Hospitals

Punjab Government: ਪੰਜਾਬ ਦੇ ਪਿੰਡਾਂ ਦੀ ਬੱਲੇ! ਬੱਲੇ!, ਸਰਕਾਰ ਨੇ ਕੀਤੇ ਵੱਡੇ ਐਲਾਨ, ਇੰਝ ਮਿਲਣਗੇ ਲਾਭ

Punjab Government: ਬਠਿੰਡਾ। ਪੰਜਾਬ ਸਰਕਾਰ ਸੂਬਾ ਵਾਸੀਆਂ ਦੀ ਬਿਹਤਰੀ ਲਈ ਵੱਡੇ ਉਪਰਾਲੇ ਕਰ ਰਹੀ ਹੈ। ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਛੋਟੀਆਂ ਤੇ ਜ਼ਰੂਰੀ ਲੋੜਾਂ ਲਈ ਸ਼ਹਿਰਾਂ ਵੱਲ ਭੱਜਣਾ ਪੈਂਦਾ ਸੀ। ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਸਰਕਾਰ ਨੇ ਬਠਿੰਡਾ ਜਿਲ੍ਹਾ […]
Breaking News  ਇੱਕ ਨਜ਼ਰ  ਸਿਹਤ  ਪੰਜਾਬ 

ਹਸਪਤਾਲਾਂ ’ਚ ਇਲਾਜ ਦੀ ਦਰ, ਤੁਰੰਤ ਹੋਵੇ ਹੱਲ

ਬੀਤੇ ਸਾਲਾਂ ’ਚ ਮਾਹਿਰ ਇਸ ਗੱਲ ਨੂੰ ਦੁਹਰਾਉਂਦੇ ਜਾ ਰਹੇ ਹਨ ਕਿ ਭਾਰਤ ’ਚ ਸਿਹਤ ਖੇਤਰ ’ਚ ਕਈ ਤਰ੍ਹਾਂ ਦੀਆਂ ਕਮੀਆਂ ਮੌਜ਼ੂਦ ਹਨ ਕਿਤੇ ਨਾ ਕਿਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਲੋੜੀਂਦੇ ਉਪਾਅ ਕਰਨ ’ਚ ਕਮੀ ਰਹਿ ਗਈ, ਜਿਸ ਕਾਰਨ ਹੁਣ ਤੱਕ ਸਾਰੇ ਵਰਗਾਂ ਦੇ ਲੋਕਾਂ ਨੂੰ ਸਿਹਤ ਇਲਾਜ ਦਾ ਲਾਭ ਨਹੀਂ ਪ੍ਰਾਪਤ ਹੋ ਰਿਹਾ ਇਸ […]
ਦੇਸ਼  Breaking News  ਇੱਕ ਨਜ਼ਰ  ਲੇਖ 

ਪੰਜਾਬ ਦੇ ਹਸਪਤਾਲਾਂ ’ਚ ਬਜ਼ੁਰਗਾਂ ਦੀ ਸਿਹਤ ਸੰਭਾਲ ਸਮੇਤ ਕ੍ਰਿਟੀਕਲ ਤੇ ਪੈਲੀਏਟਿਵ ਕੇਅਰ ਯੂਨਿਟ ਹੋਣਗੇ ਸਥਾਪਤ

ਸਿਹਤ ਸੇਵਾਵਾਂ ਦੇ ਖੇਤਰ ’ਚ ਆਈ ਕਰਾਂਤੀ ਦਾ ਗਵਾਹ ਬਣੇਗਾ ਪੰਜਾਬ: ਡਾ. ਬਲਬੀਰ ਸਿੰਘ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਹਸਪਤਾਲਾਂ ’ਚ ਬੱਚਿਆਂ ਦੀ ਸਿਹਤ ਸੰਭਾਲ ਦੀ ਤਰ੍ਹਾਂ ਬਜ਼ੁਰਗਾਂ ਦੀ ਸਿਹਤ ਸੰਭਾਲ ਸਮੇਤ ਕ੍ਰਿਟੀਕਲ ਅਤੇ ਪੈਲੀਏਟਿਵ ਕੇਅਰ ਯੂਨਿਟ ਵੀ ਸਥਾਪਤ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਆਕਸੀਜਨ ਲਈ ਹਾਹਾਕਾਰ

ਆਕਸੀਜਨ ਲਈ ਹਾਹਾਕਾਰ ਏਜੰਸੀ, ਨਵੀਂ ਦਿੱਲੀ। ਦੇਸ਼ ਦਾ ਦਿਨ ਕਹਿਲਾਉਣ ਵਾਲੀ ਦਿੱਲੀ ਵਧੀਆ ਇਲਾਜ ਲਈ ਜਾਣੀ ਜਾਂਦੀ ਹੈ, ਪਰ ਅੱਜ ਇੱਥੇ ਰਹਿਣ ਵਾਲੇ ਲੋਕ ਖੁਦ ਹੀ ਇਲਾਜ ਲਈ ਤਰਸ ਰਹੇ ਹਨ। ਦੇਸ਼ ਦੀ ਰਾਜਧਾਨੀ ’ਚ ਰੋਜਾਨਾ ਕੋਰੋਨਾ ਵਾਇਰਸ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦਰਮਿਆਨ ਆਕਸੀਜਨ ਦੀ ਕਮੀ ਨੇ ਕਈ ਲੋਕਾਂ ਦੀ ਜੀਵਨ […]
ਦੇਸ਼  Breaking News  ਇੱਕ ਨਜ਼ਰ  ਦਿੱਲੀ 

