ਗੁਣਾਤਮਿਕ ਸਿੱਖਿਆ ਤਕਨੀਕੀ ਯੁੱਗ ਦੀ ਮੁੱਖ ਲੋੜ
ਬਲਜਿੰਦਰ ਜੌੜਕੀਆਂ
ਪੰਜਾਬ ਦੇ ਸਾਰੇ ਸਕੂਲਾਂ ਅੰਦਰ ਅਧਿਆਪਕਾਂ ਵੱਲੋਂ ਗੁਣਾਤਮਿਕ ਸਿੱਖਿਆ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਪਿਛਲੇ ਵਿੱਦਿਅਕ ਵਰ੍ਹੇ ਦੇ ਸ਼ੁਰੂ ਵਿੱਚ ਗਤੀਵਿਧੀ ਆਧਾਰਤ ਅਧਿਆਪਨ ਵਿਧੀਆਂ 'ਤੇ ਜ਼ੋਰ ਦਿੱਤਾ ਗਿਆ। ਹਰ ਇੱਕ ਵਿਸ਼ੇ ਦੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਸਹਾਇਕ ਮਟੀਰੀਅਲ ਵੀ...
ਭੂਟਾਨ ਦੀ ਜ਼ਮੀਨ ’ਤੇ ਚੀਨ ਨੇ ਵਸਾਇਆ ਪਿੰਡ
ਭੂਟਾਨ ਦੀ ਜ਼ਮੀਨ ’ਤੇ ਚੀਨ ਨੇ ਵਸਾਇਆ ਪਿੰਡ
ਚੀਨ ਆਪਣੀਆਂ ਚਲਾਕੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ ਦੁਨੀਆ ਦੇ ਦੇਸ਼ ਜਦੋਂ ਆਪਣੀ ਆਬਾਦੀ ਨੂੰ ਕੋਰੋਨਾ ਸੰਕਟ ਤੋਂ ਛੁਟਕਾਰੇ ਲਈ ਜੂਝ ਰਹ ਹਨ, ਉਦੋਂ ਅਜਿਹੇ ਵਾਇਰਸ ਕਾਲ ’ਚ ਚੀਨ ਆਪਣੇ ਸਮਰਾਜਵਾਦੀ ਮਨਸੂਬਿਆਂ ਨੂੰ ਹੱਲਾਸ਼ੇਰੀ ਦੇਣ ’ਚ ਲੱਗਾ ਹੋਇਆ ਹੈ। ਸੰਸਾਰਿਕ ਸੰਸਥਾਵ...
ਸੁਰੀਲੀ ਤੇ ਮਿਆਰੀ ਗਾਇਕੀ ਲਈ ਸਦਾ ਯਾਦ ਰਹੇਗਾ ਸੁਰਾਂ ਦਾ Sardool Sikander
ਸੁਰੀਲੀ ਤੇ ਮਿਆਰੀ ਗਾਇਕੀ ਲਈ ਸਦਾ ਯਾਦ ਰਹੇਗਾ ਸੁਰਾਂ ਦਾ Sardool Sikander
ਪੰਜਾਬੀ ਗਾਇਕੀ ਦੇ ਖੇਤਰ ’ਚ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਸਰਗਰਮ ਰਹਿਣ ਵਾਲਾ ਸਰਦੂਲ ਸਿਕੰਦਰ ਕੇਵਲ ਨਾ ਦਾ ਹੀ ਸਿਕੰਦਰ ਨਹੀਂ ਸੀ ਸਗੋਂ ਕਰਮ ਦਾ ਵੀ ਸਿਕੰਦਰ ਸੀ। ਸੁਰੀਲੀ ਅਤੇ ਮਿਆਰੀ ਗਾਇਕੀ ਨੇ ੳਸ ਨੂੰ ਸਰੋਤਿਆਂ ਅਤੇ ਦਰਸ਼...
ਚੋਣਾਂ ਵਾਲਾ ਇੱਕ ਦਿਨ
ਬਲਰਾਜ ਸਿੰਘ ਸਿੱਧੂ ਐਸ.ਪੀ.
