Hizbul Militant

ਸ਼ੋਪੀਆ ‘ਚ ਹਿਜ਼ਬੁਲ ਅੱਤਵਾਦੀਆਂ ‘ਚ ਮੁਕਾਬਲਾ ਜਾਰੀ, ਤਿੰਨ ਜਵਾਨ ਸ਼ਹੀਦ

ਕਸ਼ਮੀਰ: ਜੰਮੂ-ਕਸ਼ਮੀਰ ਦੇ ਸ਼ੋਪੀਆ ਵਿੱਚ ਐਤਵਾਰ ਨੂੰ ਇਨਕਾਊਂਟਰ ਵਿੱਚ 2 ਜਵਾਨ ਸ਼ਹੀਦ ਅਤੇ ਤਿੰਨ ਜ਼ਖ਼ਮੀ ਹੋ ਗਏ। ਉੱਥੇ, ਬਾਂਦੀਪੋਰਾ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ। 2-3 ਅੱਤਵਾਦੀਆਂ ਦੇ ਇਲਾਕੇ ਵਿੱਚ ਹੋਣ ਦੀ ਸੰਭਾਵਨਾ ਹੈ। ਬਾਂਦੀਪੋਰਾ ਵਿੱਚ ਪੁਲਿਸ ਦੀ ਸਰਚਿੰਗ ਪਾਰਟੀ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਇਸ ਵਿੱਚ ਦੋ ਪੁਲਿਸ ਵਾਲੇ ਜ਼ਖ਼ਮੀ ਹੋਗਏ। […]
ਦੇਸ਼  Breaking News