ਇਕਾਗਰਤਾ
ਇਕਾਗਰਤਾ Concentration
ਇੱਕ ਅਮੀਰ ਸੇਠ ਨੇ ਇੱਕ ਫ਼ਕੀਰ ਕੋਲ ਆ ਕੇ ਬੇਨਤੀ ਕੀਤੀ, ‘‘ਮਹਾਰਾਜ, ਮੈਂ ਆਤਮ-ਗਿਆਨ ਪ੍ਰਾਪਤ ਕਰਨ ਲਈ ਤਪੱਸਿਆ ਕਰਦਾ ਹਾਂ ਪਰ ਮੇਰਾ ਮਨ ਇਕਾਗਰ ਨਹੀਂ ਹੁੰਦਾ’’ ਸੁਣ ਕੇ ਫ਼ਕੀਰ ਬੋਲਿਆ, ‘‘ਮੈਂ ਕੱਲ੍ਹ ਤੇਰੇ ਘਰ ਆਵਾਂਗਾ ਤੇ ਤੈਨੂੰ ਇਕਾਗਰਤਾ ਦਾ ਮੰਤਰ ਦੇ ਦਿਆਂਗਾ’’ ਸੇਠ ਬਹੁਤ ਖੁਸ਼ ਹੋ...
ਕਰਨੀ ਦਾ ਫਲ
ਕਰਨੀ ਦਾ ਫਲ | Motivational Tips
ਇੱਕ ਪਿੰਡ ’ਚ ਧਰਮਪਾਲ ਨਾਂਅ ਦਾ ਕਿਸਾਨ ਆਪਣੀ ਪਤਨੀ ਮੈਨਾ ਤੇ ਪੁੱਤਰ ਸੁਦਾਸ ਨਾਲ ਰਹਿੰਦਾ ਸੀ। ਉਹ ਖੇਤੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪੁੱਤਰ ਤੋਂ ਕੋਈ ਕੰਮ ਨਹੀਂ ਲੈਂਦਾ ਸੀ। ਪਤਨੀ ਦੇ ਟੋਕਣ ’ਤੇ ਉਹ ਕਹਿੰਦਾ, ‘‘ਅਜੇ ਤਾਂ ਉਸ ਦੇ ਖੇਡਣ ਦੇ ਦਿਨ ਹਨ’’ ਕੁਝ ਦ...
ਸ਼ੁਰੂਆਤ ਅੱਜ ਤੋਂ ਕਰੋ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕ...
ਜੀਵਨ ਤੋਂ ਸਿੱਖਿਆ
ਜੀਵਨ ਤੋਂ ਸਿੱਖਿਆ | Learning Life
ਇਸ਼ਨਾਨ ਪਿੱਛੋਂ ਪੰਡਤ ਜੀ ਗੁਣਗੁਣਾ ਰਹੇ ਸਨ ‘ਪ੍ਰੀਤੀ ਬੜੀ ਮਾਤਾ ਕੀ ਔਰ ਭਾਈ ਕਾ ਬਲ ਜੋਤੀ ਬੜੀ ਕਿਰਨੋਂ ਕੀ ਔਰ ਗੰਗਾ ਕਾ ਜਲ’ ਸੁਣ ਕੇ ਉੱਥੋਂ ਲੰਘ ਰਹੀ ਇੱਕ ਬਜ਼ੁਰਗ ਔਰਤ ਹੱਸ ਪਈ ਪੰਡਤ ਜੀ ਨੇ ਸਰਪੰਚ ਨੂੰ ਸ਼ਿਕਾਇਤ ਕਰ ਦਿੱਤੀ ਪੰਚਾਇਤ ਬੈਠੀ ਸਰਪੰਚ ਨੇ ਔਰਤ ਨੂੰ ਕਿਹਾ, ...
ਈਸ਼ਵਰ ਦਾ ਸੱਚਾ ਭਗਤ
‘‘ਈਸ਼ਵਰ ਦਾ ਸੱਚਾ ਭਗਤ ਕੌਣ ਹੈ?’’ ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ। ‘‘ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਦਾ ਹਾਂ। ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ ਇਸ ਨੂੰ ਦੂਜੇ ਦੇਸ਼ ’ਚ ਵੇਚਿਆ ਜਾਣਾ ਸੀ ਪਰ ਰਾਹ ’ਚ ਡਾਕੂ ਮਿ...
