Heart Attack Symptoms

Heart Attack Symptoms: ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਦੇਣ ਲਗਦਾ ਹੈ ਇਹ 8 ਸੰਕੇਤ, ਨਜ਼ਰਅੰਦਾਜ਼ ਕਰਨ ਦੀ ਨਾ ਕਰੋ ਗਲਤੀ

ਕੀ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਵਿਅਕਤੀ ਨੂੰ ਦਿਲ ਦਾ ਦੌਰਾ ਕਦੋਂ ਆਉਂਦਾ ਹੈ? ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਵਿਅਕਤੀ ਨੂੰ ਦਿਲ ਦਾ ਦੌਰਾ ਉਦੋਂ ਆਉਂਦਾ ਹੈ ਜਦੋਂ ਦਿਲ ’ਚ ਖੂਨ ਦਾ ਸੰਚਾਰ ਘੱਟ ਜਾਂਦਾ ਹੈ, ਜਾਂ ਕਿਸੇ ਕਾਰਨ ਬਲੌਕ ਹੋ ਜਾਂਦਾ ਹੈ, ਇਹ ਰੁਕਾਵਟ ਆਮ ਤੌਰ ’ਤੇ ਕੋਰੋਨਰੀ ਆਰਟਰੀਜ ’ਚ ਚਰਬੀ, ਕੋਲੈਸਟ੍ਰੋਲ […]
ਦੇਸ਼  Breaking News  ਖਾਸ ਖਬਰ  ਸਿਹਤ