Haryana Cricket Team

Ranji Trophy: ਰਣਜੀ ’ਚ ਚਮਕੇਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦਾ ਕਨਿਸ਼ਕ ਚੌਹਾਨ, ਹਰਿਆਣਾ ਟੀਮ ’ਚ ਹੋਈ ਚੋਣ

ਕੌਮਾਂਤਰੀ ਕ੍ਰਿਕਟ ’ਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਨੇ ਇੱਕ ਹੋਰ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ ਉਨ੍ਹਾਂ ਦੀ ਚੋਣ 2026-27 ਸੈਸ਼ਨ ’ਚ ਖੇਡੀ ਜਾਣ ਵਾਲੀ ਰਣਜੀ ਟਰਾਫੀ ਅਲੀਟ ਲਈ ਹਰਿਆਣਾ ਦੀ ਟੀਮ ’ਚ ਹੋਈ ਹੈ ਕਨਿਸ਼ਕ ਦੀ ਚੋਣ ਨਾਲ ਜ਼ਿਲ੍ਹੇ ਦੇ ਕ੍ਰਿਕਟ ਜਗਤ ’ਚ ਖੁਸ਼ੀ ਦਾ
ਦੇਸ਼  ਪੰਜਾਬ  ਖੇਡ ਮੈਦਾਨ  ਸੂਬੇ  ਖਾਸ ਖਬਰ