ਸਾਡੇ ਨਾਲ ਸ਼ਾਮਲ

Follow us

31.5 C
Chandigarh
Monday, May 6, 2024
More

    ਨਾਖੁਸ਼ ਭਾਰਤ ਨੂੰ ਖੁਸ਼ ਰੱਖੋ

    0
    ਨਾਖੁਸ਼ ਭਾਰਤ ਨੂੰ ਖੁਸ਼ ਰੱਖੋ ਹੱਸਣਾ ਸਰੀਰ ਦੀ ਖੁਰਾਕ ਹੈ ਭਾਰਤੀਆਂ ’ਚ ਇਹ ਆਮ ਕਹਾਵਤ ਹੈ ਕਿ ਖੁਸ਼ੀ ਵਰਗੀ ਕੋਈ ਖੁਰਾਕ ਨਹੀਂ ਤੇ ਗਮੀ ਵਰਗਾ ਕੋਈ ਦੁੱਖ ਨਹੀਂ ਹੈ ਭਾਰਤ ’ਚ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਪਰਮਾਨੰਦ ਦੀ ਅਵਸਥਾ ਨੂੰ ਮੰਨਿਆ ਗਿਆ ਹੈ ਬਦਲ ਰਹੀਆਂ ਪਰਸਥਿਤੀਆਂ ’ਚ ਭਾਰਤੀ ਮਨੁੱਖ ਬੇਹੱਦ ਤਣਾਅ, ਨ...

    ਮਾਫ਼ੀਆ ਹੀ ਨਹੀਂ, ਸ਼ਰਾਬ ਵੀ ਖ਼ਤਮ ਹੋਵੇ

    0
    ਮਾਫ਼ੀਆ ਹੀ ਨਹੀਂ, ਸ਼ਰਾਬ ਵੀ ਖ਼ਤਮ ਹੋਵੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਰਾਬ ਖਰੀਦਣ ਵਾਲੇ ਨੌਜਵਾਨਾਂ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਹੈ ਸਰਕਾਰ ਦਾ ਇਸ ਪਿੱਛੇ ਤਰਕ ਇਹ ਹੈ ਕਿ ਇਸ ਨਾਲ ਸ਼ਰਾਬ ਮਾਫ਼ੀਆ ਕਾਬੂ ਹੇਠ ਆਵੇਗਾ ਤੇ ਸਰਕਾਰ ਨੂੰ ਇੱਕ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਆਮਦਨ ਜ਼ਿਆਦਾ...

    ਪੰਜਾਬ ਲਈ ਖਾਸ ਗੌਰ ਦੀ ਜ਼ਰੂਰਤ

    0
    ਪੰਜਾਬ ਲਈ ਖਾਸ ਗੌਰ ਦੀ ਜ਼ਰੂਰਤ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਹ ਖੁਲਾਸਾ ਚਿੰਤਾ ਤੇ ਚਿਤਾਵਨੀ ਭਰਿਆ ਹੈ ਕਿ ਪੰਜਾਬ ਦੇ ਕੋਰੋਨਾ ਦੇ 81 ਫੀਸਦੀ ਨਮੂਨੇ ਇੰਗਲੈਂਡ ਦੇ ਵਾਇਰਸ ਨਾਲ ਮਿਲਦੇ ਹਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਸੰਭਾਲਣ ਲਈ ਟੀਕਾਕਰਨ ਦਾ ਦਾਇਰਾ ਵਧਾਇਆ ਜਾਵੇ ...

