Haryana Roller Skating Results

Haryana News: ਰੋਲਰ ਸਕੇਟਿੰਗ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਜਿੱਤੇ ਛੇ ਤਗਮੇ

ਜੂਨੀਅਰ ਇਨਲਾਈਨ ’ਚ ਜਿੱਤਿਆ ਸੋਨ ਤਗਮਾ, ਚਾਰ ਵਰਗਾਂ ’ਚ ਚਾਂਦੀ ਤੇ ਕੈਡੇਟ ਇਨਲਾਈਨ ’ਚ ਕਾਂਸੀ ਤਗਮਾ, ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਜੇਤੂ ਖਿਡਾਰਨਾਂ ਨੂੰ ਦਿੱਤੀ ਵਧਾਈ
ਖੇਡ ਮੈਦਾਨ  ਸੂਬੇ  ਹਰਿਆਣਾ  ਖਾਸ ਖਬਰ