Haryana Police

Farmers Protest: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਡੀ ਗਿਣਤੀ ’ਚ ਬਾਰਡਰ ’ਤੇ ਤਾਇਨਾਤ

Farmers Protest: ਖਨੌਰੀ ਬਾਰਡਰ ’ਤੇ 111 ਕਿਸਾਨਾਂ ਦਾ ਜਥਾ ਕਾਲ਼ੇ ਕੱਪੜੇ ਪਾ ਕੇ ਮਰਨ ਵਰਤ ’ਤੇ ਬੈਠਾ Farmers Protest: (ਗੁਰਪ੍ਰੀਤ ਸਿੰਘ) ਖਨੌਰੀ/ਸੰਗਰੂਰ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 51ਵੇਂ ਦਿਨ ਅੱਜ ਖਨੌਰੀ ਬਾਰਡਰ ’ਤੇ 111 ਕਿਸਾਨਾਂ ਦਾ ਜੱਥਾ ਕਾਲੇ ਕੱਪੜੇ ਪਾ ਕੇ ਮਰਨ ਵਰਤ ’ਤੇ ਬੈਠ ਗਿਆ ਉਧਰ ਦੂਜੇ ਪਾਸੇ ਵੱਡੀ ਗਿਣਤੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਮੋਹਾਲੀ ’ਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਮਿਲੀ ਲਾਸ਼

ਮੁਲਾਜ਼ਮ ਦੇ ਮੂੰਹ ’ਤੇ ਕੀਤੇ ਗਏ ਹਨ ਕਾਫੀ ਵਾਰ | Murder ਮੋਹਾਲੀ (ਸੱਚ ਕਹੂੰ ਨਿਊਜ਼/ਐੱਮਕੇ ਸ਼ਾਇਨਾ)। ਚੰਡੀਗੜ੍ਹ-ਮੋਹਾਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਚੰਡੀਗੜ੍ਹ ’ਚ ਬਿਲਕੁਲ ਦਾਖਲ ਹੁੰਦੇ ਹੀ ਇੱਕ ਪੁਲਿਸ ਦੇ ਮੁਲਾਜ਼ਮ ਦੀ ਲਾਸ਼ ਬਰਾਮਦ ਹੋਈ ਹੈ। ਇਹ ਪੁਲਿਸ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਮੁਲਾਜ਼ਮ ਦੇ ਮੂੰਹ ’ਤੇ […]
ਪੰਜਾਬ  Breaking News  ਖਾਸ ਖਬਰ  ਚੰਡੀਗੜ੍ਹ 

ਖਨੌਰੀ ‘ਚ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ’ਤੇ ਤਾਬੜਤੋੜ ਹਮਲੇ

ਚੱਲ ਰਹੀਆਂ ਨੇ ਪਲਾਸਟਿਕ ਦੀਆਂ ਗੋਲੀਆਂ, ਦਰਜ਼ਨ ਤੋਂ ਵੱਧ ਕਿਸਾਨ ਜ਼ਖਮੀ ਅੱਥਰੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਹਨ (ਗੁਰਪ੍ਰੀਤ ਸਿੰਘ/ਬਲਕਾਰ ਸਿੰਘ) ਖਨੌਰੀ। ਪਿਛਲੇ ਦੋ ਤਿੰਨ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਸ਼ਾਂਤੀ ਦਾ ਮਾਹੌਲ ਚੱਲ ਰਿਹਾ ਸੀ ਕਿ ਅਚਾਨਕ ਅੱਜ ਇੱਥੇ ਵੱਡੇ ਪੱਧਰ ’ਤੇ ਅਫ਼ਰਾ ਤਫ਼ਰੀ ਦਾ ਮਾਹੌਲ ਹੈ। ਅੱਜ ਸਵੇਰ ਤੋਂ ਹੀ ਹਰਿਆਣਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