Health Minister ਬਲਬੀਰ ਸਿੰਘ ਸਿੱਧੂ ਵੱਲੋਂ ਕਸਬਾ ਸ਼ੇਰਪੁਰ ਦੇ ਹਸਪਤਾਲ ਦਾ ਦੌਰਾ

Health Minister | ਬੀਮਾ ਯੋਜਨਾ ਦੇ ਅੰਕੜਿਆਂ ਤਹਿਤ 1.50 ਲੱਖ ਦੇ ਕਰੀਬ ਲੋਕ ਆਪਣਾ ਇਲਾਜ ਕਰਵਾ ਚੁੱਕੇ ਸ਼ੇਰਪੁਰ,  (ਰਵੀ ਗੁਰਮਾ)  ਕਸਬਾ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਪੰਜਾਬ ਸਰਕਾਰ ਦੇ ਸਿਹਤ ਮੰਤਰੀ (Health Minister) ਬਲਵੀਰ ਸਿੰਘ ਸਿੱਧੂ ਵੱਲੋਂ ਦੌਰਾ ਕੀਤਾ ਗਿਆ । ਮੰਤਰੀ ਵੱਲੋਂ ਹਸਪਤਾਲ ਦੇ ਵਾਰਡਾਂ ,ਲੇਬਰ ਰੂਮ ਤੇ ਸਮੁੱਚੇ ਹਸਪਤਾਲ ਦੀ ਚੈਕਿੰਗ ਕੀਤੀ ਗਈ। ਇਸ ਦੌਰੇ ਦੌਰਾਨ […]
ਦੇਸ਼  ਪੰਜਾਬ 

ਹਸਪਤਾਲਾਂ ਦੀ ਮੰਗ ‘ਤੇ ਡੇਰਾ ਸ਼ਰਧਾਲੂਆਂ ਲਾਇਆ ਵਿਸ਼ਾਲ ਖੂਨਦਾਨ ਕੈਂਪ

ਵੱਖ-ਵੱਖ ਹਸਪਤਾਲਾਂ ਦੀਆਂ ਪਹੁੰਚੀਆਂ ਟੀਮਾਂ ਨੇ ਇਕੱਤਰ ਕੀਤਾ 490 ਯੂਨਿਟ ਖੂਨਦਾਨ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੇ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਵਰਲਡ ਬਲੱਡ ਡੋਨਰ ਡੇ ਦੇ ਸਬੰਧ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਇੱਥੋਂ ਦੇ ਨਾਮ ਚਰਚਾ ਘਰ ਪਟਿਆਲਾ ਵਿਖੇ ਲਾਇਆ ਗਿਆ। ਇਹ ਖੂਨਦਾਨ ਕੈਂਪ ਰਜਿੰਦਰਾ ਹਸਪਤਾਲ ਪਟਿਆਲਾ ਬਲੱਡ ਬੈਂਕ, ਨੀਲਮ ਬਲੱਡ ਬੈਂਕ […]
ਪੰਜਾਬ 

ਪੰਜਾਬ ਦੇ ਹਸਪਤਾਲਾਂ ‘ਚ ਅੱਜ ਤੋਂ ਮਿਲੇਗਾ ਮੁਫ਼ਤ ਖੂਨ, ਪਹਿਲਾਂ ਦੇਣੀ ਪੈਂਦੀ ਸੀ ਫੀਸ

 ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਐਲਾਨ   ਸਰਕਾਰੀ ਹਸਪਤਾਲਾਂ ਵਿੱਚ 1 ਜਨਵਰੀ ਤੋਂ ਮਿਲੇਗੀ ਸਹੂਲਤ : ਬ੍ਰਹਮ ਮਹਿੰਦਰਾ ਚੰਡੀਗੜ੍ਹ, ਦਾਨ ਕੀਤਾ ਹੋਇਆ ਖੂਨ ਹੁਣ ਅੱਜ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਪੈਸੇ ਦੇ ਕੇ ਮਿਲਣ ਦੀ ਬਜਾਇ ਮੁਫ਼ਤ ਮਿਲੇਗਾ ਜਿਸ ਨਾਲ ਉਨ੍ਹਾਂ ਗਰੀਬ ਅਤੇ ਜ਼ਰੂਰਤਮੰਦ ਪੀੜਤਾਂ ਨੂੰ ਫਾਇਦਾ ਮਿਲੇਗਾ ਜਿਹੜੇ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ […]
ਪੰਜਾਬ 

