Girl

10 ਸਾਲ ਦੀ ਨਾਬਾਲਗ ਬੱਚੀ ਨਾਲ ਹੋਇਆ ਜਬਰ ਜਨਾਹ

ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਇੱਕ ਪਿੰਡ ‘ਚ 10 ਨਾਬਾਲਗ ਬੱਚੀ ਨਾਲ 30 ਸਾਲਾ ਨੌਜਵਾਨ ਵੱਲੋਂ ਜਬਰ-ਜ਼ਨਾਹ (rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਬਰ ਜਨਾਹ ਕਰਨ ਵਾਲਾ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਜਿੱਥੇ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ […]
ਦੇਸ਼  ਪੰਜਾਬ 

ਬਿਹਾਰ : ਮੁਜ਼ੱਫਰਪੁਰ ‘ਚ ਜ਼ਿੰਦਾ ਸਾੜੀ ਗਈ ਲੜਕੀ ਦੀ ਟੁੱਟੀ ਸਾਹਾਂ ਦੀ ਡੋਰ

-ਜ਼ਬਰ ਜਨਾਹ ਦੀ ਕੋਸ਼ਿਸ਼ ਤੋਂ ਬਾਅਦ ਲਾਈ ਸੀ ਲੜਕੀ ਨੂੰ ਅੱਗ -ਮੁਲਜ਼ਮ ਤਿੰਨ ਸਾਲਾਂ ਤੋਂ ਕਰ ਰਿਹਾ ਸੀ ਲੜਕੀ ਨੂੰ ਪ੍ਰੇਸ਼ਾਨ ਮੁਜ਼ੱਫਰਪੁਰ (ਏਜੰਸੀ) ਬਿਹਾਰ ਦੇ ਮੁਜ਼ੱਫਰਪੁਰ ‘ਚ 7 ਦਸੰਬਰ ਨੂੰ ਜ਼ਬਰ ਜਨਾਹ ‘ਚ ਅਸਫ਼ਲ ਹੋਣ ‘ਤੇ ਸਾੜੀ ਗਈ ਲੜਕੀ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਰਾਜਧਾਨੀ ਪਟਨਾ ਦੇ ਅਪੋਲੋ ਹਸਪਤਾਲ ‘ਚ ਭਰਤੀ ਪੀੜਤਾ ਦਰਦਨਾਕ ਘਟਨਾ […]
ਦੇਸ਼  Breaking News 

ਮਲੇਸ਼ੀਆ ‘ਚ ਕੰਮ ਕਰਨ ਗਈ ਲੜਕੀ ਦਾ ਭੇਦ ਭਰੇ ਹਲਾਤ ‘ਚ ਕਤਲ

ਅੰਤਿਮ ਸਸਕਾਰ ਅੱਜ ਪਿੰਡ ਸਰਾਏ ਨਾਗਾ ਵਿਖੇ ਕੀਤਾ ਗਿਆ ਸ੍ਰੀ ਮੁਕਤਸਰ ਸਾਹਿਬ  (ਸੁਰੇਸ਼ ਗਰਗ/ਭਜਨ ਸਮਾਘ) ਮਲੇਸ਼ੀਆਂ ਵਿਚ ਕੰਮ ਕਰਨ (ਵਰਕ ਪਰਮਿਟ) ‘ਤੇ ਗਈ ਪਿੰਡ ਸਰਾਏਨਾਗਾ ਦੀ ਲੜਕੀ ਸ਼ਰਨਜੀਤ ਕੌਰ 24 ਸਪੁੱਤਰੀ ਟੇਕ ਸਿੰਘ ਸਰਾਏਨਾਗਾ 15 ਮੈਂਬਰ ਬਲਾਕ ਬਰੀਵਾਲਾ ਦਾ ਮਲੇਸ਼ੀਆ ਵਿਚ ਭੇਦ ਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਮ੍ਰਿਤਕ ਦੇਹ ਅੱਜ ਮਲੇਸ਼ੀਆ ਤੋਂ […]
Breaking News  ਪੰਜਾਬ 

10 ਸਾਲਾ ਬੱਚੀ ਚਰਨਕੰਵਲ ਲੋਕ-ਗੀਤ ਮੁਕਾਬਲਿਆਂ ‘ਚ ਪੰਜਾਬ ਭਰ ‘ਚੋਂ ਅੱਵਲ

ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਹਿ ਵਿੱਦਿਅਕ/ਅਕਾਦਮਿਕ ਮੁਕਾਬਲਿਆਂ ਵਿੱਚੋਂ ਮਾਛੀਵਾੜਾ ਦੀ ਕਰੀਬ 10 ਸਾਲਾ ਬੱਚੀ ਚਰਨਕੰਵਲ ਕੌਰ ਨੇ ਲੋਕ-ਗੀਤ ਮੁਕਾਬਲਿਆਂ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਸਰਕਾਰੀ ਪ੍ਰਾਇਮਰੀ […]
ਪੰਜਾਬ 

