Gram Panchayats

ਸ਼ਰਾਬ ਦੇ ਠੇਕੇ ਬੰਦ ਕਰਾਉਣ ਵਾਲੀਆਂ ਪੰਚਾਇਤਾਂ ਸਨਮਾਨਿਤ

ਰਵੀ ਗੁਰਮਾ, ਸ਼ੇਰਪੁਰ:ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ,ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ, ਸਮਾਜ ਭਲਾਈ ਮੰਚ ਸ਼ੇਰਪੁਰ, ਬਿਰਧ ਆਸ਼ਰਮ ਟਰੱਸਟ ਬਡਰੁੱਖਾਂ ਵੱਲੋਂ ਸਮਾਜ ਭਲਾਈ ਮੰਚ ਦੇ ਦਫਤਰ ਕਾਤਰੋਂ ਚੌਂਕ ਸ਼ੇਰਪੁਰ ਸ਼ਰਾਬ ਦੇ ਠੇਕਿਆਂ ਵਿਰੁੱਧ ਮਤੇ ਪਾਉਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ  ਗਿਆ।  ਇਸ ਮੌਕੇ   ਡਾ.ਏ. ਐਸ ਮਾਨ ਤੇ ਮੋਹਨ ਸ਼ਰਮਾ ਨੇ ਕਿਹਾ ਕਿ […]
ਪੰਜਾਬ  Breaking News