ਕੁਝ ਸਾਲ ਪਹਿਲਾਂ ਪੰਜਾਬ ਵਿੱਚ ਵੋਟਾਂ ਪੈਣ ਵਾਲਾ ਦਿਨ, ਵਿਆਹ ਵਾਂਗ ਹੁੰਦਾ ਸੀ। ਹੁਣ ਤਾਂ ਇਲੈਕਸ਼ਨ ਕਮਿਸ਼ਨ ਦੀ ਸਖਤੀ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਇਲੈਕਸ਼ਨ ਹੋ ਰਹੀ ਹੈ। ਪਹਿਲਾਂ ਤਾਂ ਮਹੀਨਾ-ਮਹੀਨਾ ਇਲਾਕੇ ਵਿੱਚ ਹਾਹਾਕਾਰ ਮੱਚੀ ਰਹਿੰਦੀ ਸੀ। ਸਾਰੇ ਘਰਾਂ ਦੇ ਬਨੇਰੇ ਪਾਰਟੀਆਂ ਦ...
ਕਿਰਾਏ ਦੀ ਕੁੱਖ ਦੇ ਕਾਰੋਬਾਰ ‘ਤੇ ਨਕੇਲ
ਰੀਤਾ ਸਿੰਘ
ਇਹ ਸਵਾਗਤਯੋਗ ਹੈ ਕਿ ਕਿਰਾਏ ਦੀ ਕੁੱਖ ਦੇ ਅਨੈਤਿਕ ਕਾਰੋਬਾਰ 'ਤੇ ਨਕੇਲ ਕੱਸਣ ਲਈ ਸਰੋਗੇਸੀ (ਰੈਗੂਲੇਸ਼ਨ) ਬਿੱਲ, 2016 ਨੂੰ ਲੋਕ ਸਭਾ ਨੇ ਇੱਕ ਸੁਰ ਪਾਸ ਕਰ ਦਿੱਤਾ ਹੈ ਇਸ ਬਿੱਲ ਵਿਚ ਕੁਝ ਮਾਮਲਿਆਂ 'ਚ ਕਿਰਾਏ ਦੀ ਕੁੱਖ ਦੇ ਸਹਾਰੇ ਔਲਾਦ ਪ੍ਰਾਪਤੀ ਦੀ ਆਗਿਆ ਦੇ ਨਾਲ ਵਿਦੇਸ਼ੀ ਜੋੜਿਆਂ ਲਈ ਭਾਰਤੀ ਮਹ...
2018: ਦੇਸ਼ ਦੇ ਉੱਘੇ ਸਿਆਸਤਦਾਨ
ਪੂਨਮ ਆਈ ਕੌਸ਼ਿਸ਼
ਨਵੇਂ ਸਾਲ ਦੇ ਕਿਹੜੇ ਯਾਦਗਾਰ ਪਲਾਂ ਨੂੰ ਲਿਖਾਂ? ਖੂਬ ਜਸ਼ਨ ਮਨਾਵਾਂ ਅਤੇ ਢੋਲ ਨਗਾੜੇ ਬਜਾਈਏ? ਨਵੀਆਂ ਉਮੀਦਾਂ, ਸੁਫ਼ਨਿਆਂ ਅਤੇ ਵਾਅਦਿਆਂ ਨਾਲ ਨਵੇਂ ਸਾਲ 2019 ਦਾ ਸਵਾਗਤ ਕਰੀਏ? ਜਾਂ 12 ਮਹੀਨਿਆਂ 'ਚ ਲਗਾਤਾਰ ਗਿਰਾਵਟ ਵੱਲ ਵਧਦੇ ਰਹਿਣ ਦਾ ਸ਼ੌਂਕ ਜ਼ਾਹਿਰ ਕਰੀਏ? ਸਾਲ 2018 ਨੂੰ ਇਤਿਹਾਸ 'ਚ ਇੱ...
