Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ! ਜਾਣੋ ਅੱਜ ਦੇ ਭਾਅ !

Gold- Silver Price Today
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ! ਜਾਣੋ ਅੱਜ ਦੇ ਭਾਅ !

Gold- Silver Price Today: ਨਵੀਂ ਦਿੱਲੀ (ਏਜੰਸੀ)। ਸ਼ਨਿੱਚਰਵਾਰ ਨੂੰ ਲਗਾਤਾਰ ਡਿੱਗ ਰਹੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਵੇਖਿਆ ਗਿਆ ਹੈ। ਅੱਜ 24 ਕੈਰੇਟ ਸੋਨਾ 130.0 ਰੁਪਏ ਦੇ ਮਾਮੂਲੀ ਵਾਧੇ ਨਾਲ 7594.3 ਰੁਪਏ ਪ੍ਰਤੀ ਗ੍ਰਾਮ ਹੈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 6963.3 ਰੁਪਏ ਪ੍ਰਤੀ ਗ੍ਰਾਮ ਹੈ, ਜਿਸ ’ਚ 120.0 ਰੁਪਏ ਦਾ ਵਾਧਾ ਹੋਇਆ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ, ਪਿਛਲੇ ਹਫ਼ਤੇ ਮੁਕਾਬਲੇ 24 ਕੈਰੇਟ ਸੋਨੇ ਦੀਆਂ ਕੀਮਤਾਂ ’ਚ 3.27 ਫੀਸਦੀ ਦਾ ਬਦਲਾਅ ਹੋਇਆ ਹੈ। ਜੋ ਕਿ ਪਿਛਲੇ ਮਹੀਨੇ ’ਚ 1.66 ਫੀਸਦੀ ਦਾ ਬਦਲਾਅ ਹੈ। ਰਿਪੋਰਟ ਮੁਤਾਬਕ ਅੱਜ ਸ਼ਨਿੱਚਰਵਾਰ ਨੂੰ ਚਾਂਦੀ 92500.0 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜੋ ਕਿ 150 ਰੁਪਏ ਦਾ ਮਾਮੂਲੀ ਵਾਧਾ ਹੈ।

ਇਹ ਖਬਰ ਵੀ ਪੜ੍ਹੋ : IND vs SA: 283 ਦੌੜਾਂ ਤੇ 23 ਛੱਕੇ…. ਤਿਲਕ-ਸੈਮਸਨ ਦੇ ਤੂਫਾਨ ’ਚ ਉੱਡੇ ਅਫਰੀਕੀ, ਬਣਾਇਆ ਟੀ20 ਦਾ ਸਭ ਤੋਂ ਵੱਡ…

ਦਿੱਲੀ ’ਚ ਅੱਜ ਸੋਨੇ ਦੇ ਭਾਅ | Gold- Silver Price Today

ਹਾਸਲ ਹੋਏ ਵੇਰਵਿਆਂ ਮੁਤਾਬਕ ਅੱਜ ਦਿੱਲੀ ’ਚ ਸੋਨਾ 75943.0 ਰੁਪਏ ਪ੍ਰਤੀ 10 ਗ੍ਰਾਮ ਹੈ। ਜੋ ਕਿ ਕੱਲ੍ਹ ਭਾਵ 15 ਨਵੰਬਰ 2024 ਨੂੰ 77013.0 ਰੁਪਏ ਪ੍ਰਤੀ 10 ਗ੍ਰਾਮ ਸੀ ਤੇ ਪਿਛਲੇ ਹਫਤੇ 10 ਨਵੰਬਰ ਨੂੰ 79533.0 ਰੁਪਏ ਪ੍ਰਤੀ 10 ਗ੍ਰਾਮ ਸੀ।

ਦਿੱਲੀ ’ਚ ਅੱਜ ਚਾਂਦੀ ਦੇ ਭਾਅ | Gold- Silver Price Today

ਅੱਜ ਦਿੱਲੀ ’ਚ ਚਾਂਦੀ 92500.0 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਜੋ ਕਿ ਕੱਲ੍ਹ 15 ਨਵੰਬਰ 2024 ਨੂੰ 94000.0 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਤੇ ਪਿਛਲੇ ਹਫਤੇ 10 ਨਵੰਬਰ ਨੂੰ 97100.0 ਰੁਪਏ ਪ੍ਰਤੀ ਕਿਲੋਗ੍ਰਾਮ ਸੀ। Gold- Silver Price Today