Gold Market News

Gold Price Today: ਸੋਨਾ ਹੋਇਆ ਸਸਤਾ! ਇਜ਼ਰਾਈਲ-ਈਰਾਨ ਜੰਗ ਦਾ ਅਸਰ!

ਨਵੀਂ ਦਿੱਲੀ (ਏਜੰਸੀ)। Gold Price Today: ਮੰਗਲਵਾਰ, 17 ਜੂਨ ਸਵੇਰੇ ਘਰੇਲੂ ਫਿਊਚਰਜ਼ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਆਈ। ਇਹ ਗਿਰਾਵਟ ਮੁੱਖ ਤੌਰ ’ਤੇ ਇਜ਼ਰਾਈਲ-ਈਰਾਨ ਟਕਰਾਅ ਤੇ 18 ਜੂਨ ਨੂੰ ਆਉਣ ਵਾਲੇ ਅਮਰੀਕੀ ਫੈਡਰਲ ਰਿਜ਼ਰਵ ਦੇ ਮੁਦਰਾ ਨੀਤੀ ਫੈਸਲੇ ਪ੍ਰਤੀ ਨਿਵੇਸ਼ਕਾਂ ਦੀ ਸਾਵਧਾਨੀ ਕਾਰਨ ਸੀ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅਗਸਤ ਡਿਲੀਵਰੀ ਲਈ ਸੋਨਾ 0.24 […]
ਦੇਸ਼  Breaking News  ਬਿਜਨਸ  ਖਾਸ ਖਬਰ