Himachal Pradesh News
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਜੇਕਰ ਤੁਸੀਂ ਹਿਮਾਚਲ ਘੁੰਮਣ ਜਾ ਰਹੇ ਹੋਂ ਤਾਂ ਮੌਸਮ ਵਿਭਾਗ ਦੀ ਇਹ ਖਬਰ ਜ਼ਰੂਰ ਪੜ੍ਹੋ…..
Published On
By Sach Kahoon Punjabi Desk
ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਜਿਆਦਾਤਰ ਇਲਾਕਿਆਂ ’ਚ ਬਰਫਬਾਰੀ ਕਾਰਨ ਆਵਾਜਾਈ ਅਤੇ ਬਿਜਲੀ ਸਪਲਾਈ ’ਚ ਵਿਘਨ ਪਿਆ ਹੈ। ਸ਼ਿਮਲਾ, ਮਨਾਲੀ, ਡਲਹੌਜੀ, ਕੁਫਰੀ, ਨਾਰਕੰਡਾ ਅਤੇ ਖਜਿਆਰ ਸਮੇਤ ਸੂਬੇ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਬਰਫ ਦੀਆਂ ਮੋਟੀਆਂ ਪਰਤਾਂ ਨਾਲ ਢੱਕੇ ਹੋਏ ਹਨ, ਜਿਸ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ’ਚ […]
Breaking News: ਹਿਮਾਚਲ ਦੇ ਮੁੱਖ ਮੰਤਰੀ ਹਸਪਤਾਲ ‘ਚ ਦਾਖਲ
Published On
By Sach Kahoon Punjabi Desk
ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਅੰਤੜੀਆਂ ’ਚ ਇਨਫੈਕਸ਼ਨ ਦੇ ਇਲਾਜ ਲਈ ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈਜੀਐਮਸੀ ਸ਼ਿਮਲਾ) ਵਿੱਚ ਦਾਖਲ ਕਰਵਾਇਆ ਗਿਆ ਹੈ। ਆਈਜੀਐਮਸੀਐਚ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾਕਟਰ ਰਾਹੁਲ ਰਾਓ ਨੇ ਵੀਰਵਾਰ ਸਵੇਰੇ ਜਾਰੀ ਇੱਕ ਬਿਆਨ ਵਿੱਚ ਇਸਦੀ ਪੁਸ਼ਟੀ ਕੀਤੀ। ਡਾ: ਰਾਓ ਨੇ ਭਰੋਸਾ […]
ਹਿਮਾਚਲ ’ਚ ਜਮੀਨ ਖਿਸਕਣ ਨਾਲ 301 ਸੜਕਾਂ ਬੰਦ
Published On
By Sach Kahoon Punjabi Desk
ਚੰਡੀਗੜ੍ਹ-ਮਨਾਲੀ ਰੋੜ 22 ਘੰਟਿਆਂ ਬਾਅਦ ਹੋਇਆ ਬਹਾਲ ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਨੇ ਆਪਣੀ ਐਂਟਰੀ ਨਾਲ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜ਼ਮੀਨ ਖਿਸਕਣ ਕਾਰਨ 2 ਨੈਸ਼ਨਲ ਹਾਈਵੇਅ ਸਮੇਤ 301 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ-ਮਨਾਲੀ N8-21 ਨੂੰ ਸੱਤ ਮੀਲ ਅਤੇ ਚਾਰ ਮੀਲ ਨੇੜੇ ਕਰੀਬ 22 ਘੰਟਿਆਂ ਬਾਅਦ ਬਹਾਲ […]
ਹਿਮਾਚਲ ਦੇ ਸ੍ਰੀ ਪਾਉਂਟਾ ਸਾਹਿਬ ‘ਚ 9 ਅਕਤੂਬਰ ਨੂੰ ਹੋਵੇਗੀ ਰਾਮ ਨਾਮ ਦੀ ਵਰਖਾ
Published On
By Sach Kahoon Punjabi Desk
ਹਿਮਾਚਲ ਦੇ ਸ੍ਰੀ ਪਾਉਂਟਾ ਸਾਹਿਬ ‘ਚ 9 ਅਕਤੂਬਰ ਨੂੰ ਹੋਵੇਗੀ ਰਾਮ ਨਾਮ ਦੀ ਵਰਖਾ ਸ੍ਰੀ ਪਾਉਂਟਾ ਸਾਹਿਬ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 9 ਅਕਤੂਬਰ ਐਤਵਾਰ ਨੂੰ ਪਿੰਡ ਬਨਕੂਆ ਨੇੜੇ ਮੈਨਕਾਈਂਡ ਫਾਰਮਾਸਿਊਟੀਕਲ ਕੰਪਨੀ, ਸ੍ਰੀ ਪਾਉਂਟਾ ਸਾਹਿਬ (Ponta Sahib) ’ਚ ਵਿਸ਼ਾਲ ਸੂਬਾ ਪੱਧਰੀ ਨਾਮ ਚਰਚਾ ਕੀਤੀ ਜਾਵੇਗੀ। ਨਾਮ ਚਰਚਾ ਦਾ ਸਮਾਂ […]
