ਸੜਕ ਹਾਦਸੇ ਅਤੇ ਟਰੌਮਾ ਕੇਅਰ ਸੈਂਟਰ
ਵਿਗਿਆਨਕ ਯੱੁਗ ’ਚ ਤਕਨਾਲੋਜੀ ਦੇ ਬੇਹੱਦ ਵਿਕਾਸ ਨੇ ਬਿਹਤਰ ਜ਼ਿੰਦਗੀ ਜਿਉਣ ਦੇ ਹੀਲੇ ਜੁਟਾਏ ਹਨ। ਹੋਰ ਸੁੱਖ-ਸਹੂਲਤਾਂ ਦੇ ਨਾਲ ਮਹੀਨਿਆਂ ਦੇ ਸਫ਼ਰ ਨੂੰ ਘੰਟਿਆਂ ’ਚ ਸਮੇਟ ਦਿੱਤਾ ਹੈ। ਇਸ ਸਹੂਲਤ ਦੇ ਨਾਲ ਸੜਕ ਹਾਦਸਿਆਂ ਨੂੰ ਜਨਮ ਵੀ ਦਿੱਤਾ ਹੈ। ਤੇਜ਼ ਰਫ਼ਤਾਰ, ਅਣਗਹਿਲੀ, ਟ੍ਰੈਫ਼ਿਕ ਨਿਯਮਾਂ ਪ੍ਰਤੀ ਅਗਿਆਨਤਾ, ਨਸ਼ੇ ...
ਸਿਵਲ ਸੇਵਾ ਪ੍ਰੀਖਿਆ ’ਚ ਹਿੰਦੀ ਮੀਡੀਅਮ ਦੀ ਅਸਲ ਸਥਿਤੀ
ਸਿਵਲ ਸੇਵਾ ਸੁਫ਼ਨੇ ਪੂਰੇ ਹੋਣ ਅਤੇ ਟੁੱਟਣ ਦੋਵਾਂ ਦਾ ਹਮੇਸ਼ਾ ਤੋਂ ਗਵਾਹ ਰਿਹਾ ਹੈ। ਬਿ੍ਰਟਿਸ਼ ਕਾਲ ਤੋਂ ਹੀ ਅਜਿਹੇ ਸੁਫਨੇ ਬਣਨ ਦੀ ਥਾਂ ਇਲਾਹਾਬਾਦ ਰਹੀ ਹੈ ਜਿਸ ਦਾ ਰਸਮੀ ਨਾਂਅ ਹੁਣ ਪਰਿਆਗਰਾਜ ਹੈ। ਪਹਿਲੀ ਵਾਰ ਸਾਲ 1922 ’ਚ ਸਿਵਲ ਸੇਵਾ ਦੀ ਪ੍ਰੀਖਿਆ (Civil Service Exam) ਦਾ ਇੱਕ ਕੇਂਦਰ ਲੰਦਨ ਦੇ ਨਾਲ ਇ...
ਵਧਦੀ ਤਕਨੀਕ ਅਤੇ ਦਿਲ ਕੰਬਾਉਦੇ ਰੇਲ ਹਾਦਸੇ
Train Accidents
ਬਿਨਾ ਸ਼ੱਕ ਬਾਲਾਸੋਰ ਰੇਲ ਹਾਦਸਾ ਦੇਸ਼ ਕੀ ਦੁਨੀਆ ਦੇ ਭਿਆਨਕ ਹਾਦਸਿਆਂ ’ਚੋਂ ਇੱਕ ਹੈ ਐਨਾ ਹੀ ਨਹੀਂ ਅਤੇ ਯਾਦ ਵੀ ਨਹੀਂ ਕਿ ਦੇਸ਼ ’ਚ ਕਦੇ ਇਕੱਠੀਆਂ ਤਿੰਨ ਰੇਲਾਂ ਇਸ ਤਰ੍ਹਾਂ ਟਕਰਾਈਆਂ ਹੋਣ? ਹਾਦਸੇ ਨਾਲ ਜੋ ਇੱਕ ਸੱਚ ਸਾਹਮਣੇ ਆਇਆ ਹੈ ਉਹ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ ਜਿਸ ਵਿਚ...
