ਨਿਤਿਸ਼ ਦੀ ਨਰਾਜ਼ਗੀ
ਗਠਜੋੜ ਦੀ ਰਾਜਨੀਤੀ ਵਿਚ ਬੇਭਰੋਸਗੀ ਕੋਈ ਨਵੀਂ ਗੱਲ ਨਹੀਂ ਹੈ ਗਠਜੋੜ ਵਿਚ ਜਦੋਂ ਵੱਡੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਜਾਂਦਾ ਹੈ ਤਾਂ ਛੋਟੀਆਂ ਪਾਰਟੀਆਂ ਦੀ ਸਰਕਾਰ ਵਿਚ ਹਿੱਸੇਦਾਰੀ ਨਾ-ਮਾਤਰ ਜਾਂ ਸੰਕੇਤਿਕ ਹੀ ਹੋ ਕੇ ਰਹਿ ਜਾਂਦੀ ਹੈ, ਇਸ ਸਥਿਤੀ ਵਿਚ ਛੋਟੀਆਂ ਪਾਰਟੀਆਂ ਦਾ ਕੋਈ ਵੱਸ ਵੀ ਨਹੀਂ ਚਲਦਾ ਅਤੇ ਉਹ ...
ਅਮਰੀਕਾ ਦਾ ਸੁਰੱਖਿਆ ‘ਤੇ ਜ਼ੋਰ
ਫੌਜੀ ਤਾਕਤ ਦੇ ਪ੍ਰਦਰਸ਼ਨ ਵਾਲਾ ਅਮਰੀਕਾ ਹੁਣ ਆਰਥਿਕ ਮੋਰਚੇ 'ਤੇ ਆਪਣੀ ਜ਼ੋਰ-ਅਜ਼ਮਾਇਸ਼ ਕਰ ਰਿਹਾ ਹੈ ਚੀਨ ਦੀਆਂ ਵਸਤੂਆਂ 'ਤੇ ਟੈਰਿਫ਼ ਵਧਾਉਣ ਤੋਂ ਬਾਦ ਅਮਰੀਕਾ ਨੇ ਭਾਰਤ ਤੋਂ ਵੀ ਜੀਐਸਪੀ (ਜਨਰਲਾਈਜ਼ਡ ਸਿਸਟਮ ਆਫ਼ ਪਰੈਫ਼ਰੈਂਸੇਜ) ਦਾ ਦਰਜਾ ਖੋਹ ਲਿਆ ਹੈ ਇਸ ਕਦਮ ਨਾਲ ਭਾਰਤ ਦੇ ਉਤਪਾਦਾਂ ਦੀ ਅਮਰੀਕਾ ਦੀ ਮੰਡੀ 'ਚ ਮੰਗ...
ਚੀਨ ਤੇ ਅਮਰੀਕਾ ਦੀ ਆਰਥਿਕ ਜੰਗ
ਅਮਰੀਕਾ ਤੇ ਚੀਨ ਵਿਚਾਲੇ ਪਿਛਲੇ ਇੱਕ ਸਾਲ ਤੋਂ ਜਾਰੀ ਵਪਾਰ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ ਤਾਜ਼ਾ ਘਟਨਾ 'ਚ ਚੀਨੀ ਉਪ ਵਿਦੇਸ਼ ਮੰਤਰੀ ਨੇ ਇਸ ਨੂੰ ਅਮਰੀਕੀ ਆਰਥਿਕ ਅੱਤਵਾਦ ਦਾ ਨੰਗਾ ਰੂਪ ਕਰਾਰ ਦੇ ਦਿੱਤਾ ਹੈ ਅਮਰੀਕਾ ਨੇ ਇਸ ਮਹੀਨੇ ਚੀਨ ਦੀਆਂ ਵਸਤੂਆਂ 'ਤੇ ਟੈਰਿਫ਼ (ਸ਼ੁਲਕ) ਵਧਾਉਣ ਦੇ ਨਾਲ ਨਾਲ ਦੂਰਸੰਚਾਰ...