    ਸਿਆਸੀ ਸੋਚ ’ਚ ਕ੍ਰਾਂਤੀਕਾਰੀ ਬਦਲਾਅ ਲਿਆਉਣੇ ਹੋਣਗੇ

    0
    ਪਹਿਲਾਂ ਕਿਸਾਨ ਅੰਦੋਲਨ ਦੀ ਹਮਾਇਤ ਹੋਵੇ ਜਾਂ ਹੁਣ ਕੋਰੋਨਾ ’ਚ ਆਕਸੀਜਨ ਦੀ ਸਪਲਾਈ ’ਚ ਮੱਦਦ ਦੀ ਗੱਲ ਹੋਵੇ, ਪ੍ਰਵਾਸੀ ਭਾਰਤੀ ਦੇਸ਼ ਲਈ ਸਦਾ ਤੱਤਪਰ ਰਹਿੰਦੇ ਹਨ। ਹੁਣ ਅਮਰੀਕਾ, ਯੂਰਪ, ਖਾੜੀ, ਸਿੰਗਾਪੁਰ, ਅਸਟਰੇਲੀਆ ਤੋਂ ਭਾਰਤ ਲਈ ਪ੍ਰਵਾਸੀ ਭਾਰਤੀ ਆਪਣੇ ਪੱਧਰ ’ਤੇ ਅਤੇ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁ...

    ਕਿਸਾਨ ਤੇ ਸਰਕਾਰ ਹੱਲ ਕੱਢਣ

    0
    ਕਿਸਾਨ ਤੇ ਸਰਕਾਰ ਹੱਲ ਕੱਢਣ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਨੇ 26 ਮਾਰਚ ਨੂੰ ਬੰਦ ਦਾ ਸੱਦਾ ਦਿੱਤਾ ਜਿਸ ਦਾ ਪੰਜਾਬ ਹਰਿਆਣਾ ’ਚ ਭਾਰੀ ਅਸਰ ਵੇਖਣ ਨੂੰ ਮਿਲਿਆ ਹੋਰਨਾਂ ਰਾਜਾਂ ’ਚ ਵੀ ਬੰਦ ਦਾ ਕਿਤੇ ਘੱਟ ਕਿਤੇ ਵੱਧ ਅਸਰ ਨਜ਼ਰ ਆਇਆ ਮੀਡੀਆ ’ਚ ਇਸ ਗੱਲ ਦੀ ਚਰਚਾ ਜਿਆ...

    ਪ੍ਰਵਾਸੀਆਂ ਦੀਆਂ ਮੁਸ਼ਕਲਾਂ

    0
    ਦੁਨੀਆ 'ਚ ਪ੍ਰਵਾਸ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੇ ਅਮਰੀਕਾ ਨੇ ਐੱਚ-1ਬੀ ਵੀਜਾ ਦੇ ਨਿਯਮ ਸਖ਼ਤ ਕਰਕੇ ਇੰਜੀਨੀਅਰਿੰਗ ਦੀ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ ਖਾਸਕਰ ਭਾਰਤ ਦੇ ਵੱਡੀ ਗਿਣਤੀ ਇੰਜੀਨੀਅਰ ਅਮਰੀਕਾ 'ਚ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਭਾਰਤ ਸਾਲਾਨਾ 100 ਅਰਬ ਡਾਲਰ ਦ...

    ਪਹਿਰਾਵੇ ’ਤੇ ਬੇਤੁਕੇ ਬਿਆਨ

    0
    ਪਹਿਰਾਵੇ ’ਤੇ ਬੇਤੁਕੇ ਬਿਆਨ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਲੜਕੀਆਂ ਦੇ ਜੀਨਸ ਪਹਿਨਣ ’ਤੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਹਨ ਉਹ ਬੇਤੁਕੇ ਤੇ ਆਪ੍ਰਸੰਗਿਕ ਹਨ ਪਹਿਰਾਵਾ ਮਨੁੱਖ ਦਾ ਨਿੱਜੀ ਮਸਲਾ ਹੈ ਕਿਸੇ ਵਿਸ਼ੇਸ਼ ਤਰ੍ਹਾਂ ਦੇ ਪਹਿਰਾਵੇ ਸਬੰਧੀ ਟਿੱਪਣੀਆਂ ਕੱਟੜ ਮਾਨਸਿਕਤਾ ਦੀ ਦੇਣ ਹੈ ਦਰ...
    Mary Kom, Outcome

