Home Safety Tips

Home Safety Tips: ਘਰ ਦੀ ਸੁਰੱਖਿਆ ਵਿੱਚ ਨਾ ਵਰਤੋ ਲਾਪਰਵਾਹੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਦਾ ਰੱਖੋ ਖਾਸ ਧਿਆਨ

ਘਰ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਲੋੜਾਂ ਵੱਖ-ਵੱਖ ਹੁੰਦੀਆਂ ਹਨ। ਜਿੱਥੇ ਬੱਚਿਆਂ ਨੂੰ ਬਿਜਲੀ ਦੇ ਉਪਕਰਨਾਂ, ਗਰਮ ਚੀਜ਼ਾਂ ਤੇ ਤਿੱਖੀ ਧਾਰ ਵਾਲੇ ਸਮਾਨ ਤੋਂ ਬਚਾਉਣ ਦੀ ਲੋੜ ਹੁੰਦੀ ਹੈ, ਉੱਥੇ ਹੀ ਬਜ਼ੁਰਗਾਂ ਲਈ ਤਿਲ੍ਹਕਣ ਵਾਲੀਆਂ ਥਾਵਾਂ, ਪੌੜੀਆਂ ਅਤੇ ਬਾਥਰੂਮ ਵਰਗੀਆਂ ਥਾਵਾਂ ’ਤੇ ਵਿਸ਼ੇਸ਼ ਸਾਵਧਾਨੀ ਵਰਤਣੀ ਜ਼ਰੂਰੀ ਹੈ।
ਦੇਸ਼  ਖਾਸ ਖਬਰ  ਘਰ-ਪਰਿਵਾਰ