Gulzar Singh Case

Gulzar Singh Case: ਗੁਲਜ਼ਾਰ ਸਿੰਘ ਮਾਮਲੇ ’ਚ ਕੌਮੀ ਕਮਿਸ਼ਨ ਸਖ਼ਤ, 15 ਦਿਨਾਂ ’ਚ ਮੰਗਿਆ ਜਵਾਬ

ਮਿਸ਼ਨ ਨੇ ਦੋਵਾਂ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ ਹੁਣ ਤੱਕ ਕੀਤੀ ਕਾਰਵਾਈ ਦਾ ਪੂਰਾ ਵੇਰਵਾ ਦੇਣ ਲਈ ਕਿਹਾ ਹੈ। ਨੋਟਿਸ ਵਿੱਚ ਸਾਫ਼ ਪੁੱਛਿਆ ਗਿਆ ਹੈ ਕਿ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਕੀ ਕੀਤਾ, ਮਾਮਲਾ ਦਰਜ ਹੋਇਆ ਜਾਂ ਨਹੀਂ, ਕਿਹੜੀਆਂ ਧਾਰਾਵਾਂ ਲਾਈਆਂ ਗਈਆਂ, ਕਿੰਨੇ ਮੁਲਜ਼ਮ ਫੜੇ ਗਏ
ਪੰਜਾਬ  ਸੂਬੇ  ਖਾਸ ਖਬਰ