    ਮੈਰੀ ਦੇ ਮਾਅਰਕੇ

    0
    ਦੇਸ਼ ਦੀ 35 ਵਰ੍ਹਿਆਂ ਦੀ ਮਹਿਲਾ ਮੁੱਕੇਬਾਜ਼ ਮੈਰੀਕਾਮ ਨੇ ਵਿਸ਼ਵ ਚੈਂਪੀਅਨ 'ਚ 6ਵੀਂ ਵਾਰ ਸੋਨਾ ਜਿੱਤ ਕੇ ਦੇਸ਼ ਨੂੰ ਸੁਨਹਿਰੀ ਤੋਹਫ਼ਾ ਦਿੱਤਾ ਹੈ। ਮੈਰੀਕਾਮ ਦੁਨੀਆ ਦੀ ਇੱਕੋ-ਇੱਕ ਖਿਡਾਰਨ ਬਣ ਗਈ ਹੈ, ਜਿਸ ਨੇ ਛੇ ਸੋਨ ਤਮਗੇ ਜਿੱਤੇ ਹਨ। ਉਹ ਸੱਤ ਵਾਰ ਫਾਈਨਲ ਖੇਡਣ ਵਾਲੀ ਵੀ ਪਹਿਲੀ ਮਹਿਲਾ ਹੈ। ਮੈਰੀਕਾਮ ਦੀ ਜਿੱਤ...

    ਪ੍ਰਦੂਸ਼ਣ ‘ਤੇ ਰੋਕ ਲਾਉਣੀ ਜ਼ਰੂਰੀ

    0
    ਕੋਈ ਵੀ ਚੀਜ਼ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਨੁਕਸਾਨ ਹੋਣਾ ਹੀ ਹੈ ਸੁਖ ਨਾਲ ਦੁੱਖ ਜੁੜਿਆ ਹੈ  ਜਿੱਥੇ ਅਸੀਂ ਆਪਣੇ ਐਸ਼ੋ-ਅਰਾਮ ਲਈ ਨਵੀਆਂ-ਨਵੀਂਆਂ ਚੀਜ਼ਾਂ ਬਣਾਈਆਂ ਹਨ ਉੱਥੇ ਹੀ ਇਨ੍ਹਾਂ ਨਵੀਂਆਂ ਚੀਜ਼ਾਂ ਦਾ ਸਾਨੂੰ ਕਾਫ਼ੀ ਨੁਕਸਾਨ ਵੀ ਪਹੁੰਚਿਆ  ਹੈ ਵਾਤਾਵਰਣ ਸੰਭਾਲ ਵੱਲ ਜਿੰਨਾ ਧਿਆਨ ਦੇਣਾ  ਹੈ ਉਨਾਂ ਹੀ ਧਿਆਨ ਸ...

    ਪ੍ਰਦੂਸ਼ਣ ਦੀ ਸਮੱਸਿਆ ਤੇ ਹੱਲ

    0
    ਪ੍ਰਦੂਸ਼ਣ ਦੀ ਸਮੱਸਿਆ ਤੇ ਹੱਲ ਇਨ੍ਹੀਂ ਦਿਨੀਂ ਦਿੱਲੀ ’ਚ ਤੇਜ਼ ਹਵਾ ਦੀ ਵਜ੍ਹਾ ਨਾਲ ਪਾਰੇ ’ਚ ਜਿੱਥੇ ਤੇਜ਼ ਗਿਰਾਵਟ ਆਈ, ਉੱਥੇ ਠੰਢ ਵੀ ਵਧੀ, ਪਰ ਇਸ ਨਾਲ ਹਵਾ ਦੇ ਸਾਫ਼ ਹੋਣ ਦੀ ਵੀ ਗੁੰਜਾਇਸ਼ ਬਣੀ ਹੈ ਹੁਣ ਇੱਕ ਵਾਰ ਫ਼ਿਰ ਦਿੱਲੀ ’ਚ ਕੋਹਰੇ ਜਾਂ ਧੁੰਦ ਦੀ ਹਾਲਤ ਬਣਨ ਦੇ ਨਾਲ ਵਾਯੂਮੰਡਲ ਦੇ ਖਰਾਬ ਹੋਣ ਦੀ ਹਾਲਤ ਪ...

