Home

ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ

ਗੱਲ ਥੋੜ੍ਹੀ ਅਜ਼ੀਬ ਲੱਗ ਸਕਦੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ ਦੀ ਗੰਭੀਰਤਾ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਲੇਸੇੈਟ ਦੀ ਰਿਪੋਰਟ ’ਚ 2019 ’ਚ ਦੇਸ਼ ’ਚ ਇੱਕ ਲੱਖ ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਜਨਮ ਤੋਂ ਇੱਕ ਮਹੀਨੇ ਦੌਰਾਨ […]
Breaking News  ਇੱਕ ਨਜ਼ਰ  ਵਿਚਾਰ  ਲੇਖ 

ਖਸਤਾ ਹਾਲਤ ਕਮਰੇ ‘ਚ ਰਹਿੰਦੇ ਗੁਰਜੰਟ ਸਿੰਘ ਨੂੰ ਨਸੀਬ ਹੋਇਆ ਪੱਕਾ ਅਸ਼ਿਆਨਾ

ਸਾਧ-ਸੰਗਤ ਨੇ ਤਨ-ਮਨ-ਧਨ ਨਾਲ ਸੇਵਾ ਕਰ ਦੋ ਦਿਨਾਂ ‘ਚ ਖੜ੍ਹਾ ਕੀਤਾ ਮਕਾਨ ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਪੱਕੇ ਮਕਾਨਾਂ ਦੀ ਸਰਕਾਰਾਂ ਤੋਂ ਉਮੀਦ ਰੱਖਦੇ ਗਰੀਬ ਕੱਚੇ ਅਤੇ ਖਸਤਾ ਹਾਲਤ ਮਕਾਨਾਂ ‘ਚ ਰਹਿਣ ਨੂੰ ਮਜ਼ਬੂਰ ਹਨ ਅਤੇ ਅਕਸਰ ਹੀ ਕੱਚੇ ਮਕਾਨਾਂ ਵਾਲੇ ਗਰੀਬਾਂ ਨਾਲ ਮੀਂਹ ਝੜੀ ‘ਚ ਅਣਸੁਖਾਵੀਂਆਂ ਘਟਨਾਵਾਂ ਵਾਪਰਦੀਆਂ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਤੋਂ […]
Breaking News  ਮਾਨਵਤਾ ਭਲਾਈਕਾਰਜ 

ਸਿਲੰਡਰ ਲੀਕ ਹੋਣ ਕਾਰਨ ਘਰ ‘ਚ ਲੱਗੀ ਅੱਗ

cylinder leakage | ਲੋਕਾਂ ਨੇ ਕੀਤੀ ਮੁਆਵਜ਼ੇ ਦੀ ਮੰਗ ਤਲਵੰਡੀ ਸਾਬੋ। ਤਲਵੰਡੀ ਸਾਬੋ ਦੇ ਸੰਗਤ ਰੋਡ ‘ਤੇ ਨਵੇਂ ਲਾਏ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਗਰੀਬ ਮਜਦੂਰ ਦੇ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਕਾਰਨ ਘਰ ‘ਚ ਪਿਆ ਫਰਿੱਜ, ਇਨਵਰਟਰ, ਕੂਲਰ, ਪੇਟੀਆਂ, ਅਲਮਾਰੀ ਸਮੇਤ ਘਰ ਦਾ ਹੋਰ ਬਹੁਤ ਸਾਰਾ ਸਾਮਾਨ ਸੜ […]
ਪੰਜਾਬ 