ਤਰੱਕੀ ਹੈ ਪਰ ਸੁਰੱਖਿਆ ਨਹੀਂ
ਮਹਾਂਨਗਰਾਂ 'ਚ ਆਲੀਸ਼ਾਨ ਇਮਾਰਤਾਂ ਤਰੱਕੀ ਦੀ ਝਲਕ ਨਜ਼ਰ ਆਉਂਦੀਆਂ ਹਨ ਪਰ ਜਦੋਂ ਇਨ੍ਹਾਂ ਇਮਾਰਤਾਂ 'ਚ ਨਿਰਦੋਸ਼ ਤੇ ਮਾਸੂਮ ਬੱਚੇ ਬੇਵੱਸ ਹੋ ਕੇ ਅੱਗ ਦੀ ਭੇਂਟ ਚੜ੍ਹ ਜਾਣ ਤਾਂ ਤਰੱਕੀ ਦੇ ਰੰਗ-ਢੰਗ 'ਤੇ ਸਵਾਲ ਉੱਠਣਾ ਲਾਜ਼ਮੀ ਹੈ ਬੀਤੇ ਦਿਨੀਂ ਗੁਜਰਾਤ ਦੇ ਸੂਰਤ ਸ਼ਹਿਰ 'ਚ ਇੱਕ ਇਮਾਰਤ ਨੂੰ ਅੱਗ ਲੱਗਣ ਨਾਲ ਉੱਥੇ ਕਲਾ...
ਇਮਰਾਨ ਦੀ ਅਮਨ ਲਈ ਦੁਹਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦੇ ਕੇ ਖੁਸ਼ਹਾਲੀ ਤੇ ਦੋਵਾਂ ਮੁਲਕਾਂ ਦੇ ਸਬੰਧਾਂ 'ਚ ਸੁਧਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਦੂਜੇ ਪਾਸੇ ਨਰਿੰਦਰ ਮੋਦੀ ਨੇ ਇਮਰਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਲਈ ਕਿਹਾ ...
ਆਫ਼ਤ ਪ੍ਰਬੰਧ ‘ਚ ਕਮੀ ਅਤੇ ਵਾਤਾਵਰਨ ਪ੍ਰਦੂਸ਼ਣ ਬਣ ਰਿਹੈ ਮਹਾਂਮਾਰੀ
ਦੇਸ਼ ਵਿਚ ਆਫ਼ਤ ਪ੍ਰਬੰਧਨ ਦੀ ਹਾਲਤ ਬਹੁਤ ਹੀ ਖਰਾਬ ਹੈ ਵੱਡੀਆਂ ਤਾਂ ਵੱਡੀਆਂ ਛੋਟੀਆਂ-ਛੋਟੀਆਂ ਘਟਨਾਵਾਂ ਵਿਚ ਦਰਜ਼ਨ ਭਰ ਲੋਕਾਂ ਦੀ ਜਾਨ ਅੱਖ ਝਪਕਦਿਆਂ ਹੀ ਚਲੀ ਜਾਂਦੀ ਹੈ ਜਦੋਂਕਿ ਉਦੋਂ ਤੱਕ ਰਾਹਤ ਕਾਰਜ ਸ਼ੁਰੂ ਵੀ ਨਹੀਂ ਹੋਏ ਹੁੰਦੇ ਸੂਰਤ ਵਿਚ ਵਾਪਰੇ ਇੱਕ ਕੋਚਿੰਗ ਸੈਂਟਰ ਵਿਚ ਅੱਗ ਦੇ ਹਾਦਸੇ ਵਿਚ ਲਗਭਗ ਢਾਈ ਦਰ...
ਭਾਜਪਾ ਦੇ ਹੱਕ ਫ਼ਤਵਾ
ਵਿਰੋਧੀ ਧਿਰ ਦੀ ਈਵੀਐਮ ਤੋਂ ਲੈ ਕੇ ਰਫ਼ਾਲ, ਪੁਲਵਾਮਾ, ਜੀਐਸਟੀ, ਨੋਟਬੰਦੀ, ਮੋਬਲਿੰਚਿੰਗ, ਅਸਹਿਣਸ਼ੀਲਤਾ ਵਰਗੇ ਦੋਸ਼ਾਂ ਨੂੰ ਦਰਕਿਨਾਰ ਕਰਕੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ 2014 ਤੋਂ ਵੀ ਵੱਡੀ ਜਿੱਤ ਦਰਜ ਕੀਤੀ ਹੈ ਬੇਸ਼ੱਕ ਕਾਂਗਰਸ ਨੇ ਆਪਣੇ 2014 ਦੇ ਅੰਕੜਿਆਂ ਵਿਚ ਚੰਗਾ ਸੁਧਾਰ ਕੀਤਾ ਹੈ ਫਿਰ ਵੀ ਉਹ ਲੋਕਾ...
