House

Faridkot News: ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦਬੇ

ਆਸੇ-ਪਾਸੇ ਲੋਕਾਂ ਨੇ ਕੱਢਿਆ ਬਾਹਰ,ਇੱਕ ਔਰਤ ਗੰਭੀਰ ਜ਼ਖਮੀ | Faridkot News ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਨੇੜਲੇ ਪਿੰਡ ਕੰਮੇਆਣਾ ’ਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਉਸ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦੱਬ ਗਏ, ਜਿਸ ’ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ। ਛੱਤ ਡਿੱਗਣ ਦੀ ਆਵਾਜ਼ ਨਾਲ ਆਸ-ਪਾਸ ਦੇ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਘਰ ’ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਪੀੜਤ ਪਰਿਵਾਰ ਨੇ ਪ੍ਰਸਾਸ਼ਨ ਤੋਂ ਕੀਤੀ ਮੱਦਦ ਦੀ ਮੰਗ / Fire Accident (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ਼ਹਿਰ ਦੇ ਬੂੜਾ ਗੁਜ਼ਰ ਰੋਡ ’ਤੇ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਜੋਤ ਜਗਾ ਕੇ ਮਹਿਲਾ ਗਈ ਸੀ ਖਰੀਦਦਾਰੀ ਕਰਨ, ਪਿੱਛੋਂ ਵਾਪਰ ਗਿਆ ਵੱਡਾ ਹਾਦਸਾ

ਅੱਗ ਲੱਗਣ ਨਾਲ ਕਮਰੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਹੋਇਆ ਸੁਆਹ (ਵਨਰਿੰਦਰ ਸਿੰਘ ਮਣਕੂ) ਲੁਧਿਆਣਾ। Fire Accident ਦੁੱਗਰੀ ਵਿਖੇ ਸ਼ਹੀਦ ਭਗਤ ਸਿੰਘ ਨਗਰ ਨੇੜੇ ਜੈਨ ਮੰਦਿਰ ਲਾਗੇ ਹੀ ਅੱਗ ਨਾਲ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਹਿਲਾ ਨੇ ਆਪਣਾ ਪਹਿਲਾ ਨਰਾਤਾ ਹੋਣ ਕਰਕੇ ਘਰ ਅੰਦਰ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਘਰ ‘ਤੇ ਡਿੱਗੀ ਹਾਈ ਵੋਲਟੇਜ਼ ਤਾਰ, ਜਾਣੋ ਫਿਰ ਕੀ ਹੋਇਆ 

(ਸੱਚ ਕਹੂੰ ਨਿਊਜ਼) ਕੈਥਲ। ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਪੱਤੀ ਅਫਗਾਨ ’ਚ ਵੱਡਾ ਹਾਦਸਾ ਹੋਣੋ ਟਲ ਗਿਆ। ਪਿੰਡ ਪੱਤੀ ਅਫਗਾਨ  ਵਿੱਚ ਇੱਕ ਘਰ ਵਿੱਚ 11 ਹਜ਼ਾਰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਅਚਾਨਕ ਟੁੱਟ ਕੇ ਡਿੱਗ ਗਈਆਂ।  ਜਿਸ ਸਮੇਂ ਇਹ ਤਾਰ ਟੁੱਟ ਕੇ ਡਿੱਗੀ ਉਸ ਸਮੇਂ ਕੋਈ ਬਾਹਰ ਨਹੀ ਸੀ। ਜਿਸ ਕਾਰਨ ਪਰਿਵਾਰਕ ਮੈਂਬਰ ਵਾਲ-ਵਾਲ […]
ਦੇਸ਼  Breaking News  ਸੂਬੇ  ਹਰਿਆਣਾ  ਇੱਕ ਨਜ਼ਰ 

ਮਕਾਨ ਦੀ ਛੱਤ ਡਿੱਗੀ, ਸੁੱਤੇ ਪਏ ਮਾਂ-ਪੁੱਤ ਮਲਬੇ ਹੇਠਾਂ ਦਬੇ, ਹਸਪਤਾਲ ਭਰਤੀ

ਨਵਾਂ ਸ਼ਹਿਰ। ਸਥਾਨਕ ਸ਼ਹਿਰ ’ਚ ਇੱਕ ਗਰੀਬ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ। ਪਹਿਲਾਂ ਰਾਤ ਦੇ ਘਰ ਵਿੱਚ ਸੋ ਰਹੀ ਹੈ ਅਤੇ ਕੁਝ ਮਹੀਨੇ ਬੱਚੇ ’ਤੇ ਛੱਤ ਡਿੱਗ (House) ਗਈ। ਦੋਵਾਂ ਜਖ਼ਮੀਆਂ ਨੂੰ ਪਰਿਵਾਰਕ ਮੈਂਬਰਾਂ ਨੇ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ। ਚੰਡੀਗੜ੍ਹ ਰੋਡ ਸਥਿੱਤ ਇਲਾਜ ਅਧੀਨ ਲੜਕੀ ਜੋਤੀ ਨੇ ਦੱਸਿਆ ਕਿ ਉਹ ਤਿੰਨ ਭੈਣਾਂ […]
ਪੰਜਾਬ  Breaking News  ਇੱਕ ਨਜ਼ਰ 