High Court : ਰਾਜਨੇਤਾ ਤੇ ਅਫਸਰਾਂ ਦੀ ਸੁਰੱਖਿਆ ‘ਚ ਕਿੰਨੇ ਪੁਲਿਸ ਮੁਲਾਜ਼ਮ ਤਾਇਨਾਤ? ਹਾਈਕੋਰਟ ਨੇ ਹਰਿਆਣਾ ਤੇ ਪੰਜਾਬ ਤੋਂ ਮੰਗੀ ਜਾਣਕਾਰੀ

ਚੰਡੀਗੜ੍ਹ/ਮੋਹਾਲੀ (ਮਨਦੀਪ ਕੌਰ ਸ਼ਾਇਨਾ) ਆਈਏਐਸ, ਆਈਪੀਐਸ, ਸਿਆਸਤਦਾਨਾਂ ਅਤੇ ਸਾਬਕਾ ਉੱਚ ਅਧਿਕਾਰੀਆਂ ਨੂੰ ਕਿੰਨੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ? ਪੰਜਾਬ-ਹਰਿਆਣਾ ਹਾਈਕੋਰਟ (High Court) ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਇਸ ਸਬੰਧੀ ਹਲਫਨਾਮਾ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਮੋਹਾਲੀ ਨਿਵਾਸੀ ਨਿਖਿਲ ਸਰਾਫ ਨੇ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਅਤੇ ਹਰਿਆਣਾ ‘ਚ ਕਈ ਕਾਂਸਟੇਬਲਾਂ ਨੂੰ ਸੀਨੀਅਰ ਅਧਿਕਾਰੀਆਂ […]
ਦੇਸ਼  ਪੰਜਾਬ  Breaking News  ਹਰਿਆਣਾ  ਖਾਸ ਖਬਰ 

ਹਰਿਆਣਾ ਪੁਲਿਸ ਨੇ ਇਸ ਮਹਿਲਾ ਦੀਆਂ ਸਾਰੀਆਂ ਝੂਠੀਆਂ ਕਹਾਣੀਆਂ ਦਾ ਕੀਤਾ ਪਰਦਾਫਾਸ਼

ਪਾਣੀਪਤ (ਸੱਚ ਕਹੂੰ ਨਿਊਜ਼/ਸੰਨੀ ਕਥੂਰੀਆ)। ਹਰਿਆਣਾ ਦੇ ਪਾਣੀਪਤ ਦੇ ਸੈਕਟਰ 29 ਥਾਣੇ ’ਚ ਜਿਸ ਔਰਤ ਨੇ ਆਪਣੇ ਟਰਾਂਸਪੋਰਟਰ ਪਤੀ ਖਿਲਾਫ ਗਰਭਪਾਤ ਸਮੇਤ ਹੋਰ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕਰਵਾਇਆ ਸੀ, ਉਸ ਦੀਆਂ ਸਾਰੀਆਂ ਝੂਠੀਆਂ ਕਹਾਣੀਆਂ ਦਾ ਪਰਦਾਫਾਸ਼ ਹੋ ਗਿਆ ਹੈ। ਦੋ ਸਾਲ ਅੱਠ ਮਹੀਨਿਆਂ ਬਾਅਦ ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਕੇਸ ਰੱਦ […]
Breaking News  ਹਰਿਆਣਾ  ਖਾਸ ਖਬਰ 