ਗਰੀਬੀ ਨਾਲ ਨਾ ਲੜ ਸਕਿਆ ਪਾਕਿ
ਸੰਨ 2013 'ਚ ਨਵਾਜ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਇਹ ਗੱਲ ਬੜੇ ਜ਼ੋਰ ਨਾਲ ਕਹੀ ਸੀ ਕਿ ਭਾਰਤ ਪਾਕਿਸਤਾਨ ਨੂੰ ਆਪਸੀ ਜੰਗ ਕਰਨ ਦੀ ਬਜਾਇ ਗਰੀਬੀ, ਭੁੱਖਮਰੀ, ਅਨਪੜਤਾ ਤੇ ਬਿਮਾਰੀਆਂ ਖਿਲਾਫ਼ ਜੰਗ ਕਰਨੀ ਚਾਹੀਦੀ ਹੈ ਮਗਰੋਂ ਤਹਿਰੀਕ ਏ ਇਨਸਾਫ਼ ਪਾਰਟੀ ਦੀ ਇਮਰਾਨ ਸਰਕਾਰ ਨੇ ਹਕੂਮਤ ਸੰਭਾਲੀ ਤਾਂ ...
ਨਵਜੋਤ ਸਿੱਧੂ ਦੇ ਸਿਆਸੀ ਪੈਂਤਰੇ
ਪੰਜਾਬ ਕਾਂਗਰਸ 'ਚ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਸਿਖ਼ਰ 'ਤੇ ਪਹੁੰਚ ਗਈ ਹੈ ਦੋਵੇਂ ਆਗੂ ਬੜੇ ਹੰਢੇ ਹੋਏ ਖਿਡਾਰੀ ਹਨ ਨਵਜੋਤ ਸਿੱਧੂ ਬਿਨਾਂ ਨਾਂਅ ਲਏ ਜਿੱਥੇ ਅਮਰਿੰਦਰ ਸਿੰਘ 'ਤੇ ਬਾਦਲ ਪਰਿਵਾਰ ਨਾਲ ਫਰੈਂਡਲੀ ਮੈਚ ਖੇਡਣ ਦੇ ਦੋਸ਼ ਲਾ ਰਹੇ ਹਨ, ਉੱਥੇ ਉਹਨਾਂ ਨ...
ਭੀੜਤੰਤਰ ਤੇ ਨਿੰਦਾ ਪ੍ਰਚਾਰ
17 ਵੀਂ ਲੋਕ ਸਭਾ ਲਈ ਚੋਣਾਂ ਦੇ ਅੰਤਿਮ ਗੇੜ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਰੋਜ਼ਾਨਾ ਦੀਆਂ ਰੈਲੀਆਂ 'ਚ ਹੁੰਦੀਆਂ ਭੀੜਾਂ, ਰੋਡ ਸ਼ੋਅ, ਵਰਕਰ ਮੀਟਿੰਗਾਂ, ਸ਼ੋਰ-ਸ਼ਰਾਬਾ ਇਸ ਗੱਲ ਦਾ ਸਬੂਤ ਹੈ ਕਿ ਅਜੇ ਤੱਕ ਲੋਕਤੰਤਰ ਭੀੜਤੰਤਰ ਤੋਂ ਵੱਖ ਨਹੀਂ ਹੋ ਸਕਿਆ ਲੋਕਤੰਤਰ 'ਚੋਂ ਲੋਕ ਸ਼ਬਦ ਅਲੋਪ ਹੁੰਦਾ ਜਾ ਰਿਹਾ ਹੈ ਤੇ ਇਹ...