haryana
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Haryana ’ਚ ਬਿਜਨਸ ਵਧਾਉਣ ਤੇ ਨਿਰਮਾਣ ਲਈ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੇ ਕਰੋੜਾਂ ਦੇ ਪੈਕੇਜ਼
Published On
By Ravinder Sharma
ਡਰੋਨ, ਆਟੋ ਕੰਪੋਨੈਂਟਸ, ਬੈਟਰੀ ਅਤੇ ਨਿਰਮਾਣ ਖੇਤਰ ’ਚ ਵੱਡੇ ਨਿਵੇਸ਼ ਨੂੰ ਮਨਜ਼ੂਰੀ | ਬੈਠਕ ’ਚ ਬੀਈਯੂਐੱਮਈ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਹਰਿਆਣਾ ਉੱਦਮ ਅਤੇ ਰੁਜ਼ਗਾਰ ਨੀਤੀ-2020 ਤਹਿਤ 43. 05 ਕਰੋੜ ਰੁਪਏ ਦੇ ਵਿਸੇਸ਼ ਪ੍ਰੋਤਸਾਹਨ ਪੈਕਜ਼ ਦੀ ਮਨਜ਼ੂਰੀ ਦਿੱਤੀ ਗਈ।
Surajkund Mela Accident: ਫਰੀਦਾਬਾਦ ਦੇ ਸੂਰਜਕੁੰਡ ਮੇਲੇ ’ਚ ਵੱਡਾ ਹਾਦਸਾ: ਸੁਨਾਮੀ ਝੂਲਾ ਡਿੱਗਣ ਕਾਰਨ ਐਸਐਚਓ ਦੀ ਮੌਤ, 12 ਜ਼ਖਮੀ
Published On
By Sach Kahoon Punjabi Desk
Surajkund Mela Accident: (ਸੱਚ ਕਹੂੰ ਨਿਊਜ਼) ਫਰੀਦਾਬਾਦ। ਫਰੀਦਾਬਾਦ ਦੇ ਵਿਸ਼ਵ ਪ੍ਰਸਿੱਧ ਸੂਰਜਕੁੰਡ ਮੇਲੇ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਨੇ ਖੁਸ਼ੀ ਦੇ ਮਾਹੌਲ ਨੂੰ ਮਾਤਮ ਵਿੱਚ ਬਦਲ ਦਿੱਤਾ। ਮੇਲੇ ਵਿੱਚ ਲੱਗਿਆ ‘ਸੁਨਾਮੀ ਝੂਲਾ’ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਪਲਵਲ ਦੇ ਚੰਦਹਾਟ ਥਾਣੇ ਦੇ ਐਸਐਚਓ (SHO) ਜਗਦੀਸ਼ ਪ੍ਰਸਾਦ ਦੀ […]
U-19 World Cup Win: ਅੰਡਰ-19 ਵਿਸ਼ਵ ਕੱਪ ਦੀ ਜਿੱਤ ‘ਤੇ ਕਨਿਸ਼ਕ ਚੌਹਾਨ ਦੀ ਮਾਂ ਨੇ ਕਿਹਾ, ਪੁੱਤ ਦਾ ਵੱਖਰੇ ਅੰਦਾਜ਼ ’ਚ ਹੋਵੇਗਾ ਸਵਾਗਤ
Published On
By Sach Kahoon Punjabi Desk
U-19 World Cup Win: ਝੱਜਰ, (ਆਈਏਐਨਐਸ)। ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਸ਼ੁੱਕਰਵਾਰ ਨੂੰ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ। ਮੈਚ ਵਿੱਚ ਕਨਿਸ਼ਕ ਚੌਹਾਨ ਦੇ ਆਲਰਾਉਂਡ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ’ਚ ਮਹੱਤਵਪਰੂਨ ਯੋਗਦਾਨ ਪਾਇਆ ਹੈ। ਉਸਦਾ ਪਰਿਵਾਰ ਅਤੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਨਿਊਜ਼ ਏਜੰਸੀ […]
