Guyana Girls Hostel

ਗੁਆਨਾ ’ਚ ਗਰਲਜ਼ ਹੌਸਟਲ ’ਚ ਅੱਗ ਲੱਗਣ ਨਾਲ 20 ਵਿਦਿਆਰਥਣਾਂ ਦੀ ਮੌਤ

ਜਾਰਜ ਟਾਊਨ (ਏਜੰਸੀ)। ਸਾਉਥ ਅਮਰੀਕਾ ਦੇਸ਼ ਗੁਆਨਾ ਦੇ ਇੱਕ ਸਕੂਲ ਦੇ ਗਰਲਜ਼ ਹੌਸਟਲ ’ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਏਐੱਫਪੀ ਮੁਤਾਬਿਕ ਹਾਦਸੇ ’ਚ 20 ਵਿਦਿਆਰਥਣਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹ ਅੰਕੜਾ ਵੱਧ ਵੀ ਸਕਦਾ ਹੈ। ਕਈ ਲੋਕਾਂ ਦੇ ਜਖਮੀ ਹੋਣ ਦੀ ਵੀ ਖ਼ਬਰ ਹੈ। ਅੱਗ ਲੱਗਣ ਦੀ ਵਜ੍ਹਾ ਫਿਲਹਾਸ ਸਾਹਮਣੇ ਨਹੀਂ […]
Breaking News  ਕੁੱਲ ਜਹਾਨ  ਇੱਕ ਨਜ਼ਰ