Hizbul Mujahideen

ਹਿਜਬੁਲ ‘ਤੇ ਅਮਰੀਕੀ ਸ਼ਿਕੰਜਾ

ਅਮਰੀਕਾ ਨੇ ਇੱਕ ਹੋਰ ਕਾਰਵਾਈ ਕਰਦਿਆਂ ਅੱਤਵਾਦੀ ਜਥੇਬੰਦੀ ਹਿਜਬੁਲ ਮੁਜ਼ਾਹਿਦੀਨ ‘ਤੇ ਪਾਬੰਦੀ ਲਾ ਦਿੱਤੀ ਹੈ ਇਹ ਕਦਮ ਪਾਕਿਸਤਾਨ ਲਈ ਵੱਡਾ ਝਟਕਾ ਹੈ ਪਾਕਿਸਤਾਨ ਹਿਜਬੁਲ ਮੁਜ਼ਾਹਿਦੀਨ ਨੂੰ ਕਸ਼ਮੀਰ ਦੀ ਕਥਿਤ ਆਜ਼ਾਦੀ ਦੇ ਜੋਧੇ ਕਰਾਰ ਦੇ ਕੇ ਅੱਤਵਾਦ ਨੂੰ ਹਮਾਇਤ ਦੇ ਰਿਹਾ ਸੀ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਅਮਰੀਕਾ ਮੁਜ਼ਾਹਿਦੀਨ ਦੇ ਮੁਖੀ ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨ […]
ਸੰਪਾਦਕੀ  ਵਿਚਾਰ