾ। ਇੱਕ ਦਿਨ ਵ...
ਧੀਆਂ ਨੂੰ ਹਰ ਪੱਧਰ ‘ਤੇ ਮਿਲੇ ਪੁੱਤਰਾਂ ਦੇ ਬਰਾਬਰ ਸਨਮਾਨ
ਸੰਦੀਪ ਕੰਬੋਜ
ਕੁੜੀਆਂ ਦੇ ਲੇਖਾਂ ਦੀ ਕਹਾਣੀ ਤੇ ਇੰਨੀ ਵੱਡੀ ਹੁੰਦੀ ਹੈ ਕਿ ਜੇ ਕਿਤਾਬ ਲਿਖਣ ਬੈਠ ਜਾਈਏ ਤਾਂ ਸਾਰੀ ਉਮਰ ਨਹੀਂ ਮੁੱਕਣੀ। ਹਰ ਇਸਤਰੀ ਦਾ ਮਾਂ ਬਣਨ ਦਾ ਸੁਫ਼ਨਾ ਹੁੰਦਾ। ਉਸ ਨੂੰ ਚਾਅ ਹੁੰਦਾ ਹੈ ਕਿ ਉਹ ਆਪਣੇ ਬੱਚੇ ਤੋਂ ਮਮਤਾ ਨਿਛਾਵਰ ਕਰੇ। ਹਰ ਮਾਂ ਇਹੋ ਚਾਹੁੰਦੀ ਹੈ ਕਿ ਉਸਦੀ ਸੰਤਾਨ ਪੁੱਤਰ ਹੋਵ...
ਫਿਰ ਧੋਖੇਬਾਜ਼ੀ ’ਤੇ ਉੱਤਰ ਆਇਆ ਚੀਨ
ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਲਾਈਨ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਪਿਛਲੇ ਸਾਲ ਮਈ 2020 ਤੋਂ ਆਹਮੋ-ਸਾਹਮਣੇ ਹਨ। ਐਲਏਸੀ ’ਤੇ ਵੱਡੇ ਤਣਾਅ ਨੂੰ ਘੱਟ ਕਰਨ ਦੀ ਤਾਜ਼ਾ ਫੌਜੀ ਗੱਲਬਾਤ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚ ਸਕੀ ਹੈ। 11ਵੇਂ ਦੌਰ ਦੀ ਹੋਈ ਕਮਾਂਡਰ ਪੱਧਰੀ ਇਸ ਗੱਲਬਾਤ ਵਿੱਚ ਚੀਨ ਨੇ ਬੁਨਿਆਦੀ ਤ...
ਘਰੇਲੂ ਝਗੜਿਆਂ ਦਾ ਬੱਚਿਆਂ ‘ਤੇ ਪੈਂਦਾ ਅਸਰ
ਪਤੀ,ਪਤਨੀ ਅਤੇ ਬੱਚਿਆਂ ਨਾਲ ਪਰਿਵਾਰ ਸੰਪੂਰਨ ਹੁੰਦਾ ਹੈ ਇੱਕ ਪਰਿਵਾਰ ਦਾ ਪੀੜ੍ਹੀ ਦਰ ਪੀੜ੍ਹੀ ਵਾਧਾ ਮਨੁੱਖਤਾ ਦਾ ਅੱਗੇ ਵਿਕਾਸ ਕਰਦਾ ਹੈ ਭਾਰਤੀ ਸੰਸਕ੍ਰਿਤੀ ਮੁਤਾਬਕ ਪਰਿਵਾਰਾਂ ਦੇ ਜੁੜਨ, ਨਿਭਣ ਜਾਂ ਫਿਰ ਟੁੱਟਣ ਦਾ ਸਬੰਧ ਪੂਰਬਲੇ ਕਰਮਾਂ ਮੁਤਾਬਕ ਧੁਰੋਂ ਜੁੜਿਆ ਰਿਸ਼ਤਾ ਸਮਝਿਆ ਜਾਂਦਾ ਹੈ ਇਹੀ ਕਾਰਨ ਸੀ ਕਿ ਭ...
ਨਵੀਂ ਤੇ ਪੁਰਾਣੀ ਪੀੜ੍ਹੀ ਨੂੰ ਇੱਕ-ਦੂਜੇ ਨੂੰ ਸਮਝਣ ਦੀ ਲੋੜ
ਨਵੀਂ ਤੇ ਪੁਰਾਣੀ ਪੀੜ੍ਹੀ ਨੂੰ ਇੱਕ-ਦੂਜੇ ਨੂੰ ਸਮਝਣ ਦੀ ਲੋੜ
ਆਧੁਨਿਕ ਯੁੱਗ ਵਿੱਚ ਸਾਨੂੰ ਕੰਮਾਂ ਜਾਂ ਕਮਾਈ ਦੀਆਂ ਜ਼ੰਜੀਰਾਂ ਨੇ ਜਕੜ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਰਿਸ਼ਤਿਆਂ ਦੀਆਂ ਜ਼ੰਜੀਰਾਂ ਨੂੰ ਜੰਗਾਲ ਲੱਗ ਚੁੱਕਾ ਹੈ ਅਤੇ ਇਹ ਕਮਜ਼ੋਰ ਹੋ ਕੇ ਕੜੀ ਦਰ ਕੜੀ ਟੁੱਟਦੀਆਂ ਜਾ ਰਹੀਆਂ ਹਨ। ਇਹਨਾਂ ਰਿਸ਼ਤਿਆਂ ਨੂੰ...
ਸੇਵਾ ਦੀ ਮੂਰਤ, ਭਗਤ ਪੂਰਨ ਸਿੰਘ
ਸੇਵਾ ਦੀ ਮੂਰਤ, ਭਗਤ ਪੂਰਨ ਸਿੰਘ
Bhagat Puran Singh | ਯੁੱਗ ਪੁਰਸ਼ ਭਗਤ ਪੂਰਨ ਸਿੰਘ ਉਹ ਹਸਤਾਖ਼ਰ ਹੋਇਆ ਹੈ ਜੋ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਕੌਣ ਹੈ ਜੋ ਇਸ ਸਾਦਗੀ ਦੇ ਪ੍ਰਤੀਕ, ਸੇਵਾ ਦੀ ਮੂਰਤ, ਮਹਾਨ ਪਰਉਪਕਾਰੀ ਸੰਤ ਦੇ ਨਾਂਅ ਅਤੇ ਇਸ ਵੱਲੋਂ ਕੀਤੇ ਕਾਰਜਾਂ ਤੋਂ ਜਾਣੂ ਨਹੀਂ ਹੈ? ਭਗਤ ਪੂਰਨ ਸਿੰਘ...
ਕਿਤਾਬ ਬਾਰੇ ਫੈਸਲਾ ਜਿਲਦ ਦੇਖ ਕੇ ਨਾ ਕਰੀਂ…
ਅੱਜ ਅਸੀਂ ਇੱਕ ਸਤਿਹੀ ਸਮਾਜ 'ਚ ਵਿਚਰ ਰਹੇ ਹਾਂ। ਬਾਹਰੀ ਦਿੱਖ ਕਦੇ ਵੀ ਕਿਸੇ ਵਸਤੂ ਜਾਂ ਸਖਸ਼ੀਅਤ ਦਾ ਮਾਪਦੰਡ ਨਹੀਂ ਹੋ ਸਕਦੀ। ਜਿਸ ਤਰ੍ਹਾਂ ਕਿਸੇ ਕਿਤਾਬ ਦੀ ਗੁਣਵੱਤਾ ਦਾ ਅੰਦਾਜ਼ਾ ਉਸਦੀ ਜਿਲਦ ਜਾਂ ਕਾਗਜ਼ ਨੂੰ ਵਾਚ ਕੇ ਨਹੀਂ ਲਗਾਇਆ ਜਾ ਸਕਦਾ ਓਸੇ ਤਰ੍ਹਾਂ ਹੀ ਬਾਹਰੀ ਦਿੱਖ ਤੋਂ ਕਿਸੇ ਸਖਸ਼ੀਅਤ ਦਾ ਅੰਦਾਜ਼ਾ ਲਗਾ...
ਵਾਤਾਵਰਨ ਤਬਦੀਲੀ ਕਾਰਨ ਕਈ ਜੀਵ-ਜੰਤੂ ਹੋਏ ਅਲੋਪ
ਸੰਦੀਪ ਕੰਬੋਜ
ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹੱਦ ਪਿਆਰੇ ਲੱਗਦੇ ਹਨ। ਖ਼ਾਸ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਰੰਗ-ਬਿਰੰਗੇ ਪਿਆਰੇ-ਪਿਆਰੇ ਪੰਛੀ ਬੜੇ ਸੋਹੇਣ ਲੱਗਦੇ ਹਨ । ਜਿਵੇਂ-ਜਿਵੇਂ ਧਰਤੀ 'ਤੇ ਮਨੁੱਖ ਦੀ ਦਾਅਵੇਦਾਰੀ ਵਧ ਰਹੀ ਹੈ ਓਵੇਂ-ਓਵੇਂ ਕੁਦਰਤ ਸਾਡੇ ਕੋਲੋਂ ਦੂਰ ਹੁੰਦੀ ਜਾ ਰਹੀ ਹੈ। ਦੱਖਣੀ ਦੇਸ਼ਾਂ ਵ...
ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ
ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ (Bawa Balwant)
ਬਾਵਾ ਬਲਵੰਤ (Bawa Balwant) ਆਧੁਨਿਕ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇੱਕ ਅਦਭੁੱਤ ਵਿਅਕਤੀਤਵ ਦਾ ਮਾਲਕ ਸੀ, ਜਿਸ ਵਿੱਚ ਕਈ ਪਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇੱਕ ਮੂਲ ਏਕਤਾ ਸੀ। ਉਹ ...
ਸਫ਼ਲਤਾ ਦਾ ਰਾਜ਼
ਸਫ਼ਲਤਾ ਦਾ ਰਾਜ਼
ਸੰਸਾਰ ਦੇ ਮਹਾਨ ਵਿਗਿਆਨੀ ਅਲਬਰਟ ਆਈਨਸਟੀਨ ਤੋਂ ਇੱਕ ਵਾਰ ਇੱਕ ਲੜਕੇ ਨੇ ਪੁੱਛਿਆ, ‘‘ਸਰ, ਅੱਜ ਸਾਰੀ ਦੁਨੀਆ ’ਚ ਤੁਹਾਡਾ ਨਾਂਅ ਹੈ ਸਾਰੇ ਤੁਹਾਡੀ ਪ੍ਰਸੰਸਾ ਕਰਦੇ ਹਨ ਤੁਹਾਨੂੰ ਮਹਾਨ ਕਹਿੰਦੇ ਹਨ ਕਿਰਪਾ ਕਰਕੇ ਦੱਸੋ ਕਿ ਮਹਾਨ ਬਣਨ ਦਾ ਕੀ ਮੰਤਰ ਹੈ?’’ ਆਈਨਸਟੀਨ ਨੇ ਇੱਕ ਸ਼ਬਦ ’ਚ ਕਿਹਾ, ‘‘ਲਗਨ...