Global Online Yoga Event

International Yoga Event: ਗਲੋਬਲ ਔਨਲਾਈਨ ਯੋਗ ਨੇ ਰਚਿਆ ਇਤਿਹਾਸ, 4 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਯੋਗਾ

ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਐਤਵਾਰ ਨੂੰ ਔਨਲਾਈਨ ਯੋਗਾ ਸੈਸ਼ਨ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਅੱਜ ਸਵੇਰੇ ਆਯੋਜਿਤ ਔਨਲਾਈਨ ਯੋਗਾ ਸੈਸ਼ਨ ਵਿੱਚ ਦੇਸ਼ ਅਤੇ ਦੁਨੀਆ ਭਰ ਵਿੱਚ ਲਗਭਗ 435,831 ਲੋਕਾਂ ਨੇ ਇਕੱਠੇ ਹਿੱਸਾ ਲਿਆ।
ਦੇਸ਼  ਖਾਸ ਖਬਰ  ਸਿਹਤ  ਘਰ-ਪਰਿਵਾਰ 
Govt Ad Sach Kahoon Helpline Sachchi Shiksha Official