Hospital Negligence

ਬਰਨਾਲਾ ਵਿਖੇ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੰਗੂੜੇ ‘ਚ ਬੱਚੀ ਦੀ ਮੌਤ

ਸ਼ਾਮ ਦੀ ਰੱਖੀ ਬੱਚੀ ਹਸਪਤਾਲ ਪ੍ਰਸ਼ਾਸਨ ਨੇ ਸਵੇਰ ਸਮੇਂ ਚੁੱਕੀ ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਪੰਗੂੜੇ ‘ਚ ਆਈ ਇੱਕ ਨਵਜਨਮੀ ਬੱਚੀ ਨੂੰ ਪੂਰੀ ਰਾਤ ਨਾ ਚੁੱਕੇ ਜਾਣ ਕਾਰਨ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੰਗੂੜੇ ‘ਚ ਬੁੱਧਵਾਰ ਰਾਤ ਨੂੰ ਕੋਈ 4-5 ਦਿਨ ਪਹਿਲਾਂ ਦੀ ਜਨਮੀ ਬੱਚੀ ਰੱਖ […]
ਪੰਜਾਬ  Breaking News