IPL Auction 2026: ਖੁਸ਼ਖਬਰੀ, ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਨੂੰ ਇਸ IPL ਟੀਮ ਨੇ ਖਰੀਦਿਆ, ਜਾਣੋ
Published On
By Sach Kahoon Punjabi Desk
IPL Auction 2026: ਨਵੀਂ ਦਿੱਲੀ। ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ, ਸਰਸਾ ਦੇ ਪ੍ਰਤਿਭਾਸ਼ਾਲੀ ਆਲਰਾਊਂਡਰ ਖਿਡਾਰੀ ਕਨਿਸ਼ਕ ਚੌਹਾਨ ਨੂੰ IPL 2026 ਦੀ ਨਿਲਾਮੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀ ਟੀਮ ਨੇ ਖਰੀਦ ਲਿਆ ਹੈ। ਕਨਿਸ਼ਕ ਚੌਹਾਨ, ਜੋ ਕਿ ਭਾਰਤ ਦੀ ਅੰਡਰ-19 ਟੀਮ ਦਾ ਵੀ ਹਿੱਸਾ ਹਨ, ਕਨਿਸ਼ਕ ਨੂੰ RCB ਨੇ ਉਨ੍ਹਾਂ ਦੀ ਮੁੱਢਲੀ ਕੀਮਤ 30 […]
Haryana: ਹਰਿਆਣਾ ਦੇ ਇਸ ਜ਼ਿਲ੍ਹੇ ’ਚ ਬਣੇਗਾ ਸਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ, ਆਲੇ-ਦੁਆਲੇ ਦੀਆਂ ਜ਼ਮੀਨਾਂ ਹੋਣਗੀਆਂ ਮਹਿੰਗੀਆਂ
Published On
By Sach Kahoon Punjabi Desk
Haryana: ਝੱਜਰ (ਸੱਚ ਕਹੂੰ ਨਿਊਜ਼)। ਹਰਿਆਣਾ ਜਲਦੀ ਹੀ ਆਪਣੇ ਖੇਡ ਇਤਿਹਾਸ ’ਚ ਇੱਕ ਨਵਾਂ ਅਧਿਆਇ ਜੋੜਨ ਜਾ ਰਿਹਾ ਹੈ। ਝੱਜਰ ਜ਼ਿਲ੍ਹੇ ਦੇ ਲੋਹਟ ਪਿੰਡ ’ਚ ਸੂਬੇ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਬਣਨ ਜਾ ਰਿਹਾ ਹੈ। ਗਲੋਬ ਸਿਵਲ ਪ੍ਰੋਜੈਕਟਸ ਲਿਮਟਿਡ ਨੂੰ ਇਸ ਸ਼ਾਨਦਾਰ ਸਟੇਡੀਅਮ ਦੇ ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਲਗਭਗ 222.20 […]
Salary Increase: ਇਹਨਾਂ ਕਰਮਚਾਰੀਆਂ ਦੀ ਹੋ ਗਈ ਮੌਜ, ਤਨਖਾਹਾਂ ’ਚ ਕੀਤਾ ਵਾਧਾ
Published On
By Sach Kahoon Punjabi Desk
Salary Increase: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ ਨੇ ਰਾਜ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਪਾਰਟ-ਟਾਈਮ ਅਤੇ ਰੋਜ਼ਾਨਾ ਤਨਖਾਹ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਸੋਧੀਆਂ ਤਨਖਾਹਾਂ 1 ਜਨਵਰੀ, 2025 ਤੋਂ ਲਾਗੂ ਹੋਣਗੀਆਂ। ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਮੁੱਖ ਸਕੱਤਰ ਅਨੁਰਾਗ […]