    ਸਿਆਸਤ ’ਚ ਗੋਤਰ

    0
    ਸਿਆਸਤ ’ਚ ਗੋਤਰ ਦੇਸ਼ ਦੀ ਰਾਜਨੀਤੀ ਪਹਿਲਾਂ ਹੀ ਬਹੁਤ ਸਾਰੀਆਂ ਖਾਮੀਆਂ ਨਾਲ ਭਰੀ ਹੋਈ ਹੈ ਤੇ ਹੁਣ ਗੋਤਰ ਦੀ ਚਰਚਾ ਦਾ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ ਰਾਜਨੀਤੀ ਨੇ ਧਰਮ ਦੀ ਅਜਿਹੀ ਦੁਰਵਰਤੋਂ ਕੀਤੀ ਕਿ ਦੇਸ਼ ਦੇ ਦੋ ਟੋਟੇ ਕਰ ਦਿੱਤੇ ਜਦੋਂ ਧਰਮ ਦਾ ਬਹੁਤਾ ਰੌਲਾ ਨਾ ਰਿਹਾ ਤਾਂ ਜਾਤ ਦਾ ਮੁੱਦਾ ਬਣ ਗਿਆ ਜਾਤ ਦੇ ...
    Murder

    ਅਮਰੀਕਾ ‘ਚ ਨਸਲੀ ਹਿੰਸਾ

    0
    ਅਮਰੀਕਾ 'ਚ ਨਸਲੀ ਹਿੰਸਾ ਅਮਰੀਕਾ ਦੇ ਸੂਬੇ ਕੰਸਾਸ 'ਚ ਇੱਕ ਗੋਰੇ ਨੇ ਇੱਕ ਭਾਰਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਉਹੀ ਕੁਝ ਹੋਣ ਲੱਗ ਪਿਆ ਹੈ ਜਿਸ ਦਾ ਡਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣਾਂ ਜਿੱਤਣ ਤੋਂ ਪਹਿਲਾਂ ਪ੍ਰਗਟਾਇਆ ਜਾ ਰਿਹਾ ਸੀ ਟਰੰਪ ਦਾ ਸਖ਼ਤ ਮਿਜਾਜ਼ ਅੱਤਵਾਦ ਦੀ ਬਜਾ...

    ਸੜਕਾਂ ‘ਤੇ ਮੌਤ ਦੀ ਸੁੰਨ ਨਹੀਂ, ਜੀਵਨ ਦਾ ਉਜਾਲਾ ਹੋਵੇ

    0
    ਸ਼ਨਿੱਚਰਵਾਰ ਨੂੰ ਹਰਿਆਣਾ ਦੇ ਕੈਥਲ-ਕੁਰੂਕਸ਼ੇਤਰ ਰੋਡ 'ਤੇ ਸੜਕ ਕਿਨਾਰੇ ਖੜ੍ਹੀ ਪਿਕਅੱਪ 'ਚ ਇੱਕ ਟਰੱਕ ਟਕਰਾ ਜਾਣ ਨਾਲ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਇਸੇ ਤਰ੍ਹਾਂ ਬਿਹਾਰ 'ਚ ਇੱਕ ਸੜਕ ਹਾਦਸੇ 'ਚ ਪੂਰੇ ਅੱਠ ਲੋਕ ਆਪਣੀ ਜਾਨ ਗੁਆ ਬੈਠੇ ਸੜਕ ਹਾਦਸਿਆਂ ਅਤੇ ਉਨ੍ਹਾਂ 'ਚ ਮਰਨ ਵਾਲਿਆਂ ਦੀ ਵਧਦੀ ਗਿਣਤੀ ਦੇ ਅੰ...
    Hurdle, Malaysia

