ਕੀ ਭਾਜਪਾ ਪੰਜਾਬ ‘ਚ ‘ਅਕੇਲਾ ਚਲੋ’ ਦੀ ਨੀਤੀ ਅਪਣਾ ਸਕਦੀ ਹੈ?
ਨਿਰੰਜਣ ਬੋਹਾ
ਲੋਕ ਸਭਾ ਚੋਣਾਂ 2014 ਤੋਂ ਬਾਦ 2019 ਵਿਚ ਵੀ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਅਣਕਿਆਸੀ ਸਫ਼ਲਤਾ ਕਾਰਨ ਦੇਸ਼ ਦੇ ਬਦਲੇ ਰਾਜਨੀਤਕ ਸਮੀਕਰਨਾਂ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਪੈਣਾ ਵੀ ਸੁਭਾਵਿਕ ਹੈ ਕੌਮੀ ਪੱਧਰ 'ਤੇ ਭਾਜਪਾ ਨੂੰ ਮਿਲੀ ਏਡੀ ਵੱਡੀ ਜਿੱਤ ਨੇ ਸੂਬਾਈ ਪੱਧਰ 'ਤੇ ਵੀ ਇਸ ਪਾਰਟੀ ਦੇ ਵਰਕ...
ਲੋਕ ਲਹਿਰਾਂ ਦਾ ਸਾਂਝਾ ਸ਼ਹੀਦ, ਭਗਤ ਸਿੰਘ
ਲੋਕ ਲਹਿਰਾਂ ਦਾ ਸਾਂਝਾ ਸ਼ਹੀਦ, ਭਗਤ ਸਿੰਘ
ਭਗਤ ਸਿੰਘ ਕਿਸੇ ਇੱਕ ਸੋਚ, ਵਿਚਾਰਧਾਰਾ ਜਾਂ ਧਿਰ ਤੱਕ ਸੀਮਤ ਨਾ ਹੋ ਕੇ ਸਾਰੀਆਂ ਧਿਰਾਂ ਦੇ ਮਾਣ-ਸਤਿਕਾਰ ਦਾ ਪਾਤਰ ਸੀ। ਬਹੁਤੇ ਕਲਮਕਾਰਾਂ ਨੇ ਚੱਲਦੇ ਵਹਾਅ 'ਚ ਬਿਨਾਂ ਗੰਭੀਰਤਾ ਦੇ ਬਹੁਤ ਕੁਝ ਲਿਖਿਆ ਅਤੇ ਚਿੱਤਰਕਾਰ ਉਨ੍ਹਾਂ ਦੇ ਲਿਖੇ ਨੂੰ ਪੜ੍ਹ ਕੇ ਭਗਤ ਸਿੰਘ ਨੂੰ...
ਨਕਾਰਾਤਮਕ ਵਿਚਾਰਾਂ ਤੋਂ ਬਚੋ
ਨਕਾਰਾਤਮਕ ਵਿਚਾਰਾਂ ਤੋਂ ਬਚੋ
ਡਿਹਰ ਮਨੁੱਖ ਆਪਣੇ ਵਿਚਾਰਾਂ ਦੁਆਰਾ ਸਿਰਜਿਆ ਹੋਇਆ ਪ੍ਰਾਣੀ ਹੈ। ਜਿਹੋ-ਜਿਹੇ ਵਿਚਾਰਾਂ ਨਾਲ ਮਨੁੱਖ ਸੋਚਦਾ ਹੈ, ਉਹੋ-ਜਿਹੀ ਉਸ ਦੀ ਸ਼ਖਸੀਅਤ ਬਣਦੀ ਜਾਂਦੀ ਹੈ। ਮਨੁੱਖ ਨੂੰ ਉਸ ਦੇ ਗੁਣ ਹੀ ਉੱਚਾ ਕਰਦੇ ਹਨ। ਮਨੁੱਖਾਂ ਦੀ ਭੀੜ ’ਚੋਂ ਵਿਲੱਖਣ ਦਰਸਾਉਣ ਵਾਲਾ ਨੁਕਤਾ ਵਿਚਾਰਾਂ ਦਾ ਹੀ ...
ਤਾਂ ਕਿ ਜ਼ਿੰਦਗੀ ਬੋਝ ਨਾ ਲੱਗੇ
ਅਮਨਦੀਪ ਕੌਰ ਕਲਵਾਨੂੰ
ਆਪਣਾ ਹਰ ਕਦਮ ਹਮੇਸ਼ਾ ਲਜ਼ੀਜ਼ ਤੇ ਅਜ਼ੀਜ਼ ਢੰਗ ਨਾਲ ਰੱਖੋਗੇ ਤਾਂ ਤੁਰਨਾ ਕਦੇ ਵੀ ਪ੍ਰਭਾਵਹੀਣ, ਨਿਰਾਸ਼ਾਪੂਰਨ, ਅਕਾਊ ਜਾਂ ਥਕਾਊ ਨਹੀਂ ਲੱਗੇਗਾ। ਤੁਰਨਾ ਤਾਂ ਅਸੀਂ ਹੈ ਹੀ ਸਿਹਤ ਦੀ ਤੰਦਰੁਸਤੀ ਲਈ ਤੇ ਆਪਣੀ ਮੰਜ਼ਿਲ ਲਈ ਤਾਂ ਕਿਉਂ ਨਾ ਇਸਨੂੰ ਬੋਝਹੀਣ ਤੇ ਕਰਾਮਾਤੀ ਢੰਗ ਨਾਲ ਵੇਖਿਆ ਜਾਵੇ। ਕਈ ...
ਔਰਤ ਨੂੰ ਮਿਲੇ ਸਮਾਜ ਵਿੱਚ ਬਣਦਾ ਮਾਣ-ਸਤਿਕਾਰ
ਔਰਤ ਨੂੰ ਮਿਲੇ ਸਮਾਜ ਵਿੱਚ ਬਣਦਾ ਮਾਣ-ਸਤਿਕਾਰ
ਜਿਵੇਂ ਕਿ ਅੰਮਿ੍ਰਤਾ ਪ੍ਰੀਤਮ ਨੇ ਲਿਖਿਆ ਹੈ ਕਿ-‘ਕੱਚਿਆਂ ਰਾਹਾਂ ਤੋਂ ਉੱਡ ਕੇ ਏਨੀ ਧੂੜ ਵੀ ਕਿਸੇ ’ਤੇ ਨਹੀਂ ਪੈਂਦੀ, ਜਿੰਨੇ ਇਲਜ਼ਾਮ ਉੱਡ ਕੇ ਔਰਤ ਦੀ ਜ਼ਿੰਦਗੀ ’ਤੇ ਪੈਂਦੇ ਹਨ’। ਇਸ ਵਿੱਚ ਕੋਈ ਦੋ ਰਾਏ ਨਹੀਂ, ਇਹ ਸੱਚਾਈ ਹੈ। ਇਸ ਸੱਚਾਈ ਨੂੰ ਹਰ ਕੋਈ ਵੇਖਦਾ, ...
ਅਸੀਂ ਵੀ ਸਮਝੀਏ ਆਪੋ-ਆਪਣੀ ਜ਼ਿੰਮੇਵਾਰੀ
ਖਿਆ ਦੀ ਜਿਉਂ ਹੀ ਗੱਲ ਸ਼ੁਰੂ ਹੁੰਦੀ ਹੈ, ਅਸੀਂ ਇੱਕਦਮ ਸੁਚੇਤ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਦੇਸ਼ ਦੇ ਵਿਕਾਸ ਤੇ ਸੱਭਿਅਤਾ ਦੀ ਚਾਬੀ ਇੱਥੇ ਕਿਤੇ ਹੀ ਹੈ ਸਿੱਖਿਆ 'ਚ ਅਸੀਂ ਬਦਲਾਅ ਤਾਂ ਬਹੁਤ ਚਾਹੁੰਦੇ ਹਾਂ ਪਰ ਫਿਰ ਸੋਚਦੇ ਹਾਂ ਕਿ ਸਭ ਕੁਝ ਸਰਕਾਰ ਕਰੇ, ਸਾਡੇ 'ਕੱਲਿਆਂ ਨਾਲ ਕੀ ਹੋਵੇਗਾ ਇੱਕ ਸੱਚ...
ਅਟਾਰੀ ਬਾਰਡਰ ਦੀ ਪਰੇਡ ‘ਚੋਂ ਮਿਲੇ ਮਿੱਤਰਤਾ ਦਾ ਸੰਦੇਸ਼
ਬਲਰਾਜ ਸਿੰਘ ਸਿੱਧੂ ਐੱਸਪੀ
ਅਟਾਰੀ ਬਾਰਡਰ 'ਤੇ ਰੋਜ਼ਾਨਾ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਜਿਸ ਨੂੰ ਰੀਟਰੀਟ ਕਿਹਾ ਜਾਂਦਾ ਹੈ। ਇਹ ਰਸਮ ਐਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼-ਵਿਦੇਸ਼ ਤੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ। ਛੁੱਟੀ ਵਾਲੇ ਦਿਨ ਐਨੀ ਭੀੜ ਹੁੰਦੀ ਹੈ ਕਿ 3-4 ਘੰਟੇ ਦ...
ਲੀਜ਼ੈਂਡ ਤੋਂ ਘੱਟ ਨਹੀਂ ਸਿੰਧੂ
ਭਾਰਤੀ ਬੈਡਮਿੰਟਨ ਖਿਡਾਰੀਆਂ ਦੇ ਵੱਡੇ ਟੂਰਨਾਮੈਂਟਾਂ 'ਚ ਅਸਫਲਤਾਵਾਂ ਦੇ ਕਾਫ਼ੀ ਲੰਮੇ ਦੌਰ ਤੋਂ ਬਾਅਦ ਆਖ਼ਰ ਸਾਲ ਦੇ ਅਖ਼ੀਰ 'ਚ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਖਿਡਾਰੀ ਪੁਸਰਲਾ ਵੈਂਕਟ ਸਿੰਧੂ (ਪੀ. ਵੀ. ਸਿੰਧੂ) ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਪਾਰ ਪਾਉਂਦਿਆਂ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਆਪਣਾ...
ਬਚਪਨ ਨੂੰ ਖਾਧੀ ਜਾ ਰਿਹੈ ਮੋਬਾਇਲ
ਰੇਣੂਕਾ
ਅੱਜ ਦੇ ਯੁੱਗ ਵਿੱਚ ਇੰਟਰਨੈੱਟ ਦੇ ਤੇਜੀ ਨਾਲ ਵਧਦੇ ਇਸਤੇਮਾਲ 'ਚ ਬਚਪਨ ਗੁਆਚਦਾ ਜਾ ਰਿਹਾ ਹੈ। ਜਿਸ ਦੀ ਪ੍ਰਵਾਹ ਕਿਸੇ ਨੂੰ ਵੀ ਨਹੀਂ ਹੈ ਨਾ ਹੀ ਸਮਾਜ ਇਸ ਬਾਰੇ ਚਿੰਤਤ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਗੈਰ-ਮੁੱਦੇ ਸਾਡੇ 'ਤੇ ਹਾਵੀ ਹੁੰਦੇ ਜਾ ਰਹੇ ਹਨ ਤੇ ਅਹਿਮ ਸਮੱਸਿਆਵਾਂ ਤੋਂ ਅਸੀਂ ਮੂੰਹ ਮ...
ਮਾਪੇ ਬਣਾਉਣ ਬੱਚਿਆਂ ਰਾਹੀਂ ਤੰਦਰੁਸਤ ਸਮਾਜ
ਬਲਜੀਤ ਘੋਲੀਆ
ਪਹਿਲੇ ਸਮਿਆਂ ਵਿਚ ਬੱਚਿਆਂ ਦਾ ਬਹੁਤ ਸਮਾਂ ਆਪਣੇ ਸਾਂਝੇ ਪਰਿਵਾਰ ਵਿੱਚ ਲੰਘਦਾ ਸੀ। ਜਿਸ ਕਰਕੇ ਬੱਚਾ ਹਰ ਰਿਸ਼ਤੇ ਤੋਂ ਜਾਣੂ ਅਤੇ ਪਿਆਰ ਦਾ ਨਿੱਘ ਮਾਣਦਾ ਸੀ। ਚਾਹੇ ਘਰ-ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਸਨ ਪਰ ਬੱਚਿਆਂ ਦੀ ਦੇਖਭਾਲ ਲਈ ਮਾਤਾ-ਪਿਤਾ ਤੋਂ ਬਗੈਰ ਘਰ ਦੇ ਦੂਸਰੇ ਮੈਂਬਰ ਚਾਚਾ-ਚਾਚ...