Haryana Khel Mahakumbh 2026

Haryana Khel Mahakumbh 2026: ਹਰਿਆਣਾ ਖੇਡ ਮਹਾਂਕੁੰਭ-2026 ਦਾ ਸ਼ੁਭੰਕਰ ਲਾਂਚ, 30 ਖੇਡਾਂ ’ਚ 18 ਹਜ਼ਾਰ ਖਿਡਾਰੀ ਦਿਖਾਉਣਗੇ ਦਮਖਮ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ 'ਖੇਡ ਮਹਾਂਕੁੰਭ ਹਰਿਆਣਾ-2026' ਦੇ ਸ਼ੁਭੰਕਰ ਦਾ ਲੋਕ ਅਰਪਣ ਕੀਤਾ। ਰਾਜ ਦੇ ਪਸ਼ੂ ਕਾਲੇ ਹਿਰਨ ਦੀ ਥੀਮ ’ਤੇ ਤਿਆਰ ਕੀਤਾ ਗਿਆ ਇਹ ਸ਼ੁਭੰਕਰ ਹਰਿਆਣਾ ਦੇ ਖਿਡਾਰੀਆਂ ਦੇ ਜੋਸ਼, ਫੁਰਤੀ, ਚੌਕਸੀ ਅਤੇ ਟੀਚੇ ਪ੍ਰਤੀ ਸਮਰਪਣ ਦਾ ਪ੍ਰਤੀਕ ਹੋਵੇਗਾ।
ਖੇਡ ਮੈਦਾਨ  ਸੂਬੇ  ਹਰਿਆਣਾ  ਖਾਸ ਖਬਰ