ਲੋਕਤੰਤਰ ਦੇ ਮੰਦਿਰ’ਚ ਮਰਿਆਦਾ ਰਹੇ ਕਾਇਮ
ਮਨਪੀ੍ਰਤ ਸਿੰਘ ਮੰਨਾ
ਦੇਸ਼ ਦੀਆਂ 17ਵੀਆਂ ਲੋਕ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਹੋ ਗਈ ਇਸਦੀ ਸ਼ੁਰੂਆਤ ਵਿੱਚ ਸਾਰੇ ਲੋਕਸਭਾ ਦੇ ਮੈਬਰਾਂ ਨੇ ਸਹੁੰ ਚੁੱਕੀ ਇਸ ਸੈਸ਼ਨ ਦੀ ਸ਼ੁਰੂਆਤ ਜਿਸ ਤਰਾਂ ਨਾਲ ਹੋਈ ਉਸ ਤੋਂ ਆਉਣ ਵਾਲੇ ਪੰਜ ਸਾਲਾਂ ਦਾ ਅੰਦਾਜਾ ਆਰਾਮ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਲੋਕ ਸਭਾ ਵਿੱਚ ਕੀ ਹੋ...
ਚੋਣਾਂ ਤੋਂ ਬਾਦ ਰਾਜਨੀਤੀ: ਨਿਰੰਤਰਤਾ ਅਤੇ ਬਦਲਾਅ
ਡਾ. ਐਸ . ਸਰਸਵਤੀ
ਪ੍ਰਧਾਨ ਮੰਤਰੀ ਮੋਦੀ ਨੇ ਸਭ ਦਾ ਵਿਸ਼ਵਾਸ ਹਾਸਲ ਕਰਨ ਲਈ ਆਪਣਾ ਮਹੱਤਵਪੂਰਨ ਮਿਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੁਝਾਅ ਦਿੱਤੇ ਹਨ ਕਿ ਉਨ੍ਹਾਂ ਨੂੰ ਆਪਣੀ ਗਿਣਤੀ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਹਰ ਸ਼...
ਉੱਚ ਸਿੱਖਿਆ ਦਾ ਸੰਸਾਰਿਕ ਪਰਿਪੇਖ ਅਤੇ ਭਾਰਤ
ਉੱਚ ਸਿੱਖਿਆ ਦਾ ਸੰਸਾਰਿਕ ਪਰਿਪੇਖ ਅਤੇ ਭਾਰਤ
ਅੱਜ ਤੋਂ ਦੋ ਦਹਾਕਾ ਪਹਿਲਾਂ ਮਨੋ-ਸਮਾਜਿਕ ਚਿੰਤਕ ਪੀਟਰ ਡ੍ਰਕਰ ਨੇ ਐਲਾਨ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਗਿਆਨ ਦਾ ਸਮਾਜ ਦੁਨੀਆ ਦੇ ਕਿਸੇ ਵੀ ਸਮਾਜ ਤੋਂ ਜ਼ਿਆਦਾ ਮੁਕਾਬਲੇਬਾਜ਼ ਸਮਾਜ ਬਣ ਜਾਵੇਗਾ। ਦੁਨੀਆ ਦੇ ਗਰੀਬ ਦੇਸ਼ ਸ਼ਾਇਦ ਖ਼ਤਮ ਹੋ ਜਾਣਗੇ ਪਰ ਕਿਸੇ ਦੇਸ਼ ...
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਦੇ ਨਵੇਂ ਕੀਰਤੀਮਾਨ ਸਥਾਪਿਤ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦੇ ਸਰਕਾਰੀ ਸਕੂਲਾਂ ਦੇ ਦਿਨ ਬਦਲਦੇ ਨਜ਼ਰ ਆ ਰਹੇ ਹਨ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਉਸਾਰੂ ਗਤੀਵਿਧੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ ਹਨ। ਸਰਕਾਰੀ ਸਕੂਲਾਂ 'ਚ ਪੜ੍ਹਾਈ ਘੱਟ ਹੋਣ ਦਾ ਵਿਚਾਰ ਹੁਣ ਬੀਤੇ ਦੀ ਗੱਲ ਬਣ ਰਿਹਾ ਹੈ। ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ...