ਅਕਾਲੀ ਦਲ ਅਤੇ ਆਪ ਵਲੋਂ ਸਦਨ ਅੰਦਰ ਹੰਗਾਮਾ, ਅਕਾਲੀ ਦਲ ਨੇ 2 ਵਾਰ ਕੀਤਾ ਵਾਕ ਆਉਟ

vidhan sabha | ਮੂੰਹ ‘ਤੇ ਕਾਲੀ ਪੱਟੀਆਂ ਬੰਨ ਕੇ ਕੀਤਾ ਪ੍ਰਦਰਸ਼ਨ, ਗੈਰ ਸਰਕਾਰੀ ਕੰਮਕਾਜ ਨੂੰ ਮੁਅੱਤਲ ਕਰਨ ਦਾ ਕਰ ਰਹੇ ਸਨ ਰੋਸ ਸਰਕਾਰੀ ਮਾਸਟਰ ਅਤੇ ਪੱਤਰਕਾਰ ਪਰਮਿੰਦਰ ਬਰਿਆਣਾ ਦੇ ਖ਼ਿਲਾਫ਼ ਕਾਰਵਾਈ ਦਾ ਕੀਤਾ ਅਕਾਲੀ ਦਲ ਨੇ ਵਿਰੋਧ ਪਰਮਿੰਦਰ ਬਰਿਆਣਾ ਨੂੰ ਨੌਕਰੀ ਤੋਂ ਕੱਢਣ ਦੇ ਨਾਲ ਹੀ ਐਫ.ਆਈ.ਆਰ. ਦਰਜ਼ ਕਰਨ ਦੀ ਸਿਫ਼ਾਰਸ਼ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ […]
ਦੇਸ਼  ਪੰਜਾਬ 

ਘਰ ‘ਚ ਲੱਗੀ ਅੱਗ, ਤਿੰਨ ਪਸ਼ੂ ਝੁਲਸ ਕੇ ਮਰੇ

ਘਰ ‘ਚ ਲੱਗੀ ਅੱਗ (fire), ਤਿੰਨ ਪਸ਼ੂ ਝੁਲਸ ਕੇ ਮਰੇ ਫਿਰੋਜ਼ਪੁਰ, (ਸਤਪਾਲ ਥਿੰਦ)। ਪਿੰਡ ਨਿਹੰਗਾਂ ਵਾਲੇ ਝੁੱਗੇ ‘ਚ ਇੱਕ ਘਰ ‘ਚ ਅਚਾਨਕ ਅੱਗ (fire) ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਸ ਘਟਨਾ ਦੌਰਾਨ ਘਰ ‘ਚ ਪਿਆ ਕਾਫੀ ਸਮਾਨ ਸੜ ਗਿਆ ਅਤੇ ਪਰਿਵਾਰ ਵੱਲੋਂ ਰੱਖੇ ਗਏ ਤਿੰਨ ਪਸ਼ੂ ਵੀ ਅੱਗ ਦੀ ਲਪੇਟ ‘ਚ ਆਉਣ ਕਾਰਨ ਮਰ ਗਏ। […]
ਦੇਸ਼  ਪੰਜਾਬ 

6 ਧੀਆਂ ਦੀ ਵਿਧਵਾ ਮਾਂ ਨੂੰ ਸਾਧ-ਸੰਗਤ ਨੇ ਕੁੱਝ ਘੰਟਿਆਂ ‘ਚ ਮਕਾਨ ਬਣਾ ਕੇ ਦਿੱਤਾ

ਪਿੰਡ ਦੇ ਸਾਬਕਾ ਸਰਪੰਚ ਨੇ ਮੌਕੇ ‘ਤੇ ਪੁੱਜ ਕੇ ਡੇਰਾ ਸੱਚਾ ਸੌਦਾ ਦੇ ਕਾਰਜ ਦੀ ਕੀਤੀ ਭਰਪੂਰ ਪ੍ਰਸੰਸਾ ਵਿੱਕੀ ਕੁਮਾਰ/ਭੁਪਿੰਦਰ ਸਿੰਘ/ਮੋਗਾ। ਅੱਜ ਮੋਗਾ ਵਿੱਚ ਇਨਸਾਨੀਅਤ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸਾਧ-ਸੰਗਤ ਨੇ ਮੋਗਾ ਦੇ ਪਿੰਡ ਸਿੰਘਾਵਾਲਾ ਵਿੱਚ ਭੈਣ ਸਰਬਜੀਤ ਕੌਰ ਵਿਧਵਾ ਬੂਟਾ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਭੈਣ […]
ਪੰਜਾਬ 