ਲਾਂਘੇ ‘ਤੇ ਏਧਰ ਇੰਤਜ਼ਾਮ ਖ਼ਸਤਾ ਹਾਲ, ਓਧਰ ਬੇਮਿਸਾਲ

ਡਾਲਰ ਦੇਣ ਲਈ ਨਹੀਂ ਖੋਲ੍ਹਿਆ ਕਾਊੁਂਟਰ, 20 ਡਾਲਰ ਦੀ ਥਾਂ ਖ਼ਰਚਣੇ ਪੈ ਰਹੇ ਹਨ 25 ਡਾਲਰ ਅਸ਼ਵਨੀ ਚਾਵਲਾ/ਕਰਤਾਰਪੁਰ ਸਾਹਿਬ। ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਲਾਂਘੇ ਨੂੰ ਲੈ ਕੇ ਨਾ ਹੀ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਜ਼ਿਆਦਾ ਇੰਤਜ਼ਾਮ ਕੀਤੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਇੰਤਜ਼ਾਮ ਕਰਨ ਵਿੱਚ ਲੱਗੀ ਹੋਈ ਹੈ। ਜਿਸ ਦਾ ਖ਼ਾਮਿਆਜਾ […]
ਦੇਸ਼ 

ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ ਜਵਾਨਾਂ ਦੇ ਘਰਾਂ ‘ਚ ਸੋਗ ਦਾ ਮਾਹੌਲ

ਅੱਜ ਲਿਆਂਦੀਆਂ ਜਾਣਗੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਸੰਗਰੂਰ/ਹੁਸ਼ਿਆਰਪੁਰ। ਸਿਆਚਿਨ ਗਲੇਸ਼ੀਅਰ ‘ਚ ਪਟਰੋਲਿੰਗ ਦੌਰਾਨ ਅੱਠ ਜਵਾਨ ਲਾਪਤਾ ਹੋ ਗਏ ਸਨ। ਜਿਨ੍ਹਾਂ ‘ਚੋਂ 4 ਜਵਾਨ ਸ਼ਹੀਦ ਹੋ ਗਏ ਹਨ। ਜਿਹੜੇ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ‘ਚੋਂ ਤਿੰਨ ਪੰਜਾਬ ਦੇ ਤੇ ਇੱਕ ਹਿਮਾਚਲ ਪ੍ਰਦੇਸ਼ ਦਾ ਹੈ। ਸ਼ਹੀਦ ਜਵਾਨਾਂ ‘ਚੋਂ ਇੱਕ ਮਲੇਰਕੋਟਲਾ ਦੇ ਪਿੰਡ ਗੋਵਾਰਾ ਦਾ ਵਾਸੀ ਸੀ ਅਤੇ […]
Breaking News  ਪੰਜਾਬ 

ਅੰਮ੍ਰਿਤਸਰ। ਅਣਪਛਾਤਿਆਂ ਵੱਲੋਂ ਘਰ ‘ਚ ਦਾਖਲ ਹੋ ਕੇ ਔਰਤ ਦਾ ਕਤਲ

ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਰਹਿੰਦੀ ਸੀ ਇਕੱਲੀ ਦੋ ਲੋਕ ਮਹਿਲਾ ਦੇ ਆਏ ਸਨ ਘਰ ਘਰ ਵਿਚ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਈ
Breaking News  Uncategorized  ਪੰਜਾਬ 

ਘਰ ’ਚੋਂ ਮਿਲੀ ਸ਼ੱਕੀ ਹਾਲਾਤ ’ਚ ਬਜ਼ੁਰਗ ਦੀ ਲਾਸ਼

ਅੰਮ੍ਰਿਤਸਰ। ਅਮ੍ਰਿਤਸਰ ਸਥਿਤ ਟੰਡਨ ਨਗਰ ਦੇ ਘਰ ’ਚੋਂ ਇੱਕ ਬਜ਼ੁਰਗ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਨਕ ਲਾਲ ਇਸ ਘਰ ’ਚ ਆਪਣੇ ਪੁੱਤਰ ਨਾਲ ਰਹਿੰਦਾ ਹੁੰਦਾ ਸੀ, ਜੋ ਪੈਸਿਆਂ ਦੇ ਲੈਣ-ਦੇਣ […]
Breaking News  ਪੰਜਾਬ 