ਵਿਆਹ ਦਾ ਝਾਂਸਾ ਦੇ ਢਾਈ ਲੱਖ ‘ਚ ਵੇਚੀ ਲੜਕੀ

ਮੋਗਾ। ਮੋਗਾ ਨਿਵਾਸੀ ਇਕ ਔਰਤ ਨੇ ਬਾਘਾਪੁਰਾਣਾ ਨਿਵਾਸੀ ਆਪਣੀ ਸਹੇਲੀ ਪੂਜਾ ‘ਤੇ ਉਸ ਦੀ ਛੋਟੀ ਭੈਣ ਨੂੰ ਚੰਗੇ ਘਰ ‘ਚ ਵਿਆਹ ਕਰਵਾ ਕੇ ਭੇਜਣ ਦਾ ਝਾਂਸਾ ਦੇ ਕੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਢਾਈ ਲੱਖ ਰੁਪਏ ‘ਚ ਵੇਚਣ ਦਾ ਦੋਸ਼ ਲਾਇਆ ਹੈ। ਇਸ ਸਬੰਧ ‘ਚ ਪੁਲਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ […]
Breaking News  ਪੰਜਾਬ 

ਲੜਕੀ ਦੀ ਮੌਤ ਦੇ ਵਿਰੋਧ ‘ਚ ਹਸਪਤਾਲ ਦੇ ਗੇਟ ਮੂਹਰੇ ਲਾਇਆ ਧਰਨਾ

ਭੁੱਚੋ ਮੰਡੀ (ਗੁਰਜੀਤ)। ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ ‘ਤੇ ਸਥਿੱਤ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖਲ ਇੱਕ ਨੌਜਵਾਨ ਲੜਕੀ ਦੀ ਹੋਈ ਮੌਤ ਦੇ ਵਿਰੋਧ ਵਿੱਚ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਮੁੱਖ ਗੇਟ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੜਕੀ ਦੇ ਮਾਮੇ ਲਖਵੀਰ ਸਿੰਘ ਝੰਡੂਕੇ ਨੇ ਦੱਸਿਆ ਕਿ ਉਹ ਪਿੰਡ ਕਮਾਲੂ ਤੋਂ ਆਪਣੀ ਭਾਣਜੀ ਅਮਨਦੀਪ ਕੌਰ (18) […]
Breaking News  ਸੂਬੇ  ਪੰਜਾਬ 

ਬੱਚੀ ਨੂੰ ਅਗਵਾ ਕਰਨ ਦੀ ਅਫਵਾਹ ਨੇ ਭਾਜੜਾਂ ਪਾਈਆਂ

ਬੱਚੀ ਨੂੰ ਅਗਵਾ ਕਰਨ ਦੀ ਅਫਵਾਹ ਨੇ ਭਾਜੜਾਂ ਪਾਈਆਂ ਅਸ਼ੋਕ ਵਰਮਾ, ਬਠਿੰਡਾ ਨਵੀਂ ਬਸਤੀ ‘ਚ ਅੱਜ ਇੱਕ ਬੱਚੀ ਦੇ ਅਚਾਨਕ ਗਾਇਬ ਹੋ ਜਾਣ ਉਪਰੰਤ ਫੈਲੀ ਅਗਵਾ ਦੀ ਅਫ਼ਵਾਹ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਬੱਚੀ ਦੀ ਭਾਲ ਕਰ ਲੈਣ ‘ਤੇ ਸਭਨਾਂ ਨੇ ਸੁਖ ਦਾ ਸਾਹ ਲਿਆ ਜਦੋਂ ਤੱਕ […]
ਪੰਜਾਬ 

ਪਾਣੀ ‘ਚ ਡੁੱਬਣ ਕਾਰਨ ਕੈਨੇਡਾ ‘ਚ ਪੰਜਾਬੀ ਕੁੜੀ ਦੀ ਹੋਈ ਮੌਤ

ਸਤਪਾਲ ਥਿੰਦ, ਫਿਰੋਜ਼ਪੁਰ ਕੈਨੇਡਾ ‘ਚ ਸੈਲਫੀ ਲੈ ਰਹੀ ਫਿਰੋਜ਼ਪੁਰ ਦੇ ਪਿੰਡ ਫਿਰੋਜ਼ਸ਼ਾਹ ਦੀ ਕੁੜੀ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ਪਰਿਵਾਰ ਦੇ ਕਰੀਬੀ ਬਲਜਿੰਦਰ ਸੰਧੂ ਅਨੁਸਾਰ ਪਿੰਡ ਫਿਰੋਜ਼ਸ਼ਾਹ ਦੀ ਰਹਿਣ ਵਾਲੀ ਸਰਬਜਿੰਦਰ ਕੌਰ (20) ਪੁੱਤਰੀ ਹਰਦੀਪ ਸਿੰਘ ਗਿੱਲ ਦੋ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜ਼ੇ ‘ਤੇ ਗਈ ਸੀ ਕੈਨੇਡਾ ‘ਚ ਕਾਲਜ […]
ਦੇਸ਼ 