ਮਹਿਲਾ ਪਹਿਲਵਾਨਾਂ ਦੀ ਹਮਾਇਤ ’ਚ ਜਾ ਰਹੇ ਸੈਂਕੜੇ ਕਿਸਾਨ ਖਨੌਰੀ ਬਾਰਡਰ ’ਤੇ ਰੋਕੇ

ਹਰਿਆਣਾ ਪੁਲਿਸ ਵੱਲੋਂ ਸਖ਼ਤ ਨਾਕੇਬੰਦੀ ਰੋਸ ਧਰਨੇ ’ਤੇ ਡਟੇ ਸੈਂਕੜੇ ਕਿਸਾਨ ਤੇ ਬੀਬੀਆਂ (ਬਲਕਾਰ ਸਿੰਘ) ਖਨੌਰੀ। ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਕਾਫਲੇ ਨੂੰ ਖਨੌਰੀ-ਦਿੱਲੀ ਹਾਈਵੇ ’ਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਹਰਿਆਣਾ ਬਾਰਡਰ ’ਤੇ ਰੋਕ ਲਿਆ ਗਿਆ। ਦਿੱਲੀ ਜੰਤਰ-ਮੰਤਰ ’ਤੇ ਸੰਘਰਸ਼ ਕਰ ਰਹੀਆਂ ਮਹਿਲਾ ਪਹਿਲਵਾਨਾਂ (Women […]
ਦੇਸ਼  ਪੰਜਾਬ  Breaking News  ਸੂਬੇ  ਹਰਿਆਣਾ  ਖਾਸ ਖਬਰ 

ਐਮਰਜੈਂਸੀ ਨੰਬਰ 112 ’ਤੇ ਕੀਤਾ ਫੋਨ, ਪੁਲਿਸ ਨੇ ਕੁਝ ਨਹੀਂ ਕੀਤਾ, 4 ਦਿਨ ਬਾਅਦ ਮਿਲੀ ਲੜਕੀ ਦੀ ਲਾਸ਼

ਐਮਰਜੈਂਸੀ ਨੰਬਰ 112 ’ਤੇ ਕੀਤਾ ਫੋਨ, ਪੁਲਿਸ ਨੇ ਕੁਝ ਨਹੀਂ ਕੀਤਾ, 4 ਦਿਨ ਬਾਅਦ ਮਿਲੀ ਲੜਕੀ ਦੀ ਲਾਸ਼ ਸਰਸਾ (ਸੱਚ ਕਹੂੰ ਨਿਊਜ਼)। 13 ਸਾਲਾ ਬੇਟੀ ਦੇ ਅਗਵਾ ਹੋਣ ਤੋਂ ਬਾਅਦ ਹਾਲ ਹੀ ਵਿੱਚ ਹਰਿਆਣਾ ਵਿੱਚ ਐਮਰਜੈਂਸੀ ਨੰਬਰ 112 ’ਤੇ ਕਾਲ ਕਰਨ ਦੇ ਬਾਵਜੂਦ, ਇੱਕ ਮਾਂ ਨੂੰ ਨਿਰਾਸ਼ਾ ਹੀ ਹਾਸਲ ਹੋਈ ਅਤੇ ਚਾਰ ਦਿਨਾਂ ਬਾਅਦ ਉਸਦੀ […]
Breaking News  ਹਰਿਆਣਾ 

ਪੀਓਪੀ ਦੇ ਗੱਟਿਆਂ ‘ਚ ਲੁਕਾ ਦੇ ਲਿਜਾਇਆ ਜਾ ਰਿਹਾ ਸੀ ਪੌਸਤ, ਤਿੰਨ ਗ੍ਰਿਫ਼ਤਾਰ

ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲਿਆ ਸੱਚ ਕਹੂੰ ਨਿਊਜ਼, ਰਾਣੀਆਂ: ਸਥਾਨਕ ਪੁਲਿਸ ਨੇ ਇੱਕ ਟਰੱਕ ਵਿੱਚ ਪੀਓਪੀ ਦੇ ਗੱਟਿਆਂ ਵਿੱਚ ਭਰ ਕੇ ਰਹੀ ਪੋਸਤ ਦੀ ਖੇਪ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਖੇਪ ਦਾ ਭਾਰ 3 ਕੁਇੰਟਲ 36 ਕਿਲੋਗ੍ਰਾਮ ਹੈ। ਪੁਲਿਸ ਨੇ ਟ+ੱਕ ਵਿੱਚ ਮੌਜ਼ੂਦ ਤਿੰਨ ਜਣਿਆਂ ਸਮੇਤ 2 ਹੋਰ ਖਿਲਾਫ਼ ਮਾਮਲਾ […]
ਹਰਿਆਣਾ