    ਮਲੇਸ਼ੀਆ ਦਾ ਅੜਿੱਕਾ

    0
    ਅੱਤਵਾਦ ਤੇ ਸੰਪ੍ਰਦਾਇਕਤਾ ਪੂਰੀ ਮਨੁੱਖਤਾ ਲਈ ਖ਼ਤਰਾ | Malaysia ਮਲੇਸ਼ੀਆ ਸਰਕਾਰ ਨੇ ਵਿਵਾਦਤ ਇਸਲਾਮੀ ਪ੍ਰਚਾਰਕ ਜਾਕਿਰ ਨਾਈਕ ਨੂੰ ਭਾਰਤ ਦੇ ਹਵਾਲੇ ਨਾ ਕਰਨ ਦਾ ਐਲਾਨ ਕਰਕੇ ਸੰਸਾਰ ਪੱਧਰ 'ਤੇ ਫੈਲੀ ਸੰਪ੍ਰਦਾਇਕਤਾ ਨੂੰ ਰੋਕਣ 'ਚ ਹੀ ਰੁਕਾਵਟ ਖੜ੍ਹੀ ਕੀਤੀ ਹੈ। ਮਲੇਸ਼ੀਆ ਦਾ ਤਰਕ ਹੈ ਕਿ ਜਦੋਂ ਤੱਕ ਨਾਈਕ ਦੀ ਮੌ...
    Guilty, Nawaz, Made, Hero

    ਦੋਸ਼ੀ ਨਵਾਜ ਬਣੇ ਨਾਇਕ

    0
    ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੇ ਉਨ੍ਹਾਂ ਦੀ ਬੇਟੀ ਮਰੀਅਮ ਦੀ ਗ੍ਰਿਫ਼ਤਾਰੀ ਨਾਲ ਉੱਥੋਂ ਦੀ ਸਿਆਸਤ 'ਚ ਭੂਚਾਲ ਜਿਹਾ ਮੱਚ ਗਿਆ ਹੈ। ਉ...

    ਤਾਜ਼ਾ ਖ਼ਬਰਾਂ

    Saint Dr. MSG

    ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG

    0
    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ 'ਚ ਉਹ ਨਸ਼ਾ, ਖੁਸ਼ੀਆਂ, ਪਰਮਾਨੰਦ ਛੁਪਿਆ ਹੈ ਜਿਸ ਦਾ ਲਿਖ-ਬੋਲ...
    MSG Bhandara

    ਬਲਾਕ ਪੱਧਰੀ ਨਾਮ ਚਰਚਾ ਕਰਕੇ ਗਾਇਆ ਗੁਰੂਜੱਸ

    0
    ਕੋਟਕਪੂਰਾ (ਅਜੈ ਮਨਚੰਦਾ)। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਕੋਟਕਪੂਰਾ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ । ਬਲਾਕ ਦੀ ਨਾਮ ਚਰਚਾ ਪਿੰਡ ਵਾਂਦਰ ਜਟਾਣਾ ਵੱਲੋਂ ਕਰ...
    Kharad News

    ਖਰੜ ਵਿਖੇ ਧੂਮ-ਧਾਮ ਨਾਲ ਹੋਈ ਬਲਾਕ ਪੱਧਰੀ ਨਾਮ ਚਰਚਾ

    0
    5 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Kharad News ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਦੀ ਬਲਾਕ ਪੱਧਰੀ ਨਾਮ ਚਰਚਾ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਧੂ...
    Welfare Work

    Welfare Work: ‘ਪੰਛੀਆਂ ਦੀ ਸੰਭਾਲ ਲਈ ਯਤਨ ਦਿੰਦੇ ਨੇ ਦਿਲੀ ਸਕੂਨ’

    0
    ਸਾਧ-ਸੰਗਤ ਵੱਲੋਂ ਪੰਛੀ ਉਧਾਰ ਮੁਹਿੰਮ ਤਹਿਤ ਰੱਖੇ ਪਾਣੀ ਦੇ ਕਟੋਰੇ | Welfare Work ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱ...
    Holiday