ਨਸ਼ੇ ਦੀ ਮਾਰ : ਬਠਿੰਡਾ ਸ਼ਹਿਰ ‘ਚ ਚਿੱਟੇ ਨੇ ਲਈ ਮੁਟਿਆਰ ਦੀ ਜਾਨ

ਨਸ਼ੇ ਦੀ ਮਾਰ : ਬਠਿੰਡਾ ਸ਼ਹਿਰ ‘ਚ ਚਿੱਟੇ ਨੇ ਲਈ ਮੁਟਿਆਰ ਦੀ ਜਾਨ ਅਸ਼ੋਕ ਵਰਮਾ, ਬਠਿੰਡਾ  ਕਿਸੇ ਮਜ਼ਬੂਰੀ ਵੱਸ ਆਰਕੈਸਟਰਾ ਦਾ ਕੰਮ ਕਰਦਿਆਂ ਨਸ਼ੇ ਦੀ ਦਲਦਲ ‘ਚ ਧਸ ਚੁੱਕੀ ਅਤੇ ਚਿੱਟੇ ਦਾ ਸ਼ਿਕਾਰ ਲੜਕੀ ਨੇ ਮੰਗਲਵਾਰ ਸਵੇਰੇ ਆਪਣੇ ਘਰੇ ਦਮ ਤੋੜ ਦਿੱਤਾ। ਮੌਤ ਦੇ ਅਸਲ ਕਾਰਨਾਂ ਦਾ ਪਤਾ ਤਾਂ ਪੋਸਟਮਾਰਟਮ ਰਿਪੋਰਟ ਆਉਣ ‘ਤੇ ਲੱਗ ਸਕੇਗਾ […]
ਪੰਜਾਬ 

ਜਲੰਧਰ ‘ਚ ਬੱਚੀ ਨਾਲ ਜ਼ਬਰ-ਜਨਾਹ ਕਰਨ ਵਾਲਾ ਲੋਕਾਂ ਨੇ ਕੁੱਟ-ਕੁੱਟ ਮਾਰਿਆ

ਜਲੰਧਰ (ਸੱਚ ਕਹੂੰ ਨਿਊਜ਼) | ਪੰਜਾਬ ‘ਚ ਜ਼ਬਰ ਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਜਲੰਧਰ ‘ਚੋਂ ਫਿਰ ਤੋਂ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਇੱਕ ਇਲਾਕੇ ‘ਚ 10 ਸਾਲਾ ਬੱਚੀ ਨੂੰ 35 ਸਾਲਾ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਨਾਬਾਲਗ ਲੜਕੀ ਪ੍ਰਵਾਸੀ […]
ਪੰਜਾਬ 

ਲੁਧਿਆਣਾ : 11 ਨੌਜਵਾਨਾਂ ਵੱਲੋਂ ਲੜਕੀ ਨਾਲ ਜਬਰ-ਜ਼ਨਾਹ, ਏ. ਐੱਸ. ਆਈ. ਸੰਸਪੈਂਡ

ਲੁਧਿਆਣਾ । ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਕੁੜੀ ‘ਤੇ ਮੁੰਡੇ ਨੂੰ ਇੱਸੋਵਾਲ ਪਿੰਡ ‘ਚ ਸੁੰਨਸਾਨ ਜਗ੍ਹਾ ‘ਤੇ ਦੋ ਮੋਟਰਸਾਈਕਲਾਂ ‘ਤੇ ਸਵਾਰ ਪੰਜ ਨੌਜਵਾਨਾਂ ਨੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜਕੇ […]
Breaking News  ਪੰਜਾਬ 

ਕਤਲ ਕਰਕੇ ਲੜਕੀ ਦੀ ਲਾਸ਼ ਖੇਤਾਂ ‘ਚ ਸੁੱਟੀ

ਅਣਪਛਾਤਿਆਂ ਖਿਲਾਫ਼ ਕਤਲ ਦਾ ਕੇਸ ਦਰਜ਼ ਪਟਿਆਲਾ । ਨੇੜਲੇ ਪਿੰਡ ਘਲੌੜੀ ਵਿਖੇ ਦੇ ਖੇਤਾਂ ਵਿੱਚੋਂ 22 ਸਾਲਾਂ ਇੱਕ ਅਣਪਛਾਤੀ ਲੜਕੀ ਦੀ ਬੋਰੀ ਵਿੱਚ ਪਾਈ ਹੋਈ ਲਾਸ ਬਰਾਮਦ ਹੋਈ ਹੈ, ਜਿਸ ਨੂੰ ਕਤਲ ਕਰਕੇ ਕੋਈ ਇੱਥੇ ਸੁੱਟ ਗਿਆ ਹੈ। ਇਸ ਲਾਸ ਸਬੰਧੀ ਇਤਲਾਹ ਮਿਲਣ ਤੇ ਡੀ.ਐਸ.ਪੀ. ਆਰ. ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠਲੀ ਪੁੱਜੀ ਪੁਲਿਸ ਪਾਰਟੀ […]
Breaking News  ਪੰਜਾਬ