Punjab MLA FIR: ਪੰਜਾਬ ਦੇ ਵਿਧਾਇਕ ’ਤੇ ਹਰਿਆਣਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼
Published On
By Sach Kahoon Punjabi Desk
ਡਾ. ਗੁਰਚਰਨ ਰਾਮ ਵੱਲੋਂ ਵਿਧਾਇਕ ਸਮੇਤ ਪੁੱਤਰਾਂ ਤੇ ਹੋਰਨਾਂ ’ਤੇ ਅਗਵਾ ਕਰਕੇ ਕੁੱਟਮਾਰ ਦੇ ਲਗਾਏ ਦੋਸ਼ ਵਿਧਾਇਕ ਨਾਲ ਸਰਪੰਚੀ ਮੌਕੇ ਦੀ ਚੱਲ ਰਹੀ ਐ ਆਪਸੀ ਖਹਿਬਾਜ਼ੀ Punjab MLA FIR: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਮੇਤ ਉਨ੍ਹਾਂ ਦੇ ਪੁੱਤਰਾਂ ਦੇ ਹਰਿਆਣਾ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ […]
ਬਦਲ ਗਏ ਨਿਯਮ, ਤੁਹਾਡੀ ਪਛਾਣ ਆਈਡੀ ਵੀ ਹੋ ਸਕਦੀ ਹੈ ਰੱਦ, ਸਮਾਂ ਰਹਿੰਦਿਆਂ ਕਰ ਲਓ ਇਹ ਕੰਮ
Published On
By Sach Kahoon Punjabi Desk
Haryana: ਪ੍ਰਤਾਪ ਨਗਰ (ਰਾਜੇਂਦਰ ਕੁਮਾਰ)। ਹਰਿਆਣਾ ਵਿੱਚ ਪਰਿਵਾਰ ਪਛਾਣ ਪੱਤਰ (PPP) ਹੁਣ ਉਨ੍ਹਾਂ ਪਰਿਵਾਰਾਂ ਲਈ ਰੱਦ ਕਰ ਦਿੱਤਾ ਜਾਵੇਗਾ ਜੋ ਲੰਬੇ ਸਮੇਂ ਤੋਂ ਰਾਜ ਤੋਂ ਬਾਹਰ ਰਹਿ ਰਹੇ ਹਨ ਜਾਂ ਪਰਵਾਸ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਜੇਕਰ ਕੋਈ ਪਰਿਵਾਰਕ ਮੈਂਬਰ ਹੁਣ ਪਰਿਵਾਰ ਵਿੱਚ ਨਹੀਂ ਰਹਿੰਦਾ ਜਾਂ ਹੁਣ ਜ਼ਿੰਦਾ ਨਹੀਂ ਹੈ, ਤਾਂ ਉਨ੍ਹਾਂ ਦਾ ਪੀਪੀਪੀ […]
ਇਹ ਪ੍ਰੋਜੈਕਟ ਹਰਿਆਣਾ ਦੇ ਇਸ ਸ਼ਹਿਰ ਦੀ ਬਦਲ ਦੇਵੇਗਾ ਕਿਸਮਤ, ਪੰਜਾਬ ਸਮੇਤ ਇਹ ਸੂਬੇ ਦੀ ਪਰੇਸ਼ਾਨੀ ਹੋ ਜਾਵੇਗੀ ਖਤਮ
Published On
By Sach Kahoon Punjabi Desk
Haryana: ਸਰਸਾ (ਸੱਚ ਕਹੂੰ ਨਿਊਜ਼)। ਸਰਸਾ ’ਚ ਬਾਬਾ ਸਰਸਾਈਨਾਥ ਸਰਕਾਰੀ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਸਾਰੀ ’ਚ ਲੱਗੀ ਏਜੰਸੀ ਦੇ ਇੰਜੀਨੀਅਰਾਂ ਨੇ ਦੱਸਿਆ ਕਿ 7 ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ’ਚ ਵਿਦਿਆਰਥੀਆਂ ਲਈ ਕਲਾਸਰੂਮਾਂ ਵਾਲਾ ਇੱਕ ਟੀਚਿੰਗ ਬਲਾਕ ਬਣਾਇਆ ਜਾਵੇਗਾ। ਸਾਰੇ […]
