Happy MSG Month

MSG Bhandara | ਮੌਜਪੁਰ ਧਾਮ ਬੁੱਧਰਵਾਲੀ ‘ਚ ਲੱਗੀਆਂ ਰੌਣਕਾਂ

ਸਾਦੁਲ ਸ਼ਹਿਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਭੰਡਾਰਾ (MSG Bhandara) ਉਤਸ਼ਾਹ ਨਾਲ ਮਨਾ ਰਹੀ ਹੈ। ਮੌਜਪੁਰ ਧਾਮ ਬੁੱਧਰਵਾਲੀ ’ਚ ਹੋਣ ਵਾਲੇ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਹਨ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨਾਮ ਚਰਚਾ ਪੰਡਾਲ ’ਚ ਪਹੰੁਚਣੀ ਸ਼ੁਰੂ ਹੋ ਗਈ ਸੀ ਤੇ ਪਹੰੁਚ […]
Breaking News  ਰਾਜਸਥਾਨ  ਇੱਕ ਨਜ਼ਰ  Featured