ਯੁੱਗ ਪੁਰਸ਼ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਨੂੰ ਯਾਦ ਕਰਦਿਆਂ…
4 ਜੂਨ 1904 ਨੂੰ ਸ਼ਿੱਬੂਮਲ ਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਬੱਚੇ ਦਾ ਜਨਮ ਹੋਇਆ, ਜਿਸ ਦਾ ਨਾਂ ਰਾਮਜੀ ਦਾਸ ਰੱਖਿਆ ਗਿਆ। ਸ਼ਿੱਬੂਮਲ ਇੱਕ ਚੰਗੇ ਸ਼ਾਹੂਕਾਰ ਸਨ ਤੇ ਮਾਤਾ ਮਹਿਤਾਬ ਕੌਰ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਨੇ ਰਾਮਜੀ ਦਾਸ ਨੂੰ ਬਚਪਨ...
ਲੋਕ-ਨੁਮਾਇੰਦਿਆਂ ਦੀ ਪ੍ਰਮਾਣਿਕਤਾ ’ਤੇ ਸੰਕਟ
Authenticity
ਆਮ ਤੌਰ ’ਤੇ ਚੁਣਾਵੀ ਦੌਰ ’ਚ ਵੱਖ-ਵੱਖ ਉਮੀਦਵਾਰਾਂ ਵੱਲੋਂ ਪਾਰਟੀ ਦੀ ਨੀਤੀ ਅਤੇ ਸਿਧਾਂਤਾਂ ਦੇ ਅਨੁਸਾਰ ਵਾਅਦਿਆਂ ਅਤੇ ਇਰਾਦਿਆਂ ਨਾਲ ਲੋਕ-ਹਮਾਇਤ ਦੀ ਆਸ ਕੀਤੀ ਜਾਂਦੀ ਹੈ ਪਰ ਵਿਹਾਰਕ ਤੌਰ ’ਤੇ ਦੇਖਿਆ ਗਿਆ ਹੈ ਕਿ ਵੱਖ-ਵੱਖ ਪੱਧਰਾਂ ’ਤੇ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਚੁਣੇ ਲੋਕ-ਨੁਮਾਇੰਦਿ...
ਸੰਸਦ ਦੀ ਨਵੀਂ ਇਮਾਰਤ ਅਤੇ ਤਕਨੀਕੀ ਸੁਨੇਹਾ
New Parliament Building
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਚਾਹਿਆ (New Parliament Building) ਕਰ ਕੇ ਦਿਖਾਇਆ। ਦੇਸ਼ ਨੂੰ ਬਹੁਤ ਘੱਟ ਰਿਕਾਰਡ ਸਮੇਂ ’ਚ ਨਵੀਂ ਸੰਸਦ ਮਿਲੀ। ਨਾਲ ਹੀ, ਪਹਿਲੀ ਵਾਰ, ਪੂਰਾ ਦੇਸ਼ ਨਿਆਂ ਦੇ ਪ੍ਰਤੀਕ ਪਵਿੱਤਰ ਸੇਂਗਗੋਲ ਬਾਰੇ ਬਹੁਤ ਕੁਝ ਜਾਣਨ ਲਈ ਇਕੱਠੇ ਹੋਏ। ਚੋਲ ਸਮਰਾਜ...
ਜੀ-20 ਦੇਸ਼ਾਂ ਨੇ ਦੇਖੀ ਕਸ਼ਮੀਰ ਦੀ ਬਦਲਦੀ ਤਸਵੀਰ
G-20 Countries
ਸ੍ਰੀਨਗਰ ’ਚ ਜੀ-20 ਦੇ ਸੈਰ-ਸਪਾਟਾ ਕਾਰਜ (G-20 Countries) ਸਮੂਹ ਦੇ ਤਿੰਨ ਰੋਜ਼ਾ ਸੰਮੇਲਨ ਨਾਲ ਜੰਮੂ-ਕਸ਼ਮੀਰ ਦੇ ਬਦਲਦੇ ਸੁਖਦਾਈ ਅਤੇ ਲੋਕਤੰਤਰਿਕ ਸਵਰੂਪ, ਸੈਰ-ਸਪਾਟੇ ਨੂੰ ਨਵੀਂ ਦਿਸ਼ਾ ਮਿਲਣ ਅਤੇ ਬਾਲੀਵੁੱਡ ਦੇ ਨਾਲ ਰਿਸ਼ਤੇ ਮਜ਼ਬੂਤ ਹੋਣ ਦਾ ਆਧਾਰ ਮਜ਼ਬੂਤ ਹੋਇਆ ਹੈ ਬੀਤੇ 75 ਸਾਲਾਂ ਤੋਂ ...