ਪਾਕਿ ਵੱਲੋਂ ਜਾਧਵ ਦਾ ‘ਨਿਆਂਇਕ ਕਤਲ’
ਇੰਜ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨੀ ਹਾਕਮਾਂ ਅਤੇ ਏਕਾਧਿਕਾਰਵਾਦੀ ਫ਼ੌਜ ਨੂੰ ਭਾਰਤ ਵੱਲੋਂ ਕੀਤੀ ਸਰਜੀਕਲ ਸਟਰਾਈਕ ਤੇ ਨਿੱਤ ਦਿਹਾੜੇ ਉਸ ਵੱਲੋਂ ਪੈਦਾ ਕੀਤੇ ਅੱਤਵਾਦ ਵੱਲੋਂ ਅੰਜ਼ਾਮ ਦਿੱਤੀਆਂ ਜਾ ਰਹੀਆਂ ਮਾਰੂ ਕਾਰਵਾਈਆਂ ਜਿਨ੍ਹਾਂ ਕਰਕੇ ਹੁਣ ਤੱਕ 50 ਹਜ਼ਾਰ ਤੋਂ ਵਧ ਬੇਗੁਨਾਹ ਨਾਗਰਿਕ ਮਾਰੇ ਗਏ ਹਨ, ਕਰਕੇ ਠੰਢ...
ਸੈਰ-ਸਪਾਟੇ ਲਈ ਵੀ ਸਮੇਂ ‘ਚੋਂ ਕੱਢੋ ਸਮਾਂ
ਸੰਦੀਪ ਕੰਬੋਜ
ਮੌਜੂਦਾ ਭੱਜ-ਦੌੜ ਦੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਜਿਸ ਕਾਰਨ ਸੈਰ-ਸਪਾਟੇ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਸੈਰ-ਸਪਾਟੇ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹੀ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਲ 1980 ਵਿੱਚ ...
ਫੀਫਾ ਵਿਸ਼ਵ ਕੱਪ 2018 : ਅਰਬਾਂ ਦਾ ਮਾਮਲਾ ਹੈ
FIFA World Cup 2018
21ਵੇਂ ਫੁੱਟਬਾਲ ਵਿਸ਼ਵ ਕੱਪ ਦੇ ਸ਼ੁਰੂ ਹੋਣ 'ਚ (FIFA World Cup 2018) ਕੁਝ ਦਿਨ ਬਾਕੀ ਹਨ ਅਤੇ ਚਾਰ ਸਾਲ ਬਾਅਦ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਕੁੰਭ ਦਾ ਮੇਲਾ ਹੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ ਹਰ ਕੋਈ ਇਸ ਰੋਮਾਂਚਕ ਖੇਡ ਮੁਕਾਬਲੇ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇ...
ਰੀਓ ਓਲੰਪਿਕ: ਕਾਫੀ ਨਹੀਂ ਹਨ ਦੋ ਤਮਗੇ
ਬੈਡਮਿੰਟਨ ਖਿਡਾਰਣ ਪੀਵੀ ਸਿੰਧੂ, ਪਹਿਲਵਾਨ ਸਾਕਸ਼ੀ ਮਲਿਕ ਅਤੇ ਜਿਮਨਾਸਟਿਕ ਦੀਪਾ ਕਰਮਾਕਰ ਕੁਝ ਸਮਾਂ ਪਹਿਲਾਂ ਤੱਕ ਅਣਪਛਾਤੇ ਨਾਂਅ ਸਨ ਉਹ ਰੀਓ ਦ ਜੈਨੇਰੀਓ ਓਲੰਪਿਕ 2016 'ਚ ਭਾਰਤੀ ਟੀਮ ਦੇ ਸਿਰਫ਼ ਮੈਂਬਰ ਸਨ ਪਰ ਇਨ੍ਹਾਂ ਖਿਡਾਰੀਆਂ ਵੱਲੋਂ ਲੜੀਵਾਰ ਤਾਂਬਾ ਅਤੇ ਚਾਂਦੀ ਤਮਗੇ ਜਿੱਤਣੇ ਅਤੇ ਚੌਥੇ ਸਥਾਨ 'ਤੇ ਆਉਣ ...