ਬਟਾਲਾ : ਘਰੋਂ ਸੱਦ ਕੇ ਕਿਸਾਨ ਨੂੰ ਮਾਰੀਆਂ ਗੋਲੀਆਂ, ਮੌਤ

ਸੱਚ ਕਹੂੰ ਨਿਊਜ਼/ਗੁਰਦਾਸਪੁਰ। ਬਟਾਲਾ ਦੇ ਪਿੰਡ ਵੀਝਵਾ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇੱਕ ਕਿਸਾਨ ਜਗਵੰਤ ਸਿੰਘ ਨੂੰ ਘਰੋਂ ਬਾਹਰ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ ਇੰਨਾ ਹੀ ਨਹੀਂ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰਾਂ ਨੇ ਕਿਸਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ […]
ਸੂਬੇ  ਪੰਜਾਬ 

ਘਰ ‘ਚੋਂ ਮਿਲੀ ਇਸਰੋ ਵਿਗਿਆਨੀ ਦੀ ਲਾਸ਼

ਹੈਦਰਾਬਾਦ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨ. ਆਰ. ਐੱਸ. ਸੀ.) ‘ਚ ਕੰਮ ਕਰਨ ਵਾਲੇ ਵਿਗਿਆਨੀ ਐੱਸ. ਆਰ. ਸੁਰੇਸ਼ ਕੁਮਾਰ ਅਮਨਪ੍ਰੀਤ ਸਥਿਤ ਆਪਣੀ ਰਿਹਾਇਸ਼ ‘ਚ ਸ਼ੱਕੀ ਹਲਾਤਾਂ ‘ਚ ਮ੍ਰਿਤਕ ਮਿਲੇ। ਪੁਲਸ ਮੁਤਾਬਕ ਉਨ੍ਹਾਂ ਦੀ ਪਿੱਠ ਅਤੇ ਸਿਰ ‘ਤੇ ਜ਼ਖਮ ਦੇ ਨਿਸ਼ਾਨ ਸਨ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਿਸ ਇਸ ਨੂੰ […]
ਦੇਸ਼  Breaking News 

ਚੋਰਾਂ ਨੇ ਦਿਨ ਦਿਹਾੜੇ ਬੋਲਿਆ ਘਰ ਅੰਦਰ ਧਾਵਾ

ਪੰਜ ਤੋਲੇ ਸੋਨਾ ਤੇ ਨਕਦੀ ਲੈ ਕੇ ਹੋਏ ਫਰਾਰ | Crime News ਗੁਰੂਹਰਸਹਾਏ (ਵਿਜੈ ਹਾਂਡਾ)। ਸਥਾਨਕ ਖੇਤਰ ’ਚ ਬੇਖੌਫ਼ ਚੋਰਾਂ ਨੇ ਲੋਕਾਂ ’ਚ ਦਹਿਸ਼ਤ ਪੈਦਾ ਕਰ ਰੱਖੀ ਹੈ ਰਾਤ ਹੀ ਨਹੀਂ ਚੋਰ ਦਿਨ ਵੇਲੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਜਿਹੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ […]
ਪੰਜਾਬ 

ਸੁਨੀਲ ਜਾਖੜ ਦੀ ਕੋਠੀ ‘ਤੇ ‘ਆਪ’ ਆਗੂ ਨੇ ਵਰ੍ਹਾਏ ਇੱਟਾਂ ਰੋੜੇ

ਸੁਨੀਲ ਜਾਖੜ ਦੀ ਕੋਠੀ ‘ਤੇ ‘ਆਪ’ ਆਗੂ ਨੇ ਵਰ੍ਹਾਏ ਇੱਟਾਂ ਰੋੜੇ ਅਬੋਹਰ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ‘ਚ ਬਣੀ ਕੋਠੀ ‘ਤੇ ਇੱਕ ਸ਼ਖਸ ਵਲੋਂ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨਾਮੀ ਸ਼ਕਸ ਵੱਲੋਂ ਕੀਤਾ ਗਿਆ ਅਤੇ ਜਾਖੜ ਦੀ […]
Breaking News  ਪੰਜਾਬ 

ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ

ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾਂ ਕਰਕੇ ਘਟ ਰਿਹਾ ਹੈ ਅੱਜ ਲੋਕ ਘਰਾਂ ਅੰਦਰ, […]
ਘਰ-ਪਰਿਵਾਰ