Governor Of Punjab

Honor of Organ Donor: ਰਾਜਪਾਲ ਵੱਲੋਂ ਡੇਰਾ ਸ਼ਰਧਾਲੂ ਅੰਗਦਾਨੀ ਵੰਸ਼ ਬਾਂਸਲ ਦੇ ਪਰਿਵਾਰ ਦਾ ਸਨਮਾਨ

Honor of Organ Donor: ਅਜ਼ਾਦੀ ਦਿਵਸ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਟੋਨੀ ਬਾਂਸਲ ਇੰਸਾਂ ਨੂੰ ਸਨਮਾਨਿਤ ਕਰਦਿਆਂ ਪਰਿਵਾਰ ਦੇ ਬੇਮਿਸਾਲ ਸਾਹਸ, ਤਿਆਗ ਅਤੇ ਮਨੁੱਖਤਾ ਦੇ ਜਜ਼ਬੇ ਨੂੰ ਸਲਾਮ ਕੀਤਾ।
ਦੇਸ਼  ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

Governor of Punjab: ‘ਨਜਾਇਜ਼ ਪਲਾਟਾਂ’ ਨੂੰ ਐੱਨਓਸੀ ਦੇਣ ਵਾਲੇ ਬਿੱਲ ਨੂੰ ਹੀ ਰਾਜਪਾਲ ਤੋਂ ਨਹੀਂ ਮਿਲੀ ‘ਐੱਨਓਸੀ’

Governor of Punjab: ਪੰਜਾਬ ਵਿਧਾਨ ਸਭਾ ’ਚ 3 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ ਬਿੱਲ, 21 ਅਕਤੂਬਰ ਤੱਕ ਨਹੀਂ ਮਿਲੀ ਇਜਾਜ਼ਤ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਭਰ ’ਚ ਨਜਾਇਜ਼ ਕਲੋਨੀਆਂ ਦੇ ਪਲਾਟਾਂ ਦੀਆਂ ਰਜਿਸਟਰੀਆਂ ’ਤੇ ਲੱਗੀ ਰੋਕ ਨੂੰ ਹਟਾਉਣ ਤੇ ਐੱਨਓਸੀ ਦੀ ਸ਼ਰਤ ਨੂੰ ਖ਼ਤਮ ਕਰਨ ਵਾਲੇ ਅਹਿਮ ਬਿੱਲ ਨੂੰ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ […]
ਦੇਸ਼  ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਦੀ ਲੜਾਈ ’ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਰਾਜਪਾਲ ਜਨਤਾ ਦੁਆਰਾ ਨਹੀਂ ਚੁਣੇ ਜਾਂਦੇ, ਸਮੇਂ ’ਤੇ ਫੈਸਲੇ ਲੈਣ : ਸੁਪਰੀਮ ਕੋਰਟ | Governor of Punjab ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸੱਤ ਬਿੱਲਾਂ ਨੂੰ ਲਟਕਾਏ ਰੱਖਣ ਦੇ ਦੋਸ਼ਾਂ ’ਤੇ ਤਿੱਖੀ ਟਿੱਪਣੀ ਕਰਦਿਆਂ ਰਾਜਪਾਲ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਕਿਹਾ ਕਿ ਸ਼ੁੱਕਰਵਾਰ ਤੱਕ ਤੁਸੀਂ ਦੱਸ ਦਿਓ ਕਿ ਸਰਕਾਰ […]
ਦੇਸ਼  ਪੰਜਾਬ  Breaking News  ਖਾਸ ਖਬਰ 

‘ਰਾਜਪਾਲ ਸਾਹਿਬ, ਮੈਨੂੰ ਡਰਾਉਂਦੇ ਨੇ, ਕੋਈ ਨ੍ਹੀਂ ਬਜ਼ੁਰਗ ਨੇ’ ਮੁੱਖ ਮੰਤਰੀ ਨੇ ਕਿਉਂ ਆਖੀ ਇਹ ਗੱਲ

ਮਾਨਸੂਨ ਸੈਸ਼ਨ ਕੌਣ ਰੋਕ ਸਕਦੈ, ਨਹੀਂ ਐ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਇਜ਼ਾਜਤ ਦੀ ਲੋੜ | Governor of Punjab ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦਾ ਮਾਨਸੂਨ ਸੈਸ਼ਨ ਜਦੋਂ ਮਰਜ਼ੀ ਸਰਕਾਰ ਸੱਦ ਸਕਦੀ ਹੈ ਅਤੇ ਇਸ ਲਈ ਕਿਸੇ ਵੀ ਇਜ਼ਾਜਤ ਦੀ ਵੀ ਲੋੜ ਨਹੀਂ ਐ, ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਨੂੰ ਪੱਕੇ ਤੌਰ ’ਤੇ ਪੋੋ੍ਰਮਲਗੇਸ਼ਨ ਨਹੀਂ […]
ਪੰਜਾਬ  Breaking News  ਖਾਸ ਖਬਰ 

ਪੰਜਾਬ ਦੇ ਗਵਰਨਰ ਦਾ ਮੁੱਖ ਮੰਤਰੀ ’ਤੇ ਪਲਟਵਾਰ, ਕਿਹਾ ਮੇਰੀ ਸਰਕਾਰ ਨਾ ਕਹਿਣ ਦਾ ਰਿਕਾਰਡ ਪੇਸ਼ ਕਰਨ ਮਾਨ

ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor of Punjab) ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ‘ਮੇਰੀ ਸਰਕਾਰ’ ਕਿਉਂ ਨਹੀਂ ਕਹਿਣਗੇ? ਪੰਜਾਬ ਸਰਕਾਰ ਉਨ੍ਹਾਂ ਦੀ ਸਰਕਾਰ ਹੈ ਅਤੇ ਉਹ ਇਸ ਨੂੰ ਵਾਰ-ਵਾਰ ‘ਮੇਰੀ ਸਰਕਾਰ’ ਕਹਿਣਗੇ। ਉਨ੍ਹਾਂ ਨੇ ਭਗਵੰਤ ਮਾਨ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ […]
ਪੰਜਾਬ  Breaking News  ਖਾਸ ਖਬਰ 

ਜਾਂਚ ਦਾ ਸਿਆਸੀਕਰਨ ਕਰ ਰਹੀ ਐ ਕਾਂਗਰਸ, ਮਦਦ ਕਰਨ ਪੰਜਾਬ ਦੇ ਰਾਜਪਾਲ

ਰਾਜਪਾਲ ਵੀ. ਪੀ. ਸਿੰਘ ਬਦਨੌਰ ਕੋਲ ਪੁੱਜੀ ਅਕਾਲੀ-ਭਾਜਪਾ ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ‘ਚ ਕਈ ਤਰ੍ਹਾਂ ਦੀ ਚਲ ਰਹੀ ਜਾਂਚ ਦਾ ਹੀ ਸਿਆਸੀਕਰਨ ਕਰਦੇ ਹੋਏ ਕਾਂਗਰਸ ਪਾਰਟੀ ਵੱਲੋਂ ਆਪਣੇ ਨਿੱਜੀ ਫਾਇਦੇ ਲਈ ਉਸ ਦਾ ਨਾ ਸਿਰਫ਼ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਗੋਂ ਨਿਰਦੋਸ਼ਾਂ ਨੂੰ ਉਸ ‘ਚ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ […]
ਪੰਜਾਬ