Heroin Seizure Himachal

Heroin Seizure Himachal: ਕਾਂਗੜਾ ਵਿੱਚ ਕਾਰ ਵਿੱਚੋਂ ਚਿੱਟਾ ਬਰਾਮਦ, ਮੁਲਜ਼ਮ ਗ੍ਰਿਫ਼ਤਾਰ

ਕਾਂਗੜਾ ਪੁਲਿਸ ਦੀ ਸੀਆਈਏ ਟੀਮ ਨੇ ਕਾਂਗੜਾ ਬਾਈਪਾਸ ਦੇ ਹਨੂੰਮਾਨ ਮੰਦਰ ਘਾਟ ਨੇੜੇ ਇੱਕ ਕਾਰ ਸਵਾਰ ਤੋਂ ਚਿੱਟਾ ਬਰਾਮਦ ਕੀਤਾ ਹੈ। ਬੀਤੀ ਦੇਰ ਰਾਤ ਜਦੋਂ ਗਸ਼ਤ 'ਤੇ ਆਈ ਪੁਲਿਸ ਟੀਮ ਨੇ ਕਾਰ ਨੰਬਰ ਐਚਪੀ 39ਡੀ 6429 ਨੂੰ ਚੈਕਿੰਗ ਲਈ ਰੋਕਿਆ ਤਾਂ ਤਲਾਸ਼ੀ ਦੌਰਾਨ ਕਾਰ ਚਾਲਕ ਦੇ ਕਬਜ਼ੇ ਵਿੱਚੋਂ 8.03 ਗ੍ਰਾਮ ਚਿੱਟਾ
ਦੇਸ਼  ਖਾਸ ਖਬਰ