ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਪਵਿੱਤਰ ਭੰਡਾਰੇ ਸਬੰਧੀ ਖੁਸ਼ਖਬਰੀ, ਜਲਦੀ ਪੜ੍ਹੋ…

MSG Bhandara

ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਤਿਸੰਗ ਭੰਡਾਰਾ, MSG ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਸਰਸਾ, ਹਰਿਆਣਾ ’ਚ 26 ਮਈ 2024 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਮਨਾਇਆ ਜਾਵੇਗਾ ਜੀ। ਸਾਧ-ਸੰਗਤ ਅੱਗੇ ਤੋਂ ਅੱਗੇ ਸੂਚਿਤ ਕਰੇ ਜੀ। (Dera Sacha Sauda)

LEAVE A REPLY

Please enter your comment!
Please enter your name here