    Holiday: 10 ਮਈ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਹ ਅਦਾਰੇ

    0
    ਚੰਡੀਗੜ੍ਹ। ਪੰਜਾਬ ਵਿੱਚ 10 ਮਈ ਨੂੰ ਛੁੱਟੀ ਰਹੇਗੀ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਮੁਤਾਬਿਕ 10 ਮਈ ਨੂੰ ਛੁੱਟੀ ਰਹੇਗੀ। ਇਸ ਦਿਨ ਸੂਬੇ ਭਰ ਦੇ ਸਕੂਲ, ਕਾ...
    Kuldeep Singh Dhaliwal

    ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀਆਂ ਮੀਟਿੰਗਾਂ

    0
    ਅੰਮ੍ਰਿਤਸਰ (ਰਾਜਨ ਮਾਨ)। ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲੇ ਦੋ ਗੇੜ ਦੀਆਂ ਚੋਣਾਂ ਦੇ ਰੁਝਾਨਾਂ ਤੋਂ ਮੋਦੀ ਸਰਕਾਰ ਦ...
    Mansa News

    Mansa News | ਇੱਕ ਹੋਰ ਕਿਸਾਨ ਨੂੰ ਖਾ ਗਿਆ ਕਰਜ਼ੇ ਦਾ ਦੈਂਤ

    0
    ਮਾਨਸਾ (ਸੁਖਜੀਤ ਮਾਨ)। ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਕੋਟੜਾ ਕਲਾਂ ਦੇ ਕਿਸਾਨ ਪ੍ਰੀਤਮ ਸਿੰਘ (55) ਨੇ ਕਰਜੇ ਦਾ ਬੋਝ ਨਾ ਸਹਾਰਦੇ ਹੋਏ ਖੇਤ ਵਿੱਚ ਖੁਦਕੁਸ਼ੀ ਕਰ ਲਈ। ਮ੍ਰ...
    Road Accident

    Road Accident: ਸੜਕ ਹਾਦਸੇ ਨੇ ਖੋਹੇ ਸ਼ਗਨਾਂ ਦੇ ਚਾਅ

    0
    ਦੋ ਕਾਰਾਂ ਦੀ ਆਪਸੀ ਟੱਕਰ ’ਚ ਇੱਕ ਦੀ ਮੌਤ, 6 ਜ਼ਖਮੀ | Road Accident ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹੇ ਦੇ ਪਿੰਡ ਮੌੜ ਚੜ੍ਹਤ ਸਿੰਘ ਦੇ ਇੱਕ ਪਰਿਵਾਰ ਦੀਆਂ ਸ਼ਗਨ ਦੀਆਂ ਖੁਸ਼ੀਆਂ ਉਸ ...
    Covid Variant FLiRT

    Covid Variant FLiRT: ਵਾਇਰਸ ਦਾ ਨਵਾਂ ਰੂਪ ਫਲਿਰਟ FLiRT, ਜਾਣੋ ਕਿੰਨਾ ਹੈ ਡਰਾਉਣਾ

    0
    ਨਵੀਂ ਦਿੱਲੀ (ਏਜੰਸੀ)। ਦੁਨੀਆਂ ’ਚ ਇੱਕ ਚਿੰਤਾ ਖਤਮ ਹੁੰਦੀ ਹੈ ਤੇ ਦੂਜੀ ਸਿਰ ’ਤੇ ਚੜ੍ਹ ਕੇ ਪ੍ਰੇਸ਼ਾਨ ਕਰਨ ਲੱਗਦੀ ਹੈ। ਓਮੀਕ੍ਰੋਨ ਜੇਐੱਨ.1 ਵੰਸ਼ ਦੇ ਵਿਚਕਾਰ ਕੋਵਿਡ 19 ਦਾ ਨਵਾਂ ਸਮੂ...
    Barnawa

    Barnawa: ਭਿਆਨਕ ਗਰਮੀ ਵੀ ਨਹੀਂ ਰੋਕ ਸਕੀ ਰਾਮ-ਨਾਮ ਦੀ ਦੀਵਾਨਗੀ, ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

    0
    ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ’ਚ ਐਤਵਾਰ ਨੂੰ ਉੱਤਰ ਪ੍ਰਦੇਸ਼ ...