Hopital

ਜ਼ਹਿਰੀਲਾ ਖਾਣਾ ਖਾਣ ਕਾਰਨ ਲੜਕੀ ਦੀ ਮੌਤ

ਮਾਤਾ ਪਿਤਾ ਦੀ ਹਾਲਤ ਗੰਭੀਰ ਸੁਨੀਲ ਚਾਵਲਾ, ਸਮਾਣਾ: ਸਥਾਨਕ ਨਾਭਾ ਕਾਲੋਨੀ ਵਿਖੇ ਜ਼ਹਿਰੀਲਾ ਖਾਣਾ ਖਾਣ ਕਾਰਨ 16 ਸਾਲਾਂ ਲੜਕੀ ਦੀ ਮੌਤ ਹੋ ਗਈ ਜਦਕਿ ਲੜਕੀ ਦੇ ਮਾਤਾ ਪਿਤਾ ਜਿੰਦਗੀ ਅਤੇ ਮੌਤ ਨਾਲ ਲੜਾਈ ਲੜ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨਾਭਾ ਕਾਲੋਨੀ ਵਿਖੇ ਟੇਲਰ ਦਾ ਕੰਮ ਕਰਦੇ ਗੁਰਮੀਤ ਸਿੰਘ (36) ਆਪਣੀ ਪਤਨੀ ਜਸਵਿੰਦਰ ਕੌਰ, 16 ਸਾਲਾ […]
ਪੰਜਾਬ  Breaking News