ਚੀਤਿਆਂ ਦੀ ਮੌਤ ਲਈ ਆਖ਼ਰ ਕੌਣ ਜਿੰਮੇਵਾਰ
ਅਫਰੀਕੀ ਦੇਸ਼ਾਂ ਤੋਂ ਲਿਆ ਕੇ ਕੂਨੋ ਪਾਰਕ ’ਚ ਵਸਾਏ ਗਏ ਚੀਤਿਆਂ (Leopards) ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਨਾਲ ਉਨ੍ਹਾਂ ਦੀ ਨਿਗਰਾਨੀ, ਸਿਹਤ ਅਤੇ ਮੌਤ ਲਈ ਆਖ਼ਰ ਕੌਣ ਜਿੰਮੇਵਾਰ ਹੈ? ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਚੀਤੇ ਬੇਵਕਤੀ ਮੌਤ ਦਾ ਸ਼ਿਕਾਰ ਹੋ ਰਹੇ ਹਨ, ਉਸ ਤੋਂ ਲੱਗਦਾ ਹੈ, ਉੱਚ ਜੰ...
ਕੁਦਰਤ ਨਾਲ ਛੇੜਛਾੜ ਕਾਰਨ ਧਰਤੀ ਦੇ ਤਾਪਮਾਨ ’ਚ ਹੋ ਰਿਹਾ ਵਾਧਾ
Tampering With Nature
ਅੱਜ ਦੇ ਯੁੱਗ ਵਿੱਚ ਮਨੁੱਖ ਦਿਨੋ-ਦਿਨ ਕਈ ਨਵੀਆਂ ਤਕਨੀਕਾਂ ਵਿਕਸਿਤ ਕਰ ਰਿਹਾ ਹੈ। ਮਨੁੱਖ ਵਿਕਾਸ ਲਈ ਕਈ ਤਰੀਕਿਆਂ ਨਾਲ ਕੁਦਰਤ ਨਾਲ ਖੇਡ ਰਿਹਾ ਹੈ, ਜਿਸ ਕਾਰਨ ਕੁਦਰਤ ਦਾ ਸੰਤੁਲਨ ਬਣਾਈ ਰੱਖਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸਭ ਕਾਰਨ ਧਰਤੀ ਨੂੰ ਕਈ ਸਮੱਸਿਆਵਾਂ ਦਾ ਸਾਹ...
ਆਈਏਐਸ ਦੇ ਅੰਬਰ ’ਤੇ ਛਾਈਆਂ ਔਰਤਾਂ
IAS Topper
ਸਿਵਲ ਸੇਵਾ ਪ੍ਰੀਖਿਆ ’ਚ ਕਿਸੇ ਲੜਕੀ ਦਾ ਟੌਪ (IAS Topper) ਕਰਨਾ ਹੁਣ ਨਾ ਤਾਂ ਨਵੀਂ ਤੇ ਨਾ ਹੀ ਅਸਚਰਜ ਭਰੀ ਗੱਲ ਹੈ ਹਾਲ ਦੇ ਸਾਲਾਂ ਤੋਂ ਦੇਸ਼ ਦੀ ਸਰਵਉੱਚ ਪ੍ਰੀਖਿਆ ’ਚ ਔਰਤਾਂ ਦਾ ਪੱਲੜਾ ਸਾਲ-ਦਰ-ਸਾਲ ਭਾਰੀ ਹੰੁਦਾ ਜਾ ਰਿਹਾ ਹੈ ਬੀਤੇ 23 ਮਈ 2023 ਨੂੰ ਸਿਵਲ ਸੇਵਾ ਪ੍ਰੀਖਿਆ 2022 ਦੇ ਐਲਾਨ...