Google Safety charter

Google Safety charter: ਗੂਗਲ ਨੇ ਆਨਲਾਈਨ ਧੋਖਧੜੀ ਨੂੰ ਰੋਕਣ ਲਈ ਸੁਰੱਖਿਆ ਚਾਰਟਰ ਕੀਤਾ ਲਾਂਚ

ਭਾਰਤ ਦੇ ਡਿਜੀਟਲ ਸਪੇਸ ਨੂੰ ਸੁਰੱਖਿਅਤ ਬਣਾਉਣ ਵਿੱਚ ਕਰੇਗਾ ਮੱਦਦ Google Safety charter: ਨਵੀਂ ਦਿੱਲੀ, (ਆਈਏਐਨਐਸ)। ਗੂਗਲ ਨੇ ਮੰਗਲਵਾਰ ਨੂੰ ‘ਸੇਫਰ ਵਿਦ ਗੂਗਲ ਇੰਡੀਆ ਸਮਿਟ’ ਦੌਰਾਨ ਆਪਣੇ ਨਵੇਂ ‘ਸੇਫਟੀ ਚਾਰਟਰ’ ਦਾ ਉਦਘਾਟਨ ਕੀਤਾ ਜੋ ਭਾਰਤ ਦੇ ਡਿਜੀਟਲ ਸਪੇਸ ਨੂੰ ਸੁਰੱਖਿਅਤ ਬਣਾਉਣ ਵਿੱਚ ਮੱਦਦ ਕਰੇਗਾ। ਇਹ ਪਹਿਲਕਦਮੀ ਉਪਭੋਗਤਾਵਾਂ ਨੂੰ ਔਨਲਾਈਨ ਧੋਖਾਧੜੀ ਤੋਂ ਬਚਾਉਣ, ਮਹੱਤਵਪੂਰਨ ਬੁਨਿਆਦੀ ਢਾਂਚੇ […]
ਦੇਸ਼  Breaking News  ਖਾਸ ਖਬਰ