ਪਹਿਲਾਂ ਖੁਦ ਚੰਗੇ ਬਣੋ
ਕੁਝ ਸਾਲ ਪਹਿਲਾਂ ਮੁੰਬਈ ਬਾਰੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ। ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ’ਚ ਰੁਕਿਆ ਸੀ। ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ। ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ। ਚਾਰੇ ਪਾਸੇ ਹਫ਼ੜਾ-ਦਫੜੀ ਮੱਚੀ ...
ਗੁੱਸੇ ਦੀ ਦਵਾਈ
ਗੁੱਸੇ ਦੀ ਦਵਾਈ
ਇੱਕ ਔਰਤ ਸੀ ਉਸ ਨੂੰ ਗੱਲ-ਗੱਲ ’ਤੇ ਗੁੱਸਾ ਆ ਜਾਂਦਾ ਸੀ ਉਸ ਦੀ ਇਸ ਆਦਤ ਨਾਲ ਪੂਰਾ ਪਰਿਵਾਰ ਪਰੇਸ਼ਾਨ ਸੀ ਉਸ ਦੀ ਵਜ੍ਹਾ ਨਾਲ ਪਰਿਵਾਰ ਵਿਚ ਕਲੇਸ਼ ਦਾ ਮਹੌਲ ਬਣਿਆ ਰਹਿੰਦਾ ਸੀ ਇੱਕ ਦਿਨ ਉਸ ਔਰਤ ਦੇ ਦਰਵਾਜ਼ੇ ’ਤੇ ਇੱਕ ਸਾਧੂ ਆਇਆ ਔਰਤ ਨੇ ਸਾਧੂ ਨੂੰ ਆਪਣੀ ਸਮੱਸਿਆ ਦੱਸੀ ਉਸ ਨੇ ਕਿਹਾ, ‘‘ਮਹਾਰਾ...
ਈਰਖਾ ਦਾ ਫ਼ਲ
ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ। ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, ਇਹ ਕੀ ਕਹਿ ਰਿਹਾ ਹੈ? ਮੰਤਰੀ ਨੇ ਕਿਹਾ, ‘‘ਮਹਾਰਾਜ’ ਤੁਹਾਨੂੰ ਦੁਆਵਾਂ ਦਿੰਦੇ ਹੋਏ ਕਹ...
ਤਿੰਨ ਉੱਤਰ (ਇੱਕ ਪ੍ਰੇਰਨਾ)
ਚੇਨ ਜਿਕਿਨ ਨੇ ਕਨਫਿਊਸ਼ੀਅਸ ਦੇ ਪੁੱਤਰ ਨੂੰ ਪੁੱਛਿਆ, ‘‘ਕੀ ਤੇਰੇ ਪਿਤਾ ਨੇ ਤੈਨੂੰ ਅਜਿਹਾ ਕੁਝ ਸਿਖਾਇਆ ਹੈ ਜੋ ਅਸੀਂ ਨਹੀਂ ਜਾਣਦੇ?’’
‘‘ਨਹੀਂ’’, ਕਨਫਿਊਸ਼ੀਅਸ ਦੇ ਪੁੱਤਰ ਨੇ ਕਿਹਾ, ‘‘ਪਰੰਤੂ ਇੱਕ ਵਾਰ ਜਦੋਂ ਮੈਂ ਇਕੱਲਾ ਸੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਵਿਤਾ ਪੜ੍ਹਦਾ ਹਾਂ ਜਾਂ ਨਹੀਂ ਮੇਰੇ ‘ਨਾ...
ਸੱਚਾ ਬਲੀਦਾਨ
ਇੱਕ ਵਾਰ ਮਾਰਸੇਲਸ ਸ਼ਹਿਰ ’ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਸਨ। ਰੋਗ ਦੇ ਕਾਰਨਾਂ ਦੀ ਖੋਜ ਕਰਨ ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ। ਇੱਕ ਡਾਕਟਰ ਨੇ ਆਖਿਆ, ‘‘ਜਦੋਂ ਤੱਕ ਸਾਡੇ ’ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ ਕੇ ਉਸ ਦੀ ਜ...