Haryana: ਹਰਿਆਣਾ ਦੇ ਇਹ ਜ਼ਿਲ੍ਹੇ ਦੀ ਹੋ ਗਈ ਬੱਲੇ-ਬੱਲੇ, 25 ਕਰੋੜ ਦਾ ਬਜ਼ਟ ਜਾਰੀ
Published On
By Sach Kahoon Punjabi Desk
Haryana: ਕੈਥਲ (ਸੱਚ ਕਹੂੰ/ਕੁਲਦੀਪ ਨੈਣ)। ਜ਼ਿਲ੍ਹੇ ’ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ, ਹੁਣ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਇੱਕ ਕ੍ਰਿਟੀਕਲ ਕੇਅਰ ਯੂਨਿਟ ਬਣਾਇਆ ਜਾ ਰਿਹਾ ਹੈ। ਇਸ ਦੀ ਉਸਾਰੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਤਹਿਤ ਕੀਤੀ ਜਾਣੀ ਹੈ। ਪਿਛਲੇ ਹਫ਼ਤੇ, ਯੂਨਿਟ ਦੇ ਨਿਰਮਾਣ ਲਈ 25 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ […]
Nangal Dam News: ਬੀਬੀਐਮਬੀ ਨੇ ਪੰਜਾਬ-ਹਰਿਆਣਾ ਅਤੇ ਰਾਜਸਥਾਨ ਨੂੰ ਛੱਡਿਆ ਪਾਣੀ, ਨੰਗਲ ਡੈਮ ਪਹੁੰਚੇ ਸੀਐੱਮ ਮਾਨ
Published On
By Sach Kahoon Punjabi Desk
Nangal Dam News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਅਤੇ ਪੰਜਾਬ ਵਿਚਕਾਰ ਚੱਲ ਰਹੇ ਪਾਣੀ ਵਿਵਾਦ ਦੇ ਵਿਚਕਾਰ, ਅੱਜ ਯਾਨੀ ਬੁੱਧਵਾਰ ਨੂੰ, ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਲਈ ਨਵੇਂ ਸਰਕਲ ਤੋਂ ਪਾਣੀ ਛੱਡ ਦਿੱਤਾ ਹੈ। ਇਹ ਪਾਣੀ ਦੁਪਹਿਰ 1 ਵਜੇ ਛੱਡਿਆ ਗਿਆ। ਤੁਹਾਨੂੰ ਦੱਸ ਦੇਈਏ ਕਿ 15 ਮਈ ਨੂੰ ਹੋਈ ਮੀਟਿੰਗ […]
Mother’s Day: ਮਾਂ ਦੀ ਕਲਮ ਤੋਂ ਮਾਂ ਦਿਵਸ ਬਾਰੇ ਸ਼ਾਨਦਾਰ ਵਿਚਾਰ
Published On
By Sach Kahoon Punjabi Desk
ਮਾਂ ਦਿਵਸ l ਮਾਂ ਦੀ ਕਲਮ ਤੋਂ… ਪਾਣੀਪਤ l ਇਹ ਮੁਸ਼ਕਲ ਜ਼ਰੂਰ ਹੈ ਪਰ ਆਰਾਮਦਾਇਕ ਜ਼ਰੂਰ ਹੈ, ਜਦੋਂ ਮਾਂ ਦਾ ਫਰਜ਼ (Mother’s Day) ਆਪਣੇ ਦੋ ਛੋਟੇ ਬੱਚਿਆਂ ਲਈ ਹੀ ਨਹੀਂ ਸਗੋਂ ਆਪਣੇ ਸੈਂਕੜੇ ਬੱਚਿਆਂ ਲਈ ਪੂਰਾ ਕਰਨਾ ਹੁੰਦਾ ਹੈ। ਘਰ ਵਿੱਚ ਆਪਣੇ ਬੱਚਿਆਂ ਦੀ ਰੋਜ਼ਾਨਾ ਰੂਟੀਨ, ਸਕੂਲ, ਸਿੱਖਿਆ, ਸਾਰੀਆਂ ਚੀਜ਼ਾਂ ਦੀ ਭੱਜਦੌੜ ਨੂੰ ਨਿਭਾਉਂਦੇ ਹੋਏ […]