Gurugram news

Gurugram News: ਗੁਰੂਗ੍ਰਾਮ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 13 ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ

ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ, ਗੁਰੂਗ੍ਰਾਮ ਪੁਲਿਸ ਨੇ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਅਪਰਾਧ ਸ਼ਾਖਾ ਸੈਕਟਰ 39 ਦੀ ਟੀਮ ਨੇ ਵਿਸ਼ੇਸ਼
ਸੂਬੇ  ਹਰਿਆਣਾ  ਖਾਸ ਖਬਰ 

ਸਫ਼ਾਈ ਮਹਾਂ ਅਭਿਆਨ ਤੋਂ ਬਾਗੋ-ਬਾਗ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਸੇਵਾਦਾਰਾਂ ਲਈ ਕਹਿ ਦਿੱਤੀ ਵੱਡੀ ਗੱਲ

Gurugram News: ਗੁਰੂਗ੍ਰਾਮ ’ਚ ਗੁਰੂ ਜੀ ਦੀ ਪ੍ਰੇਰਨਾ ਨਾਲ ਮੈਗਾ ਸਫ਼ਾਈ ਅਭਿਆਨ ਚਲਾਇਆ, ਉਸ ਦਾ ਬਹੁਤ-ਬਹੁਤ ਸਵਾਗਤ : ਸੀਐਮ ਸੈਨੀ Gurugram News: ਗੁਰੂਗ੍ਰਾਮ (ਰਵਿੰਦਰ ਰਿਆਜ)। ਗੁਰੂਗ੍ਰਾਮ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਗਰਦਰਸ਼ਨ ’ਚ ਹਰਿਆਣਾ ਸਰਕਾਰ ਦੇ ਸੱਦੇ ’ਤੇ ਸਫ਼ਾਈ ਮਹਾਂ ਅਭਿਆਨ ਚਲਾਇਆ ਗਿਆ। ਜਿਸ ’ਚ ਭਾਰੀ ਗਿਣਤੀ ’ਚ […]
ਦੇਸ਼  Breaking News  ਹਰਿਆਣਾ  ਖਾਸ ਖਬਰ 

Haryana News: ਹਰਿਆਣਾ ਦੇ ਇਸ ਸ਼ਹਿਰ ’ਚ 3 ਗੁਣਾ ਵਧਣਗੇ ਜਾਇਦਾਦ ਦੇ ਭਾਅ, ਮੁੰਬਈ ਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਵੀ ਨਿਕਲਿਆ ਅੱਗੇ…

Haryana News: ਗੁਰੂਗ੍ਰਾਮ (ਸੰਜੇ ਮਹਿਰਾ/ਸੱਚ ਕਹੂੰ)। ਹਰਿਆਣਾ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਹਰਿਆਣਾ ਦੇ ਇਸ ਸ਼ਹਿਰ ਨੇ ਮਹਿੰਗੀਆਂ ਜਾਇਦਾਦਾਂ ਦੀ ਤੁਲਨਾ ’ਚ ਮੁੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ, ਜਦੋਂ ਵੀ ਮਹਿੰਗੀ ਜਾਇਦਾਦ ਦੀ ਗੱਲ ਹੁੰਦੀ ਹੈ ਤਾਂ ਮੁੰਬਈ ਤੇ ਬੈਂਗਲੁਰੂ ਦਾ ਨਾਂਅ ਸਭ ਤੋਂ ਪਹਿਲਾਂ […]
Breaking News  ਹਰਿਆਣਾ  ਖਾਸ ਖਬਰ 

Flyover in Haryana: ਹਰਿਆਣਾ ਦੇ ਇਹ ਸ਼ਹਿਰ ਦੀ ਹੋਈ ਮੌਜ਼, 800 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ 4 ਫਲਾਈਓਵਰ, ਵਧਣਗੇ ਜ਼ਮੀਨਾਂ ਦੇ ਭਾਅ