ਹਾਈਕੋਰਟ : ਡੇਰਾ ਸੱਚਾ ਸੌਦਾ ਦੇ ਸਕੂਲਾਂ ਤੇ ਹਸਪਤਾਲ ਨੂੰ ਕੋਈ ਦਿੱਕਤ ਨਾ ਆਵੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਡਿਪਟੀ ਕਮਿਸ਼ਨਰ ਸਰਸਾ ਨੂੰ ਸਲਾਹ ਸਕੂਲ ਅਤੇ ਹਸਪਤਾਲ ਪ੍ਰਬੰਧਕੀ ਕਮੇਟੀ ਵੱਲੋਂ ਕੀਤੀ ਗਈ ਸੀ ਹਾਈ ਕੋਰਟ ਨੂੰ ਅਪੀਲ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਸਰਸਾ ਦੇ ਡਿਪਟੀ ਕਮਿਸ਼ਨਰ ਅਤੇ ਉੱਚ ਅਧਿਕਾਰੀ ਇਸ ਵੱਲ ਧਿਆਨ ਦੇਣ ਕਿ ਡੇਰਾ ਸੱਚਾ ਸੌਦਾ ਵਿੱਚ ਚਲ ਰਹੇ ਸਕੂਲ ਅਤੇ ਕਾਲਜ ਸਣੇ ਹਸਪਤਾਲ ਨੂੰ ਕਿਸੇ […]
ਪੰਜਾਬ 

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਭਰ ਦੇ ਹਸਪਤਾਲਾਂ ‘ਤੇ ਅਚਾਨਕ ਛਾਪੇਮਾਰੀ

24 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਲਗਭਗ 100 ਹਸਪਤਾਲਾਂ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਦੋ ਦਰਜ਼ਨ ਹਸਪਤਾਲ ਨਿਯਮਾਂ ਦੀ ਉਲੰਘਨਾ ਕਰਦੇ ਪਾਏ ਗਏ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 40 ਟੀਮਾਂ ਵੱਲੋਂ ਪੰਜਾਬ ਭਰ […]
ਪੰਜਾਬ 

ਇਨਕਮ ਟੈਕਸ ਵਿਭਾਗ ਨੇ ਕਸਿਆ ਪ੍ਰਾਈਵੇਟ ਹਸਪਤਾਲਾਂ ‘ਤੇ ਸ਼ਿਕੰਜਾ

ਅੱਧੀ ਦਰਜਨ ਹਸਪਤਾਲਾਂ ‘ਤੇ ਛਾਪੇਮਾਰੀ, ਰਿਕਾਰਡ ਕੀਤਾ ਜਬਤ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਨਕਮ (Income Tax Department) ਟੈਕਸ ਵਿਭਾਗ ਵੱਲੋਂ ਅੱਜ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ‘ਤੇ ਸ਼ਿਕੰਜਾ ਕਸਦਿਆਂ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਅਤੇ ਰਿਕਾਰਡ ਵੀ ਜਬਤ ਕੀਤਾ ਗਿਆ। ਇਸ ਟੀਮ ‘ਚ ਮੈਡਮ ਗਗਨ ਕੁਦਰਾ ਡੀਸੀਆਈਟੀ, ਪਰਦੀਪ ਕੁਮਾਰ ਆਈਟੀਓ, ਅਨਿਲ ਹਾਂਡਾ, ਕੰਵਲਜੀਤ ਕੌਰ, ਹਾਕਮ ਸਿੰਘ, ਜਰਨੈਲ ਸਿੰਘ, […]
Breaking News  ਪੰਜਾਬ 

ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਹੱਥੋਂਪਾਈ ਕੀਤੀ ਤਾਂ ਖੈਰ ਨਹੀਂ

ਸਰਕਾਰੀ ਹਸਪਤਾਲ ‘ਚ ਵਿਭਾਗ ਨੇ ਲਗਾਇਆ ਚਿਤਾਵਨੀ ਬੋਰਡ ਸੱਚ ਕਹੂੰ ਨਿਊਜ਼, ਟੋਹਾਣਾ: ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਦੁਰਵਿਵਹਾਰ ਤੇ ਹੱਥੋਪਾਈ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਵਿਭਾਗ ਨੇ ਸਖ਼ਤੀ ਦਿਖਾਉਂਦੇ ਹੋਏ ਸਰਕਾਰੀ ਹਸਪਤਾਲਾਂ ‘ਚ ਇਸ ਨਾਲ ਸਬੰਧਿਤ ਬੋਰਡ ਲਗਵਾ ਦਿੱਤੇ ਹਨ ਜਿਸ ‘ਚ ਸਰਕਾਰੀ ਹਸਪਤਾਲ ‘ਚ ਡਾਕਟਰਾਂ ਨਾਲ ਹੱਥੋਂ ਪਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ […]
ਹਰਿਆਣਾ