ਯੂਪੀਏ ਦੀ ਮਜ਼ਬੂਤੀ ਨਾਲ ਐਨਡੀਏ ‘ਚ ਵਧੇਗੀ ਬੇਚੈਨੀ
ਰਾਜੀਵ ਰੰਜਨ ਤਿਵਾੜੀ
ਕਿਹਾ ਜਾਂਦਾ ਹੈ ਕਿ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਰਾਜਨੀਤੀ ਵਿਚ ਕਦੋ ਕੀ ਹੋ ਜਾਵੇ, ਕੋਈ ਨਹੀਂ ਜਾਣਦਾ ਹਾਲੇ ਕੁਝ ਦਿਨ ਪਹਿਲਾਂ ਤੱਕ ਕੇਂਦਰ ਦੀ ਐਨਡੀਏ ਸਰਕਾਰ 'ਚ ਬੈਠੇ ਰਾਲੋਸਪਾ ਆਗੂ ਉਪੇਂਦਰ ਕੁਸ਼ਵਾਹਾ ਹੁਣ ਵਿਰੋਧੀ ਪਾਲ਼ੇ ਯੂਪੀਏ ਦਾ ਹਿੱਸਾ ਬਣ ਗਏ ਹਨ ਹੁਣ ਉਹ ਕਾਂਗਰਸ ਪ੍ਰਧਾਨ ਰ...
ਕਦੋਂ ਵਧੇਗੀ ਦੇਸ਼ ‘ਚ ਜੱਜਾਂ ਦੀ ਗਿਣਤੀ
ਦੇਸ਼ ਦੇ ਮੁੱਖ ਨਿਆਂਧੀਸ਼ ਨੇ ਜੱਜਾਂ ਦੀ ਗਿਣਤੀ ਵਧਾਉਣ 'ਤੇ ਸਰਕਾਰ ਦੇ ਰੁਖ਼ 'ਤੇ ਚਿੰਤਾ ਜਾਹਿਰ ਕੀਤੀ ਹੈ ਆਜ਼ਾਦੀ ਦੇ 70 ਸਾਲ ਤੇ ਅਦਾਲਤ ਦੀ ਭੂਮਿਕਾ ਦੇ ਮਾਮਲੇ 'ਚ ਇੱਕ ਘਟਨਾ ਦਾ ਜਿਕਰ ਕਰਨਾ ਥੋੜ੍ਹਾ ਜਰੁਰੀ ਲੱਗਦਾ ਹੈ, ਇੱਕ ਵਾਰ ਜਦੋਂ ਡਾ. ਅੰਬੇਡਕਰ ਤੋਂ ਇਹ ਪੁੱਛਿਆ ਗਿਆ ਕਿ ਉਹ ਸੰਵਿਧਾਨ ਦੀ ਕਿਸ ਤਜਵੀਜ਼ ਨੂੰ...
ਅਨੰਦ ਨਾਲ ਮਾਣੋ ਰਿਸ਼ਤਿਆਂ ਨੂੰ
ਜੁਗਰਾਜ ਸਿੰਘ
ਮਨੁੱਖੀ ਜ਼ਿੰਦਗੀ ਦਾ ਵਰਤਾਰਾ ਅਜਿਹਾ ਹੈ ਕਿ ਇਹ ਆਪਣਿਆਂ ਬਿਨਾ ਸਹੀ ਨਹੀ ਚੱਲ ਸਕਦੀ। ਉਂਜ ਭਾਵੇਂ ਕੋਈ ਕਹੀ ਜਾਵੇ ਕਿ ਮੈਂ ਤੁਹਾਡੇ ਬਿਨਾ ਸਾਰ ਲਵਾਂਗਾ। ਇਹ ਠੀਕ ਹੈ ਕਿ ਕਿਸੇ ਦੇ ਬਿਨਾ ਜ਼ਿੰਦਗੀ ਰੁਕਦੀ ਵੀ ਨਹੀਂ, ਪਰ ਆਪਣਿਆਂ ਬਿਨਾਂ ਜ਼ਿੰਦਗੀ ਜਿਊਣ ਦਾ ਸਵਾਦ ਫਿੱਕੀ ਜਿਹੀ ਚਾਹ ਵਰਗਾ ਹੀ ਰਹਿੰਦਾ ...
ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ?
ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ?
ਜ਼ਿਲ੍ਹਾ ਫਰੀਦਕੋਟ ਵਿਖੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ 19 ਤੋਂ 23 ਸਤੰਬਰ ਤੱਕ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਪੰਜ ਰੋਜ਼ਾ ਆਗਮਨ ਪੁਰਬ ਨੂੰ ਬੜੇ ਹੀ ਸ਼ਰਧਾਪੂਰਵਕ ਤਰੀਕੇ ਨਾਲ ਵੱਡੇ ਪੱਧਰ ਮ...
ਭਾਰਤੀ ਸਿੱਖਿਆ ਨੂੰ ਭਵਿੱਖ ’ਚ ਕਿਵੇਂ ਸਥਾਪਿਤ ਕੀਤਾ ਜਾਵੇ?
ਭਾਰਤੀ ਸਿੱਖਿਆ ਨੂੰ ਭਵਿੱਖ ’ਚ ਕਿਵੇਂ ਸਥਾਪਿਤ ਕੀਤਾ ਜਾਵੇ?
ਮਹਾਂਮਾਰੀ ਤੋਂ ਬਾਅਦ ਚੱਲੀ ਆ ਰਹੀ ਹਫੜਾ-ਦਫੜੀ ਦੇ ਮੱਦੇਨਜ਼ਰ ਭਾਰਤੀ ਵਿਦਿਆਰਥੀਆਂ ਦੀ ਪੁਰਾਣੀ ਸਿੱਖਿਆ ਢਾਂਚਾ ਅਤੇ ਮੁਲਾਂਕਣ ਪ੍ਰਣਾਲੀ ਵਿੱਚ ਵਿਘਨ ਪਿਆ, ਮਹਾਂਮਾਰੀ ਤੋਂ ਬਾਅਦ ਦੀ ਦੁਨੀਆ ਨੂੰ ਨੈਵੀਗੇਟ ਕਰਨ ਦੇ ਹੱਲ ਦੀ ਭਾਲ ਵਿੱਚ, ਭਾਰਤੀ ਸਿੱਖਿ...
ਭਾਰਤ ਲਈ ਵਿਸ਼ਵ ਕੱਪ ਦਾ ਰਸਤਾ ਮੁਸ਼ਕਲ ਪਰ ਨਾਮੁਮਕਿਨ ਨਹੀ
ਵਿਸ਼ਵ ਕੱਪ ਦੀਆਂ ਧਮਾਲਾਂ ਦੁਨੀਆਂ ਦੇ ਹਰ ਕੋਨੇ 'ਚ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਭਾਰਤੀ ਖੇਡ ਪ੍ਰੇਮੀਆਂ ਲਈ ਵੀ ਫੁੱਟਬਾਲ ਦਾ ਇਹ ਮਹਾਂਕੁੰਭ ਰੋਮਾਂਚ ਅਤੇ ਮਨੋਰੰਜਨ ਦੀ ਪੰਡ ਲੈ ਕੇ ਬਰੂਹਾਂ 'ਤੇ ਖੜਾ ਹੈ ਪਰ ਇੱਕ ਗੱਲ ਹਰ ਭਾਰਤੀ ਨੂੰ ਇਸ ਮੌਕੇ ਮਹਿਸੂਸ ਹੁੰਦੀ ਹੈ ਕਿ ਭਾਰਤੀ ਟੀਮ ਕਦੋਂ ਵਿਸ਼ਵ ਕੱਪ 'ਚ ਖੇ...