Global News Today

Global News Today:ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਦਿੱਤੀ ਚੇਤਾਵਨੀ, ਕਿਹਾ- 'ਸਮੂਹਿਕ ਸਜ਼ਾ' ਦਾ ਨਿਸ਼ਾਨਾ ਬਣੇਗਾ ਸਿਓਲ

Global News Today: ਉੱਤਰੀ ਕੋਰੀਆ ਦੇ ਇੱਕ ਅਧਿਕਾਰੀ ਨੇ ਇਹ ਟਿੱਪਣੀ ਕੋਰੀਆ ਵਿੱਚ ਅਮਰੀਕੀ ਫੌਜ ਦੇ ਸਿਖਰਲੇ ਕਮਾਂਡਰ ਜਨਰਲ ਜ਼ੇਵੀਅਰ ਬਰੂਨਸਨ ਦੀਆਂ ਹਾਲੀਆ ਟਿੱਪਣੀਆਂ ਦੇ ਜਵਾਬ ਵਿੱਚ ਕੀਤੀ।
ਕੁੱਲ ਜਹਾਨ  ਖਾਸ ਖਬਰ