Hurriyat Locations

ਹੁਰੀਅਤ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਹੁਰੀਅਤ ਦੇ ਟਿਕਾਣਿਆਂ ‘ਤੇ ਛਾਪੇਮਾਰੀ ਐੱਨਆਈਏ ਵੱਲੋਂ  ਸੋਨੀਪਤ ਸਮੇਤ 22 ਥਾਵਾਂ ‘ਤੇ ਛਾਪੇਮਾਰੀ ਕਰੋੜਾਂ ਦੀ ਜਾਇਦਾਦ ਤੇ ਨਗਦੀ ਮਿਲੀ ਨਵੀਂ ਦਿੱਲੀ, (ਏਜੰਸੀ) । ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਸਰਹੱਦ ਪਾਰ ਤੋਂ ਮਿਲਣ ਵਾਲੇ ਪੈਸੇ ਨੂੰ ਲੈ ਕੇ ਜਾਂਚ ਵਿੱਚ ਜੁਟੀ ਕੌਮੀ ਜਾਂਚ ਏਜੰਸੀ  ਨੇ ਅੱਜ ਕਸ਼ਮੀਰ ਵਿੱਚ ਵੱਖਵਾਦੀਆਂ ਦੇ ਟਿਕਾਣਿਆਂ ਅਤੇ ਦਿੱਲੀ ਤੇ ਹਰਿਆਣਾ ਵਿੱਚ […]
Breaking News