Goa Government Schemes

Free LPG Cylinder Scheme: ਸਰਕਾਰ ਨੇ 'ਗੋਆ ਉੱਜਵਲਾ ਯੋਜਨਾ' ਸ਼ੁਰੂ ਕੀਤੀ, ਹਰ ਸਾਲ 3 ਐਲਪੀਜੀ ਸਿਲੰਡਰਾਂ ਦੇ ਦਿੱਤੇ ਜਾਣਗੇ ਪੈਸੇ 

ਗੋਆ ਸਰਕਾਰ ਨੇ ਔਰਤਾਂ ਅਤੇ ਆਮ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸ਼ਨੀਵਾਰ ਨੂੰ ਗੋਆ ਉੱਜਵਲਾ ਯੋਜਨਾ 2026 ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸ਼੍ਰੀਪਦ ਨਾਇਕ ਵੀ ਮੌਜ਼ੂਦ ਸਨ।
ਦੇਸ਼  ਖਾਸ ਖਬਰ