ਫਿਕਰਾਂ ਵਾਲੀ ਮੁੱਕੀ ਰਾਤ, ਸੁੱਖਾਂ ਵਾਲਾ ਦਿਨ ਚੜ੍ਹਿਆ

ਡੇਰਾ ਸ਼ਰਧਾਲੂਆਂ ਲੋੜਵੰਦ ਦੇ ਡਿਗੂੰ-ਡਿਗੂੰ ਕਰਦੇ ਮਕਾਨ ਦੀ ਛੱਤ ਪਾਈ ਮਨੋਜ, ਜਗਸੀਰ/ਮਵੀਂਕਲਾ । ਇੱਕ-ਇੱਕ ਦਿਨ ਗਿਣ-ਗਿਣ ਕੇ ਕੱਟ ਰਹੇ ਡਿਗੂੰ-ਡਿਗੂੰ ਕਰਦੇ ਮਕਾਨ ਦੀ ਛੱਤ ਹੇਠ ਹੁਣ ਇਸ ਬੇਸਹਾਰਾ ਪਰਿਵਾਰ ਦਾ ਹਮੇਸ਼ਾ ਲਈ ਡਰ ਖਤਮ ਹੋ ਗਿਆ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇਸ ਪਰਿਵਾਰ ਦੀ ਬਾਂਹ ਫੜ੍ਹ ਕੇ ਇਸ ਬੇਸਹਾਰਾ ਪਰਿਵਾਰ ਦਾ ਸਹਾਰਾ ਬਣ […]
ਪੰਜਾਬ 

ਅਵਤਾਰ ਮਹੀਨੇ ਦੀ ਖੁਸ਼ੀ ‘ਚ ਵਿਧਵਾ ਨੂੰ ਬਣਾ ਕੇ ਦਿੱਤਾ ਮਕਾਨ

ਸੁਰਿੰਦਰ ਸਿੰਘ/ਧੂਰੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 134 ਮਾਨਵਤਾ ਭਲਾਈ ਕਾਰਜਾਂ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸਥਾਨਕ ਬਲਾਕ ਦੇ ਸ਼ਰਧਾਲੂਆਂ ਵੱਲੋਂ ਅਵਤਾਰ ਮਹੀਨੇ ਦੀ ਖੁਸ਼ੀ ‘ਚ ਇੱਕ ਵਿਧਵਾ ਭੈਣ ਨੂੰ ਇੱਕ ਦਿਨ ਵਿੱਚ ਮਕਾਨ ਬਣਾ ਕੇ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਵਿਧਵਾ ਭੈਣ ਅਨੂੰ ਇੰਸਾਂ ਪਤਨੀ […]
ਪੰਜਾਬ  ਮਾਨਵਤਾ ਭਲਾਈਕਾਰਜ 

ਘਰ ਦੇ ਜਿੰਦਰਿਆਂ ਲਈ ਨਾ ਖੋਲ੍ਹੋ ਬਿਰਧ ਆਸ਼ਰਮਾਂ ਦੇ ਜਿੰਦਰੇ

ਨਰਿੰਦਰ ਸਿੰਘ ਚੌਹਾਨ ਸਿਆਣਿਆਂ ਨੇ ਇਹ ਅਖਾਣ ਬਿਲਕੁਲ ਸਹੀ ਬਣਾਇਆ ਹੈ ਕਿ ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਬਜ਼ੁਰਗ ਘਰ ਦਾ ਜਿੰਦਰਾ ਹੀ ਹੁੰਦੇ ਹਨ ਕਿਉਂਕਿ ਇਨ੍ਹਾਂ ਬਜ਼ੁਰਗਾਂ ਦੇ ਸਹਾਰੇ ਅਸੀਂ ਆਪਣੇ ਘਰ-ਬਾਰ ਨੂੰ ਖੁੱਲ੍ਹਾ ਛੱਡ ਕਿਤੇ ਵੀ ਆ-ਜਾ ਸਕਦੇ ਹਾਂ। ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਜਦੋਂ […]
ਲੇਖ  ਵਿਚਾਰ 

ਸਾਧ-ਸੰਗਤ ਵੱਲੋਂ ਬਣਾ ਕੇ ਦਿੱਤਾ ਗਿਆ ਮਕਾਨ ਪਰਿਵਾਰ ਨੂੰ ਸੌਂਪਿਆ

ਸਰਪੰਚ ਨੇ ਨਿਭਾਈ ਉਦਘਾਟਨ ਦੀ ਰਸਮ, ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ ਮੇਵਾ ਸਿੰਘ/ਲੰਬੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਲੰਬੀ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਬੀਤੇ ਦਿਨੀਂ ਬਲਾਕ ਦੇ ਪਿੰਡ ਕਿੱਲਿਆਂਵਾਲੀ ਦੀ ਇੱਕ ਜ਼ਰੂਰਤਮੰਦ ਵਿਧਵਾ ਭੈਣ ਸੀਤਾ ਦੇਵੀ ਨੂੰ ਮਕਾਨ ਬਣਾਕੇ ਦਿੱਤਾ ਗਿਆ ਸੀ, […]
ਪੰਜਾਬ