GMADA News

GMADA News: ਈਡੀ ਦੇ ਛਾਪਿਆਂ ਨਾਲ ਗਰਮਾਈ ਪੰਜਾਬ ਦੀ ਸਿਆਸਤ, 'ਆਪ' ਵਰਕਰਾਂ ਨੇ ਘੇਰਿਆ ਗਮਾਡਾ ਦਫ਼ਤਰ

ਪੰਜਾਬ ਦੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਫਤਰਾਂ 'ਤੇ ਦੋ ਦਿਨਾਂ ਦੇ ਈਡੀ ਦੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਉਥਲ-ਪੁਥਲ ਮੱਚੀ ਹੋਈ ਹੈ। ਈਡੀ ਨੇ ਬੁੱਧਵਾਰ ਰਾਤ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਦੇ ਭਾਣਜੇ ਦੇ ਘਰ ਵੀ ਛਾਪਾ
ਦੇਸ਼  ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ  Fraud Alert