Healthy Eating Tips

Healthy Eating Tips: ਟੀਵੀ ਵੇਖਦਿਆਂ ਖਾਣਾ ਖਾਂਦੇ ਹੋ? ਇਹ ਆਦਤਾਂ ਬਦਲੋ, ਸੁਧਰੇਗਾ ਖਾਣ-ਪੀਣ 

ਅੱਜ-ਕੱਲ੍ਹ ਰੁਝੇਵਿਆਂ ਭਰੇ ਰੁਟੀਨ ’ਚ ਕਈ ਲੋਕ ਟੀਵੀ ਵੇਖਦਿਆਂ, ਮੋਬਾਇਲ ਚਲਾਉਂਦਿਆਂ ਜਾਂ ਆਫਿਸ ਦਾ ਕੰਮ ਕਰਦਿਆਂ ਖਾਣਾ ਖਾ ਲੈਂਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਧਿਆਨ ਖਾਣੇ ’ਤੇ ਨਹੀਂ ਰਹਿੰਦਾ ਅਤੇ ਕਈ ਵਾਰੀ ਉਹ ਲੋੜ ਤੋਂ ਵੱਧ ਖਾ ਲੈਂਦੇ ਹਨ।
ਦੇਸ਼  ਖਾਸ ਖਬਰ  ਸਿਹਤ  ਘਰ-ਪਰਿਵਾਰ