Flyover in Haryana: ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਉਦਯੋਗ ਤੇ ਵਣਜ, ਵਾਤਾਵਰਣ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਅਗਲੇ ਪੰਜ ਸਾਲਾਂ ’ਚ ਗੁਰੂਗ੍ਰਾਮ ਦੇ ਸੁਨਹਿਰੀ ਭਵਿੱਖ ਦੀ ਨੀਂਹ ਬਿਹਤਰ ਸੰਪਰਕ ਤੇ ਮਜ਼ਬੂਤ ​​ਸੜਕੀ ਨੈੱਟਵਰਕ ਨਾਲ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ […]
Breaking News  ਹਰਿਆਣਾ  ਖਾਸ ਖਬਰ 

Haryana News: ਕਦੇ ਫੁੱਟਪਾਥ ’ਤੇ ਸਬਜ਼ੀ ਵੇਚੀ, ਅੱਜ ਹੈ 4 ਫੈਕਟਰੀਆਂ ਦੀ ਮਾਲਕ, ਪੜ੍ਹੋ ਪੂਰੀ ਖਬਰ

Haryana News: ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਕੁਮਾਰ ਮਹਿਰਾ)। ਫੁੱਟਪਾਥ ’ਤੇ ਸਬਜ਼ੀਆਂ ਵੇਚ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੀ ਗੁਰੂਗ੍ਰਾਮ ਦੀ ਕ੍ਰਿਸ਼ਨਾ ਯਾਦਵ ਅੱਜ ਅਚਾਰ ਦਾ ਕਾਰੋਬਾਰ ਕਰਕੇ 1000 ਤੋਂ ਵੱਧ ਪਰਿਵਾਰਾਂ ਦਾ ਸਹਾਰਾ ਬਣ ਗਈ ਹੈ। ਆਪਣੇ ਯਤਨਾਂ ਤੇ ਉੱਚੀਆਂ ਭਾਵਨਾਵਾਂ ਨਾਲ, ਕ੍ਰਿਸ਼ਨਾ ਨੇ ਮਜ਼ਬੂਤ ​​ਕਦਮ ਅੱਗੇ ਵਧਾਏ। ਕ੍ਰਿਸ਼ਨਾ ਪਿਕਲਸ ਦਿੱਲੀ ’ਚ ਚੱਲ ਰਹੇ 43ਵੇਂ […]
Breaking News  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Gurugram News: ਸ਼ਾਰਟ ਸਰਕਟ ਕਾਰਨ ਕਮਰੇ ’ਚ ਲੱਗੀ ਅੱਗ, 4 ਦੀ ਦਰਦਨਾਕ ਮੌਤ

ਗੁਰੂਗ੍ਰਾਮ (ਸੰਜੇ ਕੁਮਾਰ ਮਹਿਰਾ)। Gurugram News: ਇੱਥੇ ਇੱਕ ਇਮਾਰਤ ਦੇ ਇੱਕ ਕਮਰੇ ’ਚ ਅੱਗ ਲੱਗਣ ਕਾਰਨ 4 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ […]
Breaking News  ਹਰਿਆਣਾ  ਖਾਸ ਖਬਰ 

Martyr: ਗੁਰੂਗ੍ਰਾਮ ਦਾ ਬੇਟਾ ਹੋਇਆ ਸ਼ਹੀਦ, 17 ਨਵੰਬਰ ਨੂੰ ਹੋਣਾ ਸੀ ਵਿਆਹ

ਹਜਾਰਾਂ ਹੰਝੂ ਭਰੀਆਂ ਅੱਖਾਂ ਨੇ ਸ਼ਹੀਦ ਵਿਕਾਸ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੌਹਲਾ ਵਿਖੇ ਅੰਤਿਮ ਵਿਦਾਈ ਦਿੱਤੀ | Gurugram News ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ ਵਿਕਾਸ ਰਾਘਵ, ਆਖਰੀ ਸਾਹ ਤੱਕ ਸ਼ੇਰ ਵਾਂਗ ਲੜਿਆ | Gurugram News ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੇ ਕੁਮਾਰ ਮਹਿਰਾ)। Martyr: ਜੰਮੂ-ਕਸ਼ਮੀਰ ਦੇ ਡੋਡਾ ਇਲਾਕੇ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਗੁਰੂਗ੍ਰਾਮ ਦੇ ਪਿੰਡ […]
Breaking News  ਹਰਿਆਣਾ  ਖਾਸ ਖਬਰ 

ਵੱਡਾ ਹਾਦਸਾ, ਫੈਕਟਰੀ ’ਚ ਧਮਾਕਾ, 2 ਦੀ ਦਰਦਨਾਕ ਮੌਤ, ਕਈ ਜਖ਼ਮੀ

ਗੁਰੂਗ੍ਰਾਮ (ਸੰਜੈ ਮਹਿਰਾ)। Gurugram News : ਸਥਾਨਕ ਮਹਾਂਨਗਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੌਲਤਾਬਾਦ ਉਦਯੌਗਿਕ ਖੇਤਰ ਸਥਿੱਤ ਇੱਕ ਫੈਕਟਰੀ ’ਚ ਅੱਧੀ ਰਾਤ ਤੋਂ ਬਾਅਦ ਕਰੀਬ ਢਾਈ ਵਜੇ ਜ਼ੋਰਦਾਰ ਧਮਾਕਾ ਹੋ ਗਿਆ। ਦੇਖਦੇ ਹੀ ਦੇਖਦੇ ਇੱਥੇ ਕੰਮ ਕਰ ਰਹੇ ਮਜ਼ਦੂਰਾਂ ’ਚ ਭਾਜੜ ਪੈ ਗਈ। ਇਸ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ, ਉੱਥੇ […]
ਦੇਸ਼  Breaking News  ਹਰਿਆਣਾ  ਖਾਸ ਖਬਰ 

ਮਾਡਲ ਦਿਵਿਆ ਕਤਲ ਮਾਮਲੇ ’ਚ ਵੱਡਾ ਖੁਲਾਸਾ

ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਦੋਸਤ ਦਿਵਿਆ ਪਾਹੂਜਾ ਦੇ ਕਤਲ ਨੂੰ ਲੈ ਕੇ ਹਰ ਰੋਜ ਨਵੀਆਂ ਗੱਲਾਂ ਅਤੇ ਨਵੇਂ ਖੁਲਾਸੇ ਹੋ ਰਹੇ ਹਨ, ਜੇਕਰ ਅਜਿਹਾ ਕੁਝ ਨਹੀਂ ਹੋ ਰਿਹਾ ਤਾਂ ਉਹ ਹੈ ਦਿਵਿਆ ਦੀ ਲਾਸ਼ ਨਾ ਮਿਲਣਾ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੇਹ ਨੂੰ ਬੀਐਮਡਬਲਿਊ ’ਚ ਲਿਜਾਇਆ ਜਾ ਰਿਹਾ […]
Breaking News  ਹਰਿਆਣਾ  ਖਾਸ ਖਬਰ 

ਗੁਰੂਗ੍ਰਾਮ ’ਚ ਕੋਰੋਨਾ ਨਾਲ ਪੀੜਤ ਮਹਿਲਾ ਦੀ ਮੌਤ, ਹਰਿਆਣਾ ਸਰਕਾਰ ਅਲਰਟ

ਕਈ ਦਿਨਾਂ ਤੋਂ ਸੀ ਕੋਰੋਨਾ ਨਾਲ ਸੰਕਰਮਿਤ | Corona In Gurugram ਕੋਰੋਨਾ ਕਾਰਨ ਫੈਲੀ ਦਹਿਸ਼ਤ ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਸੰਜੈ ਕੁਮਾਰ ਮੈਹਰਾ)। ਕੋਰੋਨਾ ਦੇ ਨਵੇਂ ਰੂਪ ਜੇਐੱਲ-1 ਕਾਰਨ ਗੁਰੂਗ੍ਰਾਮ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ। ਔਰਤ ਛੇ ਦਿਨਾਂ ਤੋਂ ਇੱਕ ਨਿੱਜੀ ਹਸਪਤਾਲ ’ਚ ਜੇਰੇ ਇਲਾਜ ਸੀ। ਕੁਝ ਦਿਨ ਪਹਿਲਾਂ ਇਹ ਔਰਤ ਕਿਸੇ ਹੋਰ ਔਰਤ […]
Breaking News  ਹਰਿਆਣਾ  ਖਾਸ ਖਬਰ 

ਨੂਹ ਦੰਗਿਆਂ ’ਚ ਸੋਸ਼ਲ ਮੀਡੀਆ ’ਤੇ ਭੜਕਾਊ ਪੋਸ਼ਟਾਂ ਪਾਉਣ ਦਾ ਇੱਕ ਹੋਰ ਮੁਲਜ਼ਮ ਗ੍ਰਿਫਤਾਰ

ਬਿਹਾਰ ਦਾ ਰਹਿਣ ਵਾਲਾ ਹੈ ਮੁਲਜ਼ਮ ਮੁਹੰਮਦ ਸ਼ਾਹਿਦ ਆਲਮ | Nuh Riots ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਸਾਈਬਰ ਕ੍ਰਾਈਮ ਟੀਮ ਨੇ ਨੂਹ ਅਤੇ ਸੋਹਨਾ ’ਚ ਹੋਏ ਦੰਗਿਆਂ ਦੌਰਾਨ ਸੋਸ਼ਲ ਮੀਡੀਆ ’ਤੇ ਭੜਕਾਊ ਪੋਸ਼ਟਾਂ ਪਾਉਣ ਵਾਲੇ ਇਕ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਮੁਹੰਮਦ ਸ਼ਾਹਿਦ ਆਲਮ ਬਿਹਾਰ ਦਾ ਰਹਿਣ ਵਾਲਾ ਹੈ। 31 ਜੁਲਾਈ 2023 ਨੂੰ ਨੂਹ ’ਚ […]
ਦੇਸ਼  Breaking News  ਹਰਿਆਣਾ  ਖਾਸ ਖਬਰ 

ਘੁਟਾਲੇ ਦੀ ਜਾਂਚ ਤੋਂ ਨਾਂਅ ਹਟਾਉਣ ਦੇ ਬਦਲੇ ਆਈਏਐਸ ਅਧਿਕਾਰੀ ਤੋਂ ਮੰਗੇ 5 ਕਰੋੜ ਰੁਪਏ

ਐਂਟੀ ਕਰਪਸ਼ਨ ਬਿਊਰੋ (ਏਸੀਬੀ) ’ਚ ਚੱਲ ਰਿਹਾ ਹੈ ਆਈਏਐਸ ਅਨੀਤਾ ਯਾਦਵ ਦਾ ਕੇਸ ਗ੍ਰਹਿ ਮੰਤਰੀ ਤੱਕ ਵੀ ਪਹੁੰਚਿਆ ਮਾਮਲਾ, ਹੁਣ 5 ਕਰੋੜ ਮੰਗਣ ਵਾਲੇ ’ਤੇ ਕੇਸ ਦਰਜ ਗੁਰੂਗ੍ਰਾਮ (ਸੰਜੈ ਕੁਮਾਰ ਮਹਿਰਾ)। ਐਂਟੀ ਕਰਪਸ਼ਨ ਬਿਊਰੋ (ਏਸੀਬੀ) ’ਚ ਚੱਲ ਰਹੇ ਕੇਸ ’ਚੋਂ ਨਾਂਅ ਹਟਾਉਣ ਦੀ ਗੱਲ ’ਤੇ ਮਹਿਲਾ ਆਈਏਐਸ ਅਧਿਕਾਰੀ ਅਨੀਤਾ ਯਾਦਵ ਤੋਂ ਪੰਜ ਕਰੋਡ਼ ਰੁਪਏ ਦੀ […]
ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