ਟਰੰਪ ਦਾ ਮਨਮਾਨੀ ਭਰਿਆ ਰਵੱਈਆ
ਸੱਤਾਧਾਰੀਆਂ ਦਾ ਇਹ ਫਰਜ ਹੈ ਕਿ ਆਪਣੇ ਦੇਸ਼ ਦੇ ਹਿੱਤਾਂ ਦੇ ਪ੍ਰਤੀ ਸੁਚੇਤ ਰਹਿਣ ਅਤੇ ਲੋੜ ਪੈਣ 'ਤੇ ਲੋੜੀਂਦੇ ਅਹਿਮ ਕਦਮ ਚੁੱਕਣ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਵੱਲੋਂ ਵਿਸ਼ਵ ਪੱਧਰੀ ਹਿੱਤਾਂ ਨੂੰ ਦਾਅ 'ਤੇ ਲਗਾਉਣ ਵਾਲੇ ਕੰਮ ਕੀਤੇ ਜਾਣ। ਬਦਕਿਸਤੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹੀ ਕਰ ਰਹ...
ਅਮਰੀਕੀ ਫੌਜੀਆਂ ਦੀ ਵਾਪਸੀ ਖੱਬੇਪੱਖੀ ਸਾਜਿਸ਼ ਤਾਂ ਨਹੀਂ?
ਅਮਰੀਕੀ ਫੌਜੀਆਂ ਦੀ ਵਾਪਸੀ ਖੱਬੇਪੱਖੀ ਸਾਜਿਸ਼ ਤਾਂ ਨਹੀਂ?
ਤਾਕਤਵਰ ਅਮਰੀਕੀ ਫੌਜੀਆਂ ਦੀ ਅਫ਼ਗਾਨਿਸਤਾਨ ਤੋਂ ਅਚਾਨਕ ਵਾਪਸੀ ਦੇ ਫੈਸਲੇ ਨਾਲ ਦੁਨੀਆ ਹੈਰਾਨ ਹੈ ਪੂਰਨ ਰੂਪ ਨਾਲ ਫੌਜ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ’ਚ ਘਟਨਾਕ੍ਰਮ ਕਿਸ ਤਰ੍ਹਾਂ ਦੀ ਕਰਵਟ ਲਵੇਗਾ, ਇਸ ਸਵਾਲ ਦਾ ਜਵਾਬ ਅੰਤਰਰਾਸ਼ਟਰੀ ਜੰਗੀ ਅਤੇ ਕੂ...
ਕਦੋਂ ਰੁਕੇਗਾ ਬਾਹਰਲੇ ਮੁਲਕਾਂ ‘ਚ ਨੌਜਵਾਨਾਂ ਦੇ ਫਸਣ ਦਾ ਸਿਲਸਿਲਾ
ਮਨਪ੍ਰੀਤ ਸਿੰਘ ਮੰਨਾ
ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਨੌਜਵਾਨ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦੇ ਵਿਦੇਸ਼ਾਂ ਵਿਚ ਫਸਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜਿਸਦੀਆਂ ਨੌਜਵਾਨਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਕੇ ਵਿਦੇਸ਼ ਮੰਤਰਾਲਿਆਂ ਅਤੇ ਲੋਕਲ ਵਿਧਾਇਕ ਆਦਿ ਨੂੰ ਉਨ੍...
ਪੰਜਾਬ ਸਿੰਹਾਂ ਤੇਰਾ ਖੀਸਾ ਖਾਲੀ ਕਿਸ ਕੀਤਾ?
ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬ ਸਿਹੁੰ ਦੀ ਜ਼ਰੂਰਤ ਸੀ ਤਾਂ ਇਸ ਨੂੰ ਮੁੰਦਰੀ ਦੇ ਨਗ ਦਾ ਦਰਜ਼ਾ ਦਿੱਤਾ ਗਿਆ। ਮੁਲਕ ਦੇ ਅਨਾਜ ਭੰਡਾਰ ਭਰਨ ਲਈ ਪੰਜਾਬ ਦੀ ਭੂਮੀ ਤੇ ਪਾਣੀ ਦਾ ਰੱਜ ਕੇ ਇਸਤੇਮਾਲ ਕੀਤਾ ਗਿਆ। ਅਜਿਹਾ ਇਸਤੇਮਾਲ ਕਿ ਭੂਮੀ, ਪਾਣੀ ਅਤੇ ਇੱਥੋਂ ਤੱਕ ਕਿ ਹਵਾ ਵੀ ਪਲੀਤ ਕਰ ਦਿੱਤੀ। ਪੰਜਾਬ ਦੇ ਸਿਰ ਦੋਸ਼ਾ...
ਸੋਲ੍ਹਾਂ ਸਾਲ ਤੋਂ ਪੱਕੇ ਹੋਣ ਲਈ ਤਰਸ ਰਹੇ ਕੰਪਿਊਟਰ ਅਧਿਆਪਕ
ਸੋਲ੍ਹਾਂ ਸਾਲ ਤੋਂ ਪੱਕੇ ਹੋਣ ਲਈ ਤਰਸ ਰਹੇ ਕੰਪਿਊਟਰ ਅਧਿਆਪਕ
ਜਦੋਂ ਸਾਨੂੰ ਸਾਡੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ, ਤਾਂ ਹੌਲੀ-ਹੌਲੀ ਕੰਮ ਸ਼ੌਂਕ ਨਹੀਂ ਬਲਕਿ ਇੱਕ ਮਜ਼ਬੂਰੀ ਬਣ ਜਾਂਦਾ ਹੈ। ਕੁਝ ਅਜਿਹਾ ਹੀ ਪੰਜਾਬ ਵਿੱਚ ਕੰਮ ਕਰ ਰਹੇ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨਾਲ ਹੋ ਰਿਹਾ ਹੈ। 16 ਸਾਲਾਂ ...
ਕਲਪਨਾ, ਇੱਕ ਅੰਦਰੂਨੀ ਕਲਾ
ਕਲਪਨਾ, ਇੱਕ ਅੰਦਰੂਨੀ ਕਲਾ
ਕਲਪਨਾ ਸਾਡਾ ਮਰਿਆ ਹੋਇਆ ਅੰਦਰ ਦੁਬਾਰਾ ਜਿਉਣ ਲਗਾ ਦਿੰਦੀ ਹੈ। ਸਾਡੇ ਬੰਜਰ ਜ਼ਜ਼ਬਾਤਾਂ ਨੂੰ ਹਰਾ ਕਰ ਦਿੰਦੀ ਹੈ। ਸਾਡੇ ਨਿਮਾਣੇ ਖਿਆਲਾਂ ਨੂੰ ਉੱਚੀ ਪਰਵਾਜ਼ ਦਿੰਦੀ ਹੈ। ਕਲਪਨਾ ਕਰਨ ਵਾਲੇ ਇਨਸਾਨ ਦੂਰ-ਅੰਦੇਸ਼ੀ ਹੁੰਦੇ ਹਨ। ਉਹ ਆਪਣੇ ਲਾਭ-ਹਾਨੀਆਂ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਲਾ ਲੈਂ...
ਤਾਲਿਬਾਨ ਦੀ ਭਾਰਤ ਨਾਲ ਮੁਲਾਕਾਤ ਦੇ ਮਾਇਨੇ
ਤਾਲਿਬਾਨ ਦੀ ਭਾਰਤ ਨਾਲ ਮੁਲਾਕਾਤ ਦੇ ਮਾਇਨੇ
ਤਾਲਿਬਾਨ ਆਪਣੇ ਏਜੰਡੇ ਤੇਜ਼ੀ ਨਾਲ ਬਦਲ ਰਿਹਾ ਹੈ, ਖਾਸ ਕਰਕੇ ਸੰਸਾਰਿਕ ਪ੍ਰਸੰਗ ’ਚ ਉਨ੍ਹਾਂ ਦੀ ਉਦਾਰਤਾ ਕਾਫ਼ੀ ਜ਼ਿਕਰਯੋਗ ਹੈ, ਹੈਰਾਨੀਜਨਕ ਹੈ ਤਾਲਿਬਾਨ ਇਹ ਸੰਦੇਸ਼ ਦੇਣ ਲਈ ਉਹ ਹਰ ਸੰਭਵ ਕੋਸਿਸ਼ ਕਰ ਰਿਹਾ ਹੈ ਜੋ ਸੰਸਾਰਿਕ ਪੱਧਰ ’ਤੇ ਜ਼ਰੂਰੀ ਹੈ ਅਤੇ ਜਿਸ ਨਾਲ ਤਾਲਿ...
ਅਯੁੱਧਿਆ ਮੁੱਦਾ ਮੁੜ ਗਰਮਾਇਆ
ਪੂਨਮ ਆਈ ਕੋਸ਼ਿਸ਼
ਰਾਜਨੇਤਾ ਅਪਵਿੱਤਰ ਲੋਕ ਹਨ ਉਹ ਚਾਹੇ ਧਰਮ ਹੋਵੇ, ਦੰਗੇ ਹੋਣ ਜਾਂ ਘਪਲੇ ਹਰ ਕਿਸੇ ਮੁੱਦੇ 'ਤੇ ਆਪਣੇ ਦ੍ਰਿਸ਼ਟੀਕੋਣ ਨੂੰ ਸਭ ਤੋਂ ਚੰਗਾ ਦ੍ਰਿਸ਼ਟੀਕੋਣ ਮੰਨਦੇ ਹਨ ਤੇ ਜਦੋਂ ਆਪਣਾ ਸੱਤਾ ਦਾ ਅਧਾਰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਸੱਤਾ ਦੇ ਭਗਤ ਬਣ ਜਾਂਦੇ ਹਨ ਤੇ ਕੱਟੜਪੰਥੀ ਬਣ ਜਾਂਦੇ ਹਨ ਸੰਘ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਪੇਸ਼ਕਸ਼
ਡਾ. ਡੀ. ਕੇ. ਗਿਰੀ
ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਵਰਗ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਮੁੱਦੇ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਨਾ ਦੀ ਉਨ੍ਹਾਂ ਦੀ ਪੇਸ਼ਕਸ਼ 'ਤੇ ਵਿਚਾਰ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬ...
ਗੋਰੀ ਦੀਵਾਰ ‘ਤੇ ਚਿੰਤਾ ਤੇ ਹਾਹਾਕਾਰ
ਵਿਸ਼ਣੂ ਗੁਪਤ
ਡੋਨਾਲਡ ਟਰੰਪ ਦੀ ਗੋਰੀ ਦੀਵਾਰ ਦੀ ਯੋਜਨਾ ਨੇ ਦੁਨੀਆ ਦੇ ਕਥਿਤ ਮਨੁੱਖੀ ਅਧਿਕਾਰ ਸੰਗਠਨਾਂ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟਾਂ ਦਰਮਿਆਨ ਖਲਬਲੀ ਮਚਾ ਰੱਖੀ ਹੈ । ਟਰੰਪ ਉਂਜ ਵੀ ਦੁਨੀਆ ਨੂੰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਹੈਰਾਨ ਤੇ ਗੁੱਸੇ